ਹੁਣੇ ਹੁਣੇ ਗੈਸ ਸਿਲੰਡਰ ਵਾਲਿਆਂ ਲਈ ਆਈ ਵੱਡੀ ਖੁਸ਼ਖ਼ਬਰੀ-ਲੱਗਣਗੀਆਂ ਮੌਜਾਂ

ਹੁਣ ਗੈਸ ਸਿਲੰਡਰ ਦੀ ਬੁਕਿੰਗ ਪਹਿਲਾਂ ਨਾਲੋਂ ਸੌਖੀ ਹੋ ਗਈ ਹੈ। ਕੋਈ ਵੀ ਗਾਹਕ ਰਜਿਸਟਰਡ ਮੋਬਾਈਲ ਨੰਬਰ ਤੋਂ ਅਸਾਨੀ ਨਾਲ ਐੱਸ. ਐੱਮ. ਐੱਸ. ਰਾਹੀਂ ਰਸੋਈ ਗੈਸ ਬੁੱਕ ਕਰ ਸਕਦਾ ਹੈ ਪਰ ਹੁਣ ਤੁਸੀਂ ਆਪਣੇ ਵਟਸਐਪ ਤੋਂ ਵੀ ਆਸਾਨੀ ਨਾਲ ਗੈਸ ਸਿਲੰਡਰ ਬੁੱਕ ਕਰ ਸਕਦੇ ਹੋ। ਇੰਡੇਨ, ਐੱਚ. ਪੀ., ਭਾਰਤ ਗੈਸ ਦੀ ਬੁਕਿੰਗ ਹੁਣ ਵਟਸਐਪ ਜ਼ਰੀਏ ਕੀਤੀ ਜਾ ਸਕਦੀ ਹੈ।

ਇੰਡੇਨ ਕੰਪਨੀ ਦੇ ਗਾਹਕ 7718955555 ‘ਤੇ ਕਾਲ ਕਰਕੇ ਐੱਲ. ਪੀ. ਜੀ. ਸਿਲੰਡਰ ਬੁੱਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਹੁਣ WhatsApp ਤੋਂ 7588888824 ‘ਤੇ REFILL ਲਿਖ ਕੇ ਵੀ ਸਿਲੰਡਰ ਬੁੱਕ ਕੀਤਾ ਜਾ ਸਕਦਾ ਹੈ। ਗਾਹਕ ਨੂੰ ਬਸ ਇੰਨਾ ਧਿਆਨ ਵਿਚ ਰੱਖਣਾ ਹੈ ਕਿ ਰਜਿਸਟਰਡ ਫੋਨ ਨੰਬਰ ਤੋਂ ਹੀ WhatsApp ਕੀਤਾ ਜਾਵੇ।

ਉੱਥੇ ਹੀ, ਐੱਚ. ਪੀ. ਗਾਹਕ WhatsApp ਤੋਂ 9222201122′ ਤੇ ਮੈਸੇਜ ਭੇਜ ਕੇ ਬੁੱਕ ਗੈਸ ਸਿਲੰਡਰ ਬੁੱਕ ਕਰ ਸਕਦੇ ਹਨ। ਇਸ ਲਈ ਰਜਿਸਟਰਡ ਮੋਬਾਈਲ ਨੰਬਰ ਤੋਂ BOOK ਲਿਖ ਕੇ 9222201122 ਨੰਬਰ ‘ਤੇ ਤੁਹਾਨੂੰ ਵਟਸਐਪ ਕਰਨਾ ਹੋਵੇਗਾ।

ਇਸ ਤੋਂ ਇਲਾਵਾ ਆਪਣੀ ਸਬਸਿਡੀ ਨਾਲ ਜੁੜੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ। ਭਾਰਤ ਗੈਸ ਯਾਨੀ ਬੀ. ਪੀ. ਸੀ. ਐੱਲ. ਦੇ ਗਾਹਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ 1800224344 ‘ਤੇ ਵਟਸਐਪ ਕਰਕੇ ਰਸੋਈ ਗੈਸ ਸਿਲੰਡਰ ਬੁੱਕ ਕਰਾ ਸਕਦੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

 

Leave a Reply

Your email address will not be published. Required fields are marked *