ਨਿਊਜੀਲੈਂਡ ਚ ਵਾਪਰਿਆ ਕਹਿਰ ਹੋਈ ਪੰਜਾਬੀਆਂ ਦੀ ਅਚਾਨਕ ਇਸ ਤਰਾਂ ਮੌਤ , ਛਾਈ ਸੋਗ ਦੀ ਲਹਿਰ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਨੌਜਵਾਨ ਵਿਦੇਸ਼ ਦੀ ਧਰਤੀ ਤੇ ਜਾ ਕੇ ਪੜ੍ਹਾਈ ਜਾਂ ਨੌਕਰੀ ਕਰਨਾ ਪਸੰਦ ਕਰਦੇ ਹਨ। ਜਿਸ ਕਾਰਨ ਉਹ ਲੱਖਾਂ ਰੁਪਏ ਖਰਚ ਕੇ ਵਿਦੇਸ਼ ਜਾਦੇ ਹਨ ਅਤੇ ਮਿਹਨਤ ਕਰਦੇ ਹਨ। ਪਰ ਕਈ ਵਾਰੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਕਾਰਨ ਸਾਰੇ ਅਰਮਾਨ ਅਧੂਰੇ ਰਹਿ ਜਾਂਦੇ ਹਨ। ਇਸੇ ਤਰ੍ਹਾਂ ਹੁਣ ਵਿਦੇਸ਼ਾਂ ਵਿਚ ਸੜਕ ਹਾਦਸਿਆ ਜਾਂ ਦੁਰਘਟਨਾਵਾਂ ਦੀਆਂ ਖਬਰਾਂ ਲਗਾਤਾਰ ਵੱਧ ਰਹੀਆਂ ਹਨ।

ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪਰ ਇਨ੍ਹਾਂ ਦੁਰਘਟਨਾਵਾਂ ਨਾਲ ਬਹੁਤ ਸਾਰੀਆਂ ਕੀਮਤੀ ਅਜਾਈ ਜਾਨਾਂ ਚਲੇ ਜਾਂਦੀਆਂ ਹਨ। ਇਸੇ ਤਰ੍ਹਾਂ ਹੁਣ ਇਕ ਹੋਰ ਮੰ-ਦ-ਭਾ-ਗੀ ਖ਼ਬਰ ਆ ਰਹੀ ਹੈ। ਇਸ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।ਦਰਅਸਲ ਇਸੇ ਤਰ੍ਹਾਂ ਇਹ ਮੰ-ਦ-ਭਾ-ਗੀ ਘਟਨਾ ਵਿਦੇਸ਼ ਦੀ ਧਰਤੀ ਨਿਊਜ਼ੀਲੈਂਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇਕ ਸੜਕ ਦੁਰਘਟਨਾ ਵਪਾਰ ਗਈ।

ਇਹ ਹਾਸਦਾ ਐਨਾ ਭਿ-ਆ-ਨ-ਕ ਸੀ ਕਿ ਇਸ ਦੌਰਾਨ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਦਾ ਸ਼ਿਕਾਰ ਹੋਏ ਮ੍ਰਿਤਕ ਨੌਜਵਾਨਾਂ ਵਿਚੋ ਇਕ ਨੌਜਵਾਨ ਪੰਜਾਬ ਦਾ ਮੂਲ ਵਾਸੀ ਸੀ ਅਤੇ ਦੂਸਰਾ ਨੌਜਵਾਨ ਹਰਿਆਣੇ ਨਾਲ ਸੰਬੰਧ ਰੱਖਦਾ ਸੀ। ਦੱਸ ਦਈਏ ਕਿ ਇਹ ਵੱਡਾ ਦੁਰਘਟਨਾਂ ਇਨ੍ਹਾਂ ਨੌਜਵਾਨਾਂ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਹੋਈ ਹੈ।

ਦੱਸ ਦਈਏ ਕਿ ਇਸ ਦੁਰਘਟਨਾ ਸੰਬੰਧਿਤ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਹਾਦਸਾਗ੍ਰਸਤ ਥਾ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਪਰ ਉਸ ਸਮੇ ਦੂਜੇ ਨੌਜਵਾਨ ਸੁਖਜੀਤ ਸਿੰਘ ਦੀ ਲਾਸ਼ ਲਾਪਤਾ ਸੀ। ਹਾਲਾਂਕਿ ਬਾਅਦ ਵਿਚ ਨੈਸ਼ਨਲ ਫਾਈਵ ਸਕੁਏਅਰ‌ ਦੀ ਸਹਾਇਤਾ ਨਾਲ ਸੁਖਜੀਤ ਸਿੰਘ ਦੀ ਲਾਸ਼ ਨੂੰ ਵੀ ਲੱਭ ਲਿਆ ਗਿਆ।

ਜਾਣਕਾਰੀ ਦੇ ਅਨੁਸਾਰ ਦੱਸ ਦਈਏ ਕਿ ਸੁਖਜੀਤ ਸਿੰਘ ਦੀ ਲਾਸ਼ ਨੂੰ ਹਾਦਸਾਗ੍ਰਸਤ ਥਾ ਤੋ ਤਕਰੀਬਨ 500 ਮੀਟਰ ਦੀ ਦੂਰੀ ਲੱਭਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸੁਖਜੀਤ ਸਿੰਘ 2014 ਵਿੱਚ ਪੰਜਾਬ ਤੋਂ ਨਿਊਜ਼ੀਲੈਂਡ ਆਇਆ ਸੀ। ਦੱਸ ਦਈਏ ਕਿ ਜਦੋ ਮ੍ਰਿਤਕ ਨੌਜਵਾਨਾਂ ਦੇ ਸਾਥੀਆਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਾ ਤਾ ਉਨ੍ਹਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published. Required fields are marked *