ਗੈਸ ਸਿਲੰਡਰ ਖਰੀਦਣ ਵਾਲੇ ਗਾਹਕਾਂ ਲਈ ਆਈ 30 ਜੂਨ ਤੱਕ ਵੱਡੀ ਖੁਸ਼ਖ਼ਬਰੀ-ਦੇਖੋ ਪੂਰੀ ਖ਼ਬਰ

ਜੇ ਮਹਿੰਗੇ ਗੈਸ ਸਿਲੰਡਰ ਨੂੰ ਖਰੀਦਣ ਤੋਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਪੇਮੈਂਟ ਐਪ Paytm ਗਾਹਕਾਂ ਲਈ ਇਕ ਸ਼ਾਨਦਾਰ ਆਫਰ ਲੈ ਕੇ ਆਇਆ ਹੈ। ਜੇ ਗਾਹਕ 30 ਜੂਨ 2021 ਤੋਂ ਪਹਿਲਾਂ ਆਪਣਾ ਐੱਲਪੀਜੀ ਸਿਲੰਡਰ (LPG Cylinder) ਪੇਟੀਐੱਮ ਐਪ ਰਾਹੀਂ ਬੁੱਕ ਕਰਵਾਉਂਦੇ ਹੋ ਤਾਂ ਤੁਸੀਂ 800 ਰੁਪਏ ਤਕ ਦਾ ਕੈਸ਼ਬੈਕ (Cashback) ਪਾ ਸਕਦੇ ਹੋ। ਪੇਟੀਐੱਮ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਗੈਸ (Bharat Gas), ਐੱਚਪੀ ਗੈਸ ਤੇ Indane ਗਾਹਕ ਇਸ ਸਹੂਲਤ ਦਾ ਫਾਇਦਾ ਲੈ ਸਕਦੇ ਹਨ।

ਦਿੱਲੀ ’ਚ ਗੈਸ ਸਿਲੰਡਰ ਦੀ ਕੀਮਤ 809 ਰੁਪਏ – ਦਿੱਲੀ ’ਚ ਜੂਨ 2021 ’ਚ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ਫਿਲਹਾਲ 809 ਰੁਪਏ ਹੈ ਤੇ ਪੇਟੀਐੱਮ ਤੋਂ ਘਰੇਲੂ ਐੱਲਪੀਡੀ ਸਿਲੰਡਰ ਬੁੱਕ ਕਰਵਾਉਣ ’ਤੇ 800 ਰੁਪਏ ਤਕ ਦਾ ਕੈਸ਼ਬੈਕ ਮਿਲ ਸਕਦਾ ਹੈ। Paytm LPG Cylinder Booking Cashback Offer ਦਾ ਲਾਭ ਪਾਉਣ ਲਈ ਪ੍ਰੋਮੋ ਸੈਕਸ਼ਨ ’ਚ ਪ੍ਰੋਮੋ ਕੋਡ FIRSTLPG ਦਰਜ ਕਰਨਾ ਹੁੰਦਾ ਹੈ।

ਸਿਰਫ ਇਕ ਵਾਰ ਮਿਲੇਗਾ ਇਸ ਆਫਰ ਦਾ ਫਾਇਦਾ – ਦੱਸਣਯੋਗ ਹੈ ਕਿ Paytm ਦੇ ਇਸ ਆਫਰ ਦਾ ਫਾਇਦਾ ਗਾਹਕਾਂ ਨੂੰ ਸਿਰਫ਼ ਇਕ ਵਾਰ ਹੀ ਮਿਲੇਗਾ। ਅਜਿਹੇ ’ਚ ਗਾਹਕਾਂ ਦੇ ਕੋਲ ਸਸਤਾ ਗੈਸ ਸਿਲੰਡਰ ਪਾਉਣ ਲਈ ਕੁਝ ਹੀ ਦਿਨ ਬਚੇ ਹਨ।

ਇਸ ਆਫਰ ਦਾ ਫਾਇਦਾ ਚੁੱਕਣ ਲਈ ਸਭ ਤੋਂ ਪਹਿਲਾਂ Recharge & Pay Bills ਦੇ ਆਪਸ਼ਨ ’ਤੇ ਜਾਣਾ ਪਵੇਗਾ, ਇੱਥੇ Book a cylinder ’ਤੇ ਟੈਪ ਕਰੋ ਤੇ ਗੈਸ ਸਿਲੰਡਰ ਦਾ ਬਿਊਰੋ ਭਰੋ। ਗੈਸ ਸਿਲੰਡਰ ਦਾ ਆਨਲਾਈਨ ਪੇਮੈਂਟ ਕਰਨ ਤੋਂ ਪਹਿਲਾਂ FIRSTLPG ਪ੍ਰੋਮੋ ਕੋਡ ਹੋਵੇਗਾ। ਐੱਲਪੀਜੀ ਡਿਲੀਵਰੀ ਲਈ ਪੇਟੀਐੱਮ ਨੇ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਤੇ ਹਿੰਦੂਸਤਾਨ ਪੈਟਰੋਲੀਅਮ ਦੇ ਨਾਲ ਕਰਾਰ ਕੀਤਾ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *