ਇਸ ਕਾਰਨ ਹਨੀਪ੍ਰੀਤ 9 ਦਿਨ ਰਾਮ ਰਹੀਮ ਨਾਲ ਹਸਪਤਾਲ ਚ ਰਹੇਗੀ – ਹੁਣੇ ਹੁਣੇ ਆਈ ਵੱਡੀ ਖਬਰ

ਅੱਜ ਕਰੋਨਾ ਦੌਰ ਦੇ ਦੌਰਾਨ ਸਭ ਪਾਸੇ ਹਾਹਾਕਾਰ ਮੱਚੀ ਹੋਈ ਹੈ। ਵਿਸ਼ਵ ਦੇ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਤੋਂ ਬਾਅਦ ਅਗਰ ਸਬ ਤੋਂ ਜਿਆਦਾ ਕੋਰੋਨਾ ਕਿਤੇ ਹੋਇਆ ਹੈ ਤਾਂ ਉਹ ਇਸ ਸਮੇਂ ਭਾਰਤ ਹੈ। ਜਿੱਥੇ ਆਏ ਦਿਨ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰੋਨਾ ਸਥਿਤੀ ਉਪਰ ਵਿਚਾਰ ਚਰਚਾ ਕਰਨ ਤੋਂ ਬਾਅਦ ਸਾਰੇ ਸੂਬਿਆਂ ਨੂੰ ਕਰੋਨਾ ਸਥਿਤੀ ਦੇ ਅਨੁਸਾਰ ਫੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ।

ਦੇਸ਼ ਅੰਦਰ ਹੁਣ ਤੱਕ ਰਾਜਨੀਤਿਕ ਜਗਤ, ਖੇਡ ਜਗਤ, ਸਾਹਿਤਕ ਜਗਤ, ਸੰਗੀਤ ਜਗਤ, ਫਿਲਮ ਜਗਤ, ਮਨੋਰੰਜਨ ਜਗਤ , ਧਾਰਮਿਕ ਜਗਤ ਦੀਆਂ ਵੱਖ ਵੱਖ ਸਖ਼ਸੀਅਤਾਂ ਇਸ ਕਰੋਨਾ ਪੌਜੇਟਿਵ ਆ ਚੁੱਕੀਆਂ ਹਨ।ਹੁਣ ਹਨੀਪ੍ਰੀਤ ਇਸ ਕਾਰਨ ਰਾਮ ਰਹੀਮ ਨਾਲ 9 ਦਿਨ ਹਸਪਤਾਲ ਵਿਚ ਰਹੇਗੀ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਤ-ਬੀ-ਅ-ਤ ਪਿਛਲੇ ਕੁਝ ਦਿਨ ਪਹਿਲਾਂ ਠੀਕ ਨਾ ਹੋਣ ਤੇ ਰੋਹਤਕ ਦੇ ਪੀ ਜੀ ਆਈ ਹਸਪਤਾਲ ਵਿਖੇ ਲਿਜਾਇਆ ਗਿਆ ਸੀ, ਉਸ ਤੋਂ ਬਾਅਦ ਕੱਲ ਉਨ੍ਹਾਂ ਨੂੰ ਗੁਰੂ ਗ੍ਰਾਮ ਦੇ ਹਸਪਤਾਲ ਜਾਂਚ ਲਈ ਲੈ ਜਾਇਆ ਗਿਆ ਸੀ। ਜਿੱਥੇ ਉਨ੍ਹਾਂ ਦੇ ਕਰੋਨਾ ਪੌਜੇਟਿਵ ਹੋਣ ਤੋਂ ਬਾਅਦ ਇਲਾਜ਼ ਵਾਸਤੇ ਰੱਖਿਆ ਗਿਆ ਹੈ। ਐਤਵਾਰ ਨੂੰ ਜਿੱਥੇ ਉਨ੍ਹਾਂ ਦੇ ਹਸਪਤਾਲ ਵਿਚ ਟੈਸਟ ਕੀਤੇ ਗਏ ਸਨ।

ਉੱਥੇ ਹੀ ਉਨ੍ਹਾਂ ਦਾ ਕਰੋਨਾ ਟੈਸਟ ਕੀਤਾ ਸੀ। ਉਨ੍ਹਾਂ ਨੂੰ ਕਰੋਨਾ ਹੋਣ ਦੇ ਉਪਰੰਤ ਹਸਪਤਾਲ ਲਿਆਂਦਾ ਗਿਆ ਸੀ। 53 ਸਾਲਾ ਰਾਮ ਰਹੀਮ ਨੂੰ 15 ਜੂਨ ਤੱਕ ਹਸਪਤਾਲ ਵਿਚ ਰੱਖਿਆ ਜਾਵੇਗਾ। ਉਥੇ ਹੀ ਉਨ੍ਹਾਂ ਦੇ ਨਾਲ ਰਹਿਣ ਵਾਸਤੇ ਇਕ ਅ-ਟੈਂ-ਡੇ-ਟ ਕਾਰਡ ਵੀ ਬਣਾਇਆ ਗਿਆ ਹੈ। ਪਹਿਲਾਂ ਵੀਰਵਾਰ ਨੂੰ ਡੇਰਾ ਮੁਖੀ ਦੇ ਪੇਟ ਵਿਚ। ਦ-ਰ-ਦ। ਹੋਣ ਤੋਂ ਬਾਅਦ ਪੀ ਜੀ ਆਈ ਟੈਸਟ ਕਰਵਾਏ ਗਏ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।

ਹੁਣ ਜਿੱਥੇ ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਉਥੇ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ 9 ਦਿਨਾਂ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਉਨ੍ਹਾਂ ਦੀ ਭਰੋਸੇ ਯੋਗ ਹਨੀਪ੍ਰੀਤ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਰਹੇਗੀ। ਇਸ ਸਮੇਂ ਪੇਟ ਦੇ ਇਲਾਜ ਕਾਰਨ ਉਨ੍ਹਾਂ ਨੂੰ ਹਸਪਤਾਲ ਰੱਖਿਆ ਜਾ ਰਿਹਾ ਹੈ।

Leave a Reply

Your email address will not be published.