ਪੰਜਾਬ ਦੀ ਸਭ ਤੋਂ ਸਸਤੀ ਤੇ ਵੱਡੀ ਕਾਰ ਮਾਰਕੀਟ, ਅੱਧੇ ਰੇਟਾਂ ਤੇ ਖਰੀਦੋ ਮੋਡੀਫਾਈਡ ਗੱਡੀਆਂ-ਦੇਖੋ ਪੂਰੀ ਜਾਣਕਾਰੀ

ਬਹੁਤੇ ਪੰਜਾਬੀ ਮੋਡੀਫਾਈਡ ਗੱਡੀਆਂ ਅਤੇ ਜਿਪਸੀਆਂ ਖਰੀਦਣ ਦੇ ਸ਼ੌਂਕੀ ਹੁੰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਉਹ ਇੱਕ ਨਾ ਇੱਕ ਦਿਨ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦ ਸਕੇ। ਪਰ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸੇ ਕਾਰਨ ਅਸੀਂ ਪੁਰਾਣੀ ਕਾਰ ਖਰੀਦਣ ਦਾ ਸੋਚਦੇ ਹਾਂ। ਹਰ ਕੋਈ ਚਾਹੁੰਦਾ ਹੈ ਕਿ ਉਸਨੂੰ ਘੱਟ ਤੋਂ ਘੱਟ ਕੀਮਤ ਵਿਚ ਵਧੀਆ ਕਾਰ ਮਿਲ ਜਾਵੇ।

ਦੋਸਤੋ ਜੇਕਰ ਤੁਸੀਂ ਵੀ ਘੱਟ ਕੀਮਤ ਵਿੱਚ ਵਧੀਆ ਤੋਂ ਵਧੀਆ ਪੁਰਾਣੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਸਭਤੋਂ ਸਸਤੀ ਕਾਰ ਮਾਰਕੀਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਮਾਰਕੀਟ ਵਿੱਚੋ ਤੁਸੀਂ ਬਹੁਤ ਸ਼ਾਨਦਾਰ ਗੱਡੀਆਂ ਨੂੰ ਵੀ ਬਹੁਤ ਘੱਟ ਕੀਮਤ ਵਿਚ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਪਾਤੜਾਂ ਕਾਰ ਬਜਾਰ ਵਿੱਚ ਹਰ ਤਰਾਂ ਦੀਆਂ ਪੁਰਾਣੀਆਂ ਕਾਰਾਂ ਸਬਤੋਂ ਘੱਟ ਕੀਮਤ ਤੇ ਮਿਲਦੀਆਂ ਹਨ।

ਅੱਜ ਖਾਸ ਕਰਕੇ ਅਸੀਂ ਤੁਹਾਨੂੰ ਮੋਡੀਫਾਈਡ ਜੀਪਾਂ ਅਤੇ ਜਿਪਸੀਆਂ ਦਿਖਾਉਣ ਜਾ ਰਹੇ ਹਾਂ। ਮੋਗਾ ਅਤੇ ਡੱਬਵਾਲੀ ਖਾਸਕਰ ਮੋਡੀਫਾਈਡ ਜਿਪਸੀਆਂ ਲਈ ਜਾਣੇ ਜਾਂਦੇ ਹਨ। ਪਰ ਪਾਤੜਾਂ ਤੋਂ ਤੁਹਾਨੂੰ ਇਨ੍ਹਾਂ ਸ਼ਹਿਰਾਂ ਤੋਂ ਵੀ ਘੱਟ ਰੇਟਾਂ ‘ਤੇ ਇਹ ਗੱਡੀਆਂ ਮਿਲ ਜਾਣਗੀਆਂ। ਇਸ ਮਾਰਕੀਟ ਵਿੱਚ ਬਾਬਾ ਕਾਰ ਪੈਲੇਸ ਨਾਮ ਦੀ ਦੁਕਾਨ ਤੇ ਸਪੈਸ਼ਲ ਮੋਡੀਫਾਈਡ ਜਿਪਸੀਆਂ ਦੀ ਡੀਲਿੰਗ ਕੀਤੀ ਜਾਂਦੀ ਹੈ।

ਸਬਤੋਂ ਪਹਿਲਾਂ ਜੀਪ ਦੀ ਗੱਲ ਕਰੀਏ ਤਾਂ ਤੁਹਾਨੂੰ ਬਹੁਤ ਹੀ ਸ਼ਾਨਦਾਰ ਜੀਪ ਮਹਿੰਦਰਾ ਦੇ ਇੰਜਣ ਅਤੇ ਪਾਵਰ ਬ੍ਰੇਕ ਦੇ ਨਾਲ ਮਿਲ ਜਾਵੇਗੀ। ਨਵੇਂ ਟਾਇਰ ਅਤੇ ਕਾਗਜ਼ ਪੂਰੇ ਹਨ। ਕੀਮਤ ਦੀ ਗੱਲ ਕਰੀਏ ਤਾਂ ਇਸ ਗੱਡੀ ਦਾ ਰੇਟ ਸਿਰਫ ਡੇਢ ਲੱਖ ਰੁਪਿਆ ਹੈ। ਖਾਸ ਗੱਲ ਇਹ ਹੈ ਕਿ ਗੱਡੀ ਤੁਹਾਡੇ ਨਾਮ ਕਰਵਾ ਕੇ ਦਿੱਤੀ ਜਾਵੇਗੀ। ਸਾਰੀਆਂ ਗੱਡੀਆਂ ਦੀ ਜਾਣਕਾਰੀ ਕਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published. Required fields are marked *