ਵਾਪਰਿਆ ਕਹਿਰ : ਘਰ ਦੇ ਅੰਦਰ ਖੇਡਦੇ 3 ਬੱਚਿਆਂ ਨੂੰ ਇਸ ਤਰਾਂ ਮਿਲੀ ਅਚਾਨਕ ਮੌਤ , ਸਾਰੇ ਪਿੰਡ ਚ ਪਿਆ ਸੋਗ

ਇਕ ਤੋਂ ਬਾਅਦ ਇਕ ਦੁਖਦਾਈ ਖਬਰਾਂ ਦਾਉਣਾ ਨਿਰੰਤਰ ਜਾਰੀ ਹੈ। ਜਦੋਂ ਮਾਸੂਮ ਬੱਚਿਆਂ ਨਾਲ ਵਾਪਰਨ ਵਾਲੇ ਹਾਦਸਿਆਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਾਰੇ ਮਾਪਿਆਂ ਦੇ ਦਿਲ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਜਿਥੇ ਹਰ ਘਰ ਦੇ ਵਿੱਚ ਹਰ ਘਰ ਦੀ ਸ਼ਾਨ ਉਸ ਘਰ ਦੇ ਬੱਚੇ ਸਮਝੇ ਜਾਂਦੇ ਹਨ।

ਉਥੇ ਹੀ ਮਾਸੂਮ ਬੱਚਿਆਂ ਨਾਲ ਵਾਪਰਨ ਵਾਲੇ ਹਾਦਸਿਆਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਗ਼ਮ ਦੇ ਸਾਏ ਹੇਠ ਲਿਆਂਦਾ ਹੈ। ਕਿਉਂਕਿ ਜਿੱਥੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮਾਪਿਆਂ ਵੱਲੋਂ ਬਹੁਤ ਸਾਰੇ ਇੰਤਜਾਮ ਕੀਤੇ ਜਾਂਦੇ ਹਨ। ਉਥੇ ਹੀ ਵਾਪਰਣ ਵਾਲੇ ਹਾਦਸੇ ਅਚਾਨਕ ਹੀ ਹਾਦਸੇ ਸਾਹਮਣੇ ਆ ਜਾਂਦੇ ਹਨ। ਜਿਨ੍ਹਾਂ ਨੂੰ ਰੋਕਣਾ ਕਈ ਵਾਰ ਮਾਪਿਆਂ ਦੇ ਵੱਸ ਦੀ ਗੱਲ ਨਹੀਂ ਹੁੰਦੀ।

ਹੁਣ ਘਰ ਦੇ ਅੰਦਰ ਖੇਡਦੇ 3 ਬੱਚਿਆਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਬੱਚਿਆਂ ਨੂੰ ਇਸ ਤਰਾਂ ਮਿਲੀ ਅਚਾਨਕ ਮੌਤ, ਜਿਸ ਨਾਲ ਸਾਰੇ ਪਿੰਡ ਸੋਗ ਦੀ ਲਹਿਰ ਫੈਲ ਗਈ ਹੈ। ਇਕ ਤੋਂ ਵੱਧ ਇਕ ਬੱਚੇ ਨਾਲ ਹੋਣ ਵਾਲੇ ਹਾਦਸਿਆਂ ਦੀ ਖ਼ਬਰ ਸਾਹਮਣੇ ਆਉਂਦੀ ਹੈ,ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।

ਹੁਣ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਦੇ ਜੁਲਾਈ ਬਿਹਾਰ ਦੇ ਸੀਤਾਮਾੜੀ ਦੇ ਰੀਗਾ ਥਾਣਾ ਖੇਤਰ ਵਿਚ ਸ਼ੁੱਕਰਵਾਰ ਦੁਪਹਿਰ ਇੱਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਸ਼ੁੱਕਰਵਾਰ ਨੂੰ ਇਕ ਮਕਾਨ ਦੀ ਇਕ ਪੁਰਾਣੀ ਕੰਧ ਡਿੱਗ ਗਈ, ਜਿਸ ਵਿਚ ਤਿੰਨ ਬੱਚੇ ਦੱਬ ਗਏ ਅਤੇ ਮੌਕੇ ‘ਤੇ ਹੀ ਇਨ੍ਹਾਂ ਦੀ ਮੌਤ ਖਰਾਬ ਹੋ ਗਈ । ਇਹ ਸਭ ਉਸ ਸਮੇਂ ਇਹ ਹਾਦਸਾ ਵਾਪਰਿਆ ਜ ਲਕਦੋਂ ਘਰ ਦੇ ਬੱਚੇ ਬਾਹਰ ਖੇਡ ਰਹੇ ਸਨ ਅਤੇ ਅਚਾਨਕ ਹੀ ਇਕ ਘਰ ਦੀ ਇੱਕ ਪੁਰਾਣੀ ਕੰਧ ਡਿੱਗ ਗਈ।

ਜਿੱਥੇ ਇਸ ਹਾਦਸੇ ਵਿਚ ਇੱਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਭਰਾ-ਭੈਣ ਸਨ। ਦਸਿਆ ਗਿਆ ਹੈ ਕਿ ਉਸ ਸਮੇਂ ਕੁਝ ਬੱਚੇ ਇਸਲਾਮਪੁਰ ਪਿੰਡ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਖੇਡ ਰਹੇ ਸਨ। ਵਾਪਰੇ ਇਸ ਹਾਦਸੇ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬੱਚਿਆਂ ਨਾਲ ਹੋਣ ਵਾਲੇ ਹਾਦਸਿਆਂ ਨੇ ਬਾਕੀ ਮਾਪਿਆਂ ਦੇ ਮਨ ਅੰਦਰ ਵੀ ਡਰ ਪੈਦਾ ਕਰ ਦਿੱਤਾ ਹੈ।

Leave a Reply

Your email address will not be published.