ਕੇਂਦਰ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ ਏਨੇ ਹਜ਼ਾਰ ਰੁਪਏ-ਜਲਦ ਉਠਾਓ ਫਾਇਦਾ

ਕੇਂਦਰ ਸਰਕਾਰ ਨੇ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ 8ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9.5 ਕਰੋੜਾਂ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਪੈਸੇ ਟਰਾਂਸਫਰ ਕੀਤੇ। ਇਸ ਸਕੀਮ ’ਚ ਲਾਭਕਾਰੀਆਂ ਨੂੰ ਸਰਕਾਰ ਵੱਲੋ 6 ਹਜ਼ਾਰ ਰੁਪਏ ਤਿੰਨ ਕਿਸ਼ਤਾਂ ’ਚ ਮਿਲਦੀ ਹੈ।

ਹਾਲਾਂਕਿ ਕਈ ਕਿਸਾਨਾਂ ਨੂੰ ਦੋ ਹਜ਼ਾਰ ਰੁਪਏ ਨਹੀਂ ਮਿਲੇ। ਕਿਸਾਨਾਂ ਲਈ ਵਧੀਆ ਖ਼ਬਰ ਹੈ। 30 ਜੂਨ ਤਕ ਰਜਿਸਟ੍ਰੇਸ਼ਨ ਕਰਵਾਉਣ ’ਤੇ ਜੁਲਾਈ ’ਚ ਰਕਮ ਖਾਤੇ ’ਚ ਆ ਜਾਵੇਗੀ।


ਕਿਸਾਨਾਂ ਨੂੰ ਹੋਵੇਗਾ ਡਬਲ ਲਾਭ – ਜੇ ਕੋਈ ਨਵੀਂ ਕਿਸਾਨ ਸਨਮਾਨ ਨਿਧੀ ਯੋਜਨਾ ’ਚ ਰਜਿਸਟ੍ਰੇਸ਼ਨ ਕਰਵਾਉਂਦਾ ਹੈ। ਉਹ ਕੇਂਦਰ ਸਰਕਾਰ ਦੋ ਕਿਸ਼ਤਾਂ ਦੇ ਪੈਸੇ ਪਾਸ ਕਰਦੀ ਹ ਤਾਂ ਕਿਸਾਨਾਂ ਨੂੰ ਡਬਲ ਲਾਭ ਹੋਵੇਗਾ। 30 ਜੂਨ ਤੋਂ ਪਹਿਲਾਂ ਅਪਲਾਈ ਕਰਨ ’ਤੇ ਅਪ੍ਰੈਲ-ਜੁਲਾਈ ਵਾਲੀ ਕਿਸ਼ਤ ਜੁਲਾਈ ’ਚ ਮਿਲੇਗੀ, ਜਦਕਿ ਅਗਸਤ ਮਹੀਨੇ ਹੀ ਕਿਸ਼ਤ ਵੀ ਅਕਾਊਂਟ ’ਚ ਆ ਜਾਵੇਗੀ।

ਕਦੋ ਆਉਂਦੀ ਹੈ ਖਾਤਿਆਂ ’ਚ ਰਕਮ – ਦੇਸ਼ ਦਾ ਇਹ ਬੈਂਕ ਲਿਆਇਆ ਤਿੰਨ ਨਵੀਆਂ ਸਕੀਮਾਂ, ਦੇਵੇਗਾ 50 ਕਰੋੜ ਰੁਪਏ ਤਕ ਦਾ ਸਸਤਾ ਕਰਜ਼
ਕੇਂਦਰ ਸਰਕਾਰ ਪੀਐੱਮ ਕਿਸਾਨ ਯੋਜਨਾ ਦੀ ਪਹਿਲੀ ਕਿਸ਼ਤ 1 ਦਸੰਬਰ ਤੋਂ 31 ਮਈ ਦੌਰਾਨ ਟਰਾਂਸਫਰ ਕਰਦੀ ਹੈ। ਦੂਜੀ ਕਿਸ਼ਤ 1 ਅਪ੍ਰੈਲ 31 ਜੁਲਾਈ ਦੌਰਾਨ ਦਿੰਦੀ ਹੈ। ਤੀਜੀ ਕਿਸ਼ਤ ਇਕ ਅਗਸਤ ਤੋਂ 30 ਨਵੰਬਰ ਵਿਚਕਾਰ ਖਾਤੇ ’ਚ ਪੈਂਦੀ ਹੈ। ਇਹ ਪੈਸੇ ਉਨ੍ਹਾਂ ਕਿਸਾਨਾਂ ਨੂੰ ਮਿਲਦੇ ਹਨ, ਤਾਂ ਇਸ ਯੋਜਨਾ ਜੁੜੇ ਹਨ।

ਸ਼ਿਕਾਇਤ ’ਤੇ ਹੈਲਪਲਾਈਨ ਤੇ ਈਮੇਲ ਆਈਡੀ – ਜੇ ਕਿਸੇ ਕਿਸਾਨ ਦੇ ਖਾਤੇ ’ਚ ਰਕਮ ਨਹੀਂ ਆ ਰਹੀ ਹੈ ਤਾਂ ਸ਼ਿਕਾਇਤ ਕਰ ਸਕਦੇ ਹਨ। ਇਸ ਲਈ ਹੈਲਪਲਾਈਨ ਨੰਬਰ 1800-11-55266, 155261, 011-23381092 ਤੇ 0120-6025109 ’ਤੇ ਕਾਲ ਕਰ ਸਕਦੇ ਹੋ। ਈਮੇਲ ਆਈਡੀ [email protected] ’ਤੇ ਕੰਪਲੇਂਟ ਮੇਲ ਵੀ ਕਰ ਸਕਦੇ ਹਨ।

Leave a Reply

Your email address will not be published. Required fields are marked *