ਰੋ ਰੋ ਕਹਿ ਰਹੀ ਮੈਨੂੰ ਡਿਪੋਰਟ ਨਾ ਕਰੋ ਮੇਰੇ ਤੋਂ ਪੈਸੇ ਲੈ ਲਵੋ,ਕੈਨੇਡਾ ਸਰਕਾਰ ਅੱਗੇ ਕੱਢ ਰਹੀ ਹਾੜ੍ਹੇ ਦੇਖੋ ਪੂਰੀ ਵੀਡੀਓ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਕੈਨੇਡਾ ਸਰਕਾਰ ਨੇ ਧੋਖਾ ਦੇਣ ਵਾਲੀ ਲਵਪ੍ਰੀਤ ਲਾਡੀ ਦੀ ਘਰਵਾਲੀ ਦੇ ਉੱਤੇ ਇਕ ਬਹੁਤ ਹੀ ਵੱਡਾ ਸਿਕੰਜਾ ਕੱਸ ਦਿੱਤਾ ਹੈ,ਜਾਣਕਾਰੀ ਦੇ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਕੈਨੇਡਾ ਸਰਕਾਰ ਇਸ ਕੁੜੀ ਦੇ ਉੱਤੇ ਸਖ਼ਤ ਕਾਰਵਾਈ ਕਰਨਾ ਚਾਹੁੰਦੀ ਹੈ,ਕਿਉਂਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਬਾਰੇ ਪਤਾ ਚੱਲਿਆ ਕਿ ਇਕ ਭੋਲ਼ੇ ਭਾਲ਼ੇ ਜਿਹੇ ਨੌਜਵਾਨ ਮੁੰਡੇ ਨੂੰ ਧੋਖਾ ਦਿੱਤਾ ਗਿਆ ਹੈ,ਅਤੇ ਜਿਸ ਦੇ ਇਹੋ ਜਿਹੇ ਕੰਮ ਦੀ ਵਜ੍ਹਾ ਕਰਕੇ ਉਸ ਨੂੰ ਜਾਨ ਗਵਾਉਣੀ ਪਈ ਹੈ ਇਸੇ ਦੌਰਾਨ ਜਦੋਂ ਇਹ ਸਾਰਾ ਕੁਝ ਉਨ੍ਹਾਂ ਨੇ ਸੁਣਿਆ ਤਾਂ ਉਹ ਵੀ ਹੈਰਾਨ ਰਹਿ ਗਏ ਜਿਸ ਤੋਂ ਬਾਅਦ ਇਸ ਕੁੜੀ ਦੇ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ

ਅਤੇ ਜੋ ਇੱਕ ਕੈਨੇਡਾ ਸਰਕਾਰ ਵੱਲੋਂ ਕਦਮ ਚੁੱਕਿਆ ਗਿਆ ਹੈ ਇਹ ਬਹੁਤ ਹੀ ਸੋਹਣਾ ਹੈ ਕਿਉਂਕਿ ਜੇਕਰ ਇਹ ਕੁੜੀ ਅੱਜ ਡਿਪੋਰਟ ਨਾ ਹੁੰਦੀ ਤਾਂ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੇ ਇਸ ਤਰੀਕੇ ਨਾਲ ਆਪਣੀ ਜਾ ਨ ਗਵਾ ਲੈਣੀ ਸੀ ਇਸ ਲਈ ਇਹ ਬਹੁਤ ਹੀ ਸੋਹਣਾ ਅਤੇ ਨੇਕ ਕੰਮ ਜਿਹੜਾ ਕੈਨੇਡਾ ਸਰਕਾਰ ਦੇ ਵੱਲੋਂ ਕੀਤਾ ਗਿਆ ਅੱਜ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਉੱਤੇ ਬਹੁਤ ਜਲਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਨੂੰ ਬਹੁਤ ਜਲਦੀ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਜਦੋਂ ਏਅਰਪੋਰਟ ਉਤਰੇਗੀ ਤਾਂ ਸ਼ਾਇਦ ਘਰ ਦੀ ਬਜਾਏ ਇਸ ਨੂੰ ਥਾਣੇ ਜਾਣਾ ਪਵੇ ਕਿਉਂਕਿ ਇਸ ਨੇ ਕੰਮ ਹੀ ਕੁਝ ਇਹੋ ਜਿਹਾ ਕੀਤਾ ਹੋਇਆ ਹੈ |

ਸਮਝ ਨਹੀਂ ਆਉਂਦੀ ਇਸ ਕੁੜੀ ਨੂੰ ਜਦੋਂ ਉਸਦੇ ਪਤੀ ਦੇ ਪਰਿਵਾਰ ਦੇ ਵੱਲੋਂ ਪੱਚੀ ਲੱਖ ਰੁਪਿਆ ਲਾ ਕੇ ਕੈਨੇਡਾ ਭੇਜਿਆ ਗਿਆ ਉਸ ਤੋਂ ਬਾਅਦ ਉਥੇ ਜਾ ਕੇ ਉਹ ਬਿਲਕੁਲ ਬਦਲ ਗਈ ਅਤੇ ਮੁੰਡੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਉਸ ਵੱਲੋਂ ਨਹੀਂ ਕੀਤੀ ਜਾ ਰਹੀ ਸੀ ਕੁਝ ਟਾਈਮ ਤਾਂ ਬਹੁਤ ਵਧੀਆ ਵਧੀਆ ਗੱਲਾਂ ਕੀਤੀਆਂ ਪਰ ਬਾਅਦ ਵਿਚ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਤਾਂ ਉਸ ਨਾਲ ਗਲਤ ਵੀ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਚੀਜ਼ ਨੂੰ ਲਵਪ੍ਰੀਤ ਲਾਡੀ ਸਹਿਣ ਨਹੀਂ ਕਰ ਸਕਿਆ ਅਤੇ ਉਸ ਨੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਨ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *