ਚੜਦੀ ਸਵੇਰ ਏਥੇ ਵਾਪਰਿਆ ਵੱਡਾ ਕਹਿਰ, ਮੌਕੇ ਤੇ ਹੋਈਆਂ ਮੌਤਾਂ ਤੇ ਛਾਇਆ ਸੋਗ-ਦੇਖੋ ਤਾਜ਼ਾ ਖ਼ਬਰ

ਇੱਥੇ ਜਗਰਾਓਂ-ਸਿੱਧਵਾਂ ਰੋਡ ‘ਤੇ ਟਰੱਕ ਯੂਨੀਅਨ ਨੇੜੇ 2 ਟਰੱਕਾਂ ਦੀ ਆਪਸ ‘ਚ ਜ਼-ਬ-ਰ-ਦ-ਸ-ਤ ਟੱ-ਕ-ਰ ਹੋ ਗਈ। ਇਸ ਦੌਰਾਨ ਦੋਵੇਂ ਟਰੱਕਾਂ ਨੂੰ ਦੇਖਦੇ ਹੀ ਦੇਖਦੇ ਭਿ-ਆ-ਨ-ਕ ਅੱ-ਗ ਲੱਗ ਗਈ ਅਤੇ ਟਰੱਕ ਧੂੰ-ਧੂੰ ਕਰਕੇ ਸ-ੜ-ਨ ਲੱਗੇ। ਇਸ ਘ-ਟ-ਨਾ ਦੌਰਾਨ ਇਕ ਟਰੱਕ ਵਿੱਚੋਂ ਤਾਂ ਡਰਾਈਵਰ ਤੇ ਕੰਡਰਕਟਰ ਕਿਸੇ ਤਰ੍ਹਾਂ ਬਾਹਰ ਨਿਕਲ ਕੇ ਭੱਜ ਗਏ ਪਰ ਦੂਜੇ ਟਰੱਕ ਦਾ ਡਰਾਈਵਰ ਅੰਦਰ ਹੀ ਫ-ਸ ਗਿਆ।

ਟਰੱਕ ਨੂੰ ਅੱ-ਗ ਲੱਗੀ ਹੋਣ ਕਾਰਨ ਉਸ ਦੀ ਮੌ-ਤ ਹੋ ਗਈ। ਮੌਕੇ ‘ਤੇ ਪਹੁੰਚੀ ਫਾ-ਇ-ਰ ਬ੍ਰਿ-ਗੇ-ਡ ਦੀ ਟੀਮ ਨੇ ਜਿੱਥੇ ਟਰੱਕਾਂ ਦੀ ਅੱ-ਗ ਬੁਝਾਈ, ਉੱਥੇ ਹੀ ਮ੍ਰਿ-ਤ-ਕ ਡਰਾਈਵਰ ਦੀ ਲਾ-ਸ਼ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਫਾ-ਇ-ਰ ਬ੍ਰਿ-ਗੇ-ਡ ਸਮੇਤ ਪਹੁੰਚੀ ਪੁ-ਲ-ਸ ਨੇ ਲੋਕਾਂ ਦੀ ਮਦਦ ਨਾਲ ਟਰੱਕਾਂ ਦੀ ਅੱ-ਗ ‘ਤੇ ਕਾ-ਬੂ ਪਾਇਆ।

ਇਸ ਮੌਕੇ ਜਾਂਚ ਅਧਿਕਾਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਟਰੱਕਾਂ ਦੀ ਆਪਸੀ ਟੱ-ਕ-ਰ ਕਾਰਨ ਇਹ ਅੱ-ਗ ਲੱਗੀ ਹੈ, ਜਿਸ ਦੌਰਾਨ ਇਕ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌ-ਤ ਹੋ ਗਈ। ਉਨ੍ਹਾਂ ਦੱਸਿਆ ਕਿ ਡਰਾਈਵਰ ਦੀ ਲਾ-ਸ਼ ਨੂੰ ਫਾ-ਇ-ਰ ਬ੍ਰਿ-ਗੇ-ਡ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਨੇ ਜਾਨ ਨੂੰ ਖ਼ਤਰੇ ‘ਚ ਪਾ ਕੇ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਇਸ ਘ-ਟ-ਨਾ ਦੀ ਜਾਂਚ ਜਾਰੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.