ਏਥੇ ਕਿਸਾਨਾਂ ਚ’ ਵੱਟ ਦੀ ਲੜਾਈ ਟੱਪੀ ਹੱਦੋਂ ਪਾਰ-ਸ਼ਰੇਆਮ ਭੰਨੇ ਟਰੈਕਟਰ ਤੇ ਮੌਕੇ ਦਾ ਵੀਡੀਓ ਹੋ ਗਿਆ ਵਾਇਰਲ

ਦੇਖਿਆ ਜਾਂਦਾ ਹੈ ਕਿ ਆਮ ਪਿੰਡਾਂ ਦੇ ਵਿਚ ਜਮੀਨਾਂ ਦੀਆਂ ਵੱਟਾਂ ਅਤੇ ਪਾਣੀਆਂ ਨੂੰ ਲੈ ਕੇ ਵਿਵਾਦ ਚਲਦੇ ਰਹਿੰਦੇ ਹਨ ਤੇ ਲੋਕ ਆਪਸ ਦੇ ਵਿਚ ਭਿੜਦੇ ਰਹਿੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵਾਇਰਲ ਹੋਈ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਵਿਚ ਵੱਟਾਂ ਦੀ ਲੜਾਈ ਹੱਦਾਂ ਟੱਪ ਗਈ |

ਇਸ ਵੀਡੀਓ ਦੇ ਵਿਚ ਤੁਸੀਂ ਦੇਖ ਸਕਦੇ ਹੋ ਕਿਵੇਂ ਦੋ ਪਰਿਵਾਰ ਆਪਸ ਵਿਚ ਵੱਟਾਂ ਦੀ ਲੜਾਈ ਲੜ ਰਹੇ ਹਨ ਤੇ ਸ਼ਰੇਆਮ ਇੱਕ-ਦੂਜੇ ਦੇ ਟਰੈਕਟਰ ਭੰਨ ਰਹੇ ਹਨ ਤੇ ਇਹ ਵੀਡੀਓ ਮਿੰਟਾਂ ਵਿਚ ਸ਼ੋਸ਼ਲ ਮੀਡਿਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |ਤੁਸੀਂ ਵੀ ਦੇਖੋ ਇਹ ਹੈਰਾਨੀਜਨਕ ਵੀਡੀਓ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *