ਗਾਵਾਂ ਮੱਝਾਂ ਦੇ ਚਿੱਚੜਾਂ ਦਾ 100% ਪੱਕਾ ਇਲਾਜ਼-ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ

ਅਕਸਰ ਹੀ ਗਾਵਾਂ ਮੱਝਾਂ ਉੱਤੇ ਚਿੱ ਚ ੜਾਂ ਦੀ ਸ ਮੱ ਸਿ ਆ ਵੇਖਣੇ ਪੈਂਦੀ ਹੈ। ਕਈ ਵਾਰ ਤਾਂ ਪਸ਼ੂ ਚਿਚੜਾਂ ਦੀ ਸ ਮੱ ਸਿ ਆ ਦੇ ਕਾਰਨ ਮਰ ਵੀ ਜਾਂਦੇ ਹਨ, ਤੁਸੀਂ ਸਪਰੇਅ ਕਰ ਲਵੋ ਫਿਰ ਵੀ ਕੋਈ ਅਸਰ ਨਹੀਂ ਹੁੰਦਾ। ਚਿਚੜ ਓਸ ਵੇਲੇ ਪਸ਼ੂ ਦੇ ਸ ਰੀ ਰ ਨੂੰ ਚਿੰ ਬ ੜ ਜਾਂਦੇ ਹਨ, ਜਦੋਂ ਉਹ ਬਾਹਰ ਨਿਕਲ ਆਉਂਦੇ ਹਨ।

ਇਹ ਪਸ਼ੂਆਂ ਦੀਆਂ ਖੁਰਲੀਆਂ, ਅਸੀਂ ਜਿੱਥੇ ਉਨ੍ਹਾਂ ਨੂੰ ਬੰ ਨ ਕੇ ਰੱਖਦੇ ਹਾਂ ਉਥੇ ਮੌਜੂਦ ਹੁੰਦੇ ਹਨ ਅਤੇ ਆਪਣਾ ਸਮਾਂ ਪੂਰਾ ਹੋਣ ਉਤੇ ਪਸ਼ੂਆਂ ਨੂੰ ਆ ਕੇ ਲੱਗ ਜਾਂਦੇ ਹਨ।ਇਹ ਪਸ਼ੂਆਂ ਦਾ ਲਗਾਤਾਰ ਖੂ ਨ ਚੂਸਦੇ ਰਹਿੰਦੇ ਹਨ। ਜਿਸ ਦੀ ਵਜ੍ਹਾ ਦੇ ਨਾਲ ਸਾਡੇ ਡੰਗਰ ਬਹੁਤ ਜ਼ਿਆਦਾ ਬਿ ਮਾ ਰ ਹੋ ਜਾਂਦੇ ਹਨ ਅਤੇ ਕਈ ਵਾਰ ਮ ਰ ਵੀ ਜਾਂਦੇ ਹਨ।

ਸਭ ਤੋਂ ਪਹਿਲਾਂ ਚਿੱ ਚ ੜਾਂ ਦਾ ਇ ਲਾ ਜ ਹੈ ਤੁਸੀਂ ਆਕਸਿਨ ਅਤੇ ਨਿੰਮ ਹਰ ਰੋਜ਼ ਆਪਣੇ ਡੰਗਰਾਂ ਨੂੰ ਖਵਾਨੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਨਿੰਮ ਸਾਡੇ ਡੰਗਰਾਂ ਵਿਚ ਖੂ ਨ ਦੀ ਮਾਤਰਾ ਨੂੰ ਇਸ ਤਰੀਕੇ ਨਾਲ ਸਾਫ ਕਰ ਦਿੰਦੀ ਹੈ ਕਿ ਚਿੱ ਚ ੜ ਡੰ ਗ ਰਾਂ ਦੇ ਸ ਰੀ ਰ ਨੂੰ ਲੱਗ ਹੀ ਨਹੀਂ ਪਾਉਂਦਾ।

ਫੇਰ ਚਿਚੜ ਸਾਡੇ ਡੰਗਰ ਦੇ ਸ ਰੀ ਰ ਦਾ ਨੁ ਕ ਸਾ ਨ ਨਹੀਂ।ਦੂਜਾ ਇਲਾਜ ਹੈ 15 ਕਿਲੋ ਤਾਰਾ ਮੀਰਾ ਅਤੇ 50 ਕਿਲੋ ਕਣਕ। ਤਾਰੇਮੀਰੇ ਦਾ ਇਸਤੇਮਾਲ ਤੁਸੀਂ ਚੰਗੀ ਤਰਾਂ ਨਾਲ ਪੀ ਸ ਕੇ ਫਿਰ ਕਰਨਾ ਹੈ। ਇਸ ਦਾ ਸੇਵਨ ਜੇਕਰ ਤੁਹਾਡੇ ਡੰਗਰ ਕਰਦੇ ਹਨ ਤਾਂ ਫਿਰ ਇਹ ਸ ਮੱ ਸਿ ਆ ਦੂਰ ਰਹਿੰਦੇ ਹਨ।ਇਸ ਦੀ ਵਰਤੋਂ ਇੱਕ ਮਹੀਨਾ ਕਰਨੀ ਹੈ। ਤਾਰਾਮੀਰਾ ਕੌੜਾ ਹੁੰਦਾ ਹੈ, ਜਿਸ ਨਾਲ ਖ਼ੂ ਨ ਵੀ ਕੌ ੜਾ ਹੋ ਜਾਂਦਾ ਹੈ ਅਤੇ ਚਿੱਚੜ ਨਹੀਂ ਲਗਦੇ।

ਇਸ ਤੋ ਅਗਲਾ ਨੁਸਖਾ ਹੈ ਨਸਵਾਰ। ਨਸਵਾਰ ਦੀ ਵਰਤੋਂ ਉੱਥੇ-ਉੱਥੇ ਕਰਨੀ ਹੈ ਜਿੱਥੇ ਤੁਹਾਡੇ ਡੰਗਰਾਂ ਨੂੰ ਚਿੱ ਚ ੜ ਲੱਗੇ ਹੋਏ ਹਨ। ਇਸ ਨਾਲ ਕੀ ਫਰਕ ਪੈਂਦਾ ਹੈ।ਇਸ ਦੇ ਨਾਲ ਹੀ ਜੇਕਰ ਤੁਸੀਂ ਸਾਫ ਪਾਣੀ ਵਾਲੇ ਛੱਪੜ ਦੇ ਵਿੱਚ ਆਪਣੇ ਡੰਗਰਾਂ ਨੂੰ ਸਾਫ ਕਰ ਲਵੋ ਤਾਂ ਫਿਰ ਵੀ ਚਿੱਚੜ ਮ ਰ ਜਾਂਦੇ ਹਨ। ਵਧੇਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਵੀਡੀਓ ਨੂੰ ਵਿਸਤਾਰ ਦੇ ਨਾਲ ਦੇਖੋ। ਇਸ ਦੇ ਨਾਲ ਹੀ ਸਾਡਾ ਫੇਸਬੁੱਕ ਪੇਜ ਲਾਇਕ ਸ਼ੇਅਰ ਅਤੇ ਫੋਲੋ ਕਰੋ।

Leave a Reply

Your email address will not be published. Required fields are marked *