ਲਵਪ੍ਰੀਤ ਦੀ ਪਤਨੀ ਬੇਅੰਤ ਦੇ ਪੱਖ ਤੋਂ ਬਾਅਦ ਭੜਕੇ ਦੁਨੀਆਂ ਚ’ ਵੱਸਦੇ ਪੰਜਾਬੀ-ਦੇਖੋ ਤਾਜ਼ਾ ਵੀਡੀਓ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕਈ ਦਿਨਾਂ ਤੋਂ ਇੱਕ ਮੁੱਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸੇ ਦੌਰਾਨ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਲਵਪ੍ਰੀਤ ਨਾਮ ਦਾ ਇੱਕ ਨੌਜਵਾਨ ਜਿਸ ਨੂੰ ਪਰਿਵਾਰ ਵਾਲੇ ਪਿਆਰ ਨਾਲ ਲਾਡੀ ਵੀ ਕਹਿੰਦੇ ਸੀ ਉਸ ਨੇ ਖੁ ਦ ਕੁ ਸ਼ੀ ਕਰ ਲਈ ਸੀ ਪਹਿਲਾਂ ਤਾਂ ਕਿਸੇ ਦਾ ਵੀ ਦਿਲ ਨਹੀਂ ਕਰਦਾ ਬਿਨਾਂ ਵਜ੍ਹਾ ਤੋਂ ਖੁਦ ਕੁ ਸ਼ੀ ਕਰਨ ਦਾ ਕਿਉਂਕਿ ਪਰਮਾਤਮਾ ਦੇ ਵੱਲੋਂ ਇਹ ਧਰਤੀ ਜਿੱਥੇ ਅਸੀਂ ਰਹਿ ਰਹੇ ਹਾਂ |

ਉਹ ਇੰਨੀ ਜ਼ਿਆਦਾ ਸੋਹਣੀ ਬਣਾਈਏ ਕਿ ਇਥੋਂ ਕਿਸੇ ਦਾ ਵੀ ਜਾਣ ਨੂੰ ਦਿਲ ਨਹੀਂ ਕਰਦਾ ਜੇਕਰ ਕੋਈ ਬਹੁਤੀ ਜ਼ਿਆਦਾ ਦੁਖੀ ਹੋ ਜਾਵੇ ਉਹੀ ਵਿਅਕਤੀ ਇਹੋ ਜਿਹਾ ਕੰਮ ਕਰ ਸਕਦਾ ਹੈਇਸੇ ਦੌਰਾਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜੋਗਿੰਦਰ ਸਿੰਘ ਵਾਸੀ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਇਕ ਰਿਪੋਰਟਰ ਜਿਨ੍ਹਾਂ ਦੁਆਰਾ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਨੂੰ ਲਿਆ ਕੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਹੈ ਅਤੇ ਹੋਰਾਂ ਨੂੰ ਨਿਆਂ ਦਿਵਾਇਆ ਜਾਂਦਾ ਹੈ |

ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਲਵਪ੍ਰੀਤ ਸਿੰਘ ਲਾਡੀ ਦੀ ਘਰਵਾਲੀ ਬੇਅੰਤ ਕੌਰ ਕਈ ਦਿਨਾਂ ਬਾਅਦ ਇਕ ਨਿੳੂਜ਼ ਚੈਨਲ ਦੇ ਵਿਚ ਲਾਈਵ ਆਉਂਦੀ ਹੈ ਅਤੇ ਇਸੇ ਦੌਰਾਨ ਜਦੋਂ ਲੋਕਾਂ ਨੇ ਉਨ੍ਹਾਂ ਦੋਨਾਂ ਦੀਆਂ ਗੱਲਾਂ ਸੁਣੀਆਂ ਤਾਂ ਲੋਕਾਂ ਦਾ ਕਹਿਣਾ ਸੀ ਕਿ ਨਿੳੂਜ਼ ਚੈਨਲ ਵਾਲੀ ਕੁੜੀ ਨੂੰ ਪੂਰਾ ਸਪੋਰਟ ਕਰ ਰਹੀ ਸੀ ਅਤੇ ਮੁੰਡੇ ਬਾਰੇ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਪੁੱਛੀ ਗਈ ਉਸ ਦੀਆਂ ਗੱਲਾਂ ਦੇ ਵਿੱਚ ਹੀ ਹਾਮੀਆਂ ਭਰੀਆਂ ਜਾ ਰਹੀਆਂ ਸੀ |

ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਨੇ ਸਾਰਾ ਇੰਟਰਵਿਊ ਦੇਖਿਆ ਜਿਸ ਤੋਂ ਬਾਅਦ ਸਾਨੂੰ ਇਹ ਲੱਗਿਆ ਹੈ ਕਿ ਉਸ ਚੈਨਲ ਦੇ ਦੁਆਰਾ ਕੁੜੀ ਨੂੰ ਸਪੌਟ ਕੀਤਾ ਜਾ ਰਿਹਾ ਸੀ ਸਿਰਫ਼ ਆਪਣੀ ਟੀਆਰਪੀ ਵਧਾਉਣ ਦੇ ਵਾਸਤੇ ਪਰ ਸਮਝ ਨਹੀਂ ਆਉਂਦੀ ਜਿਸ ਮਾਂ ਦਾ ਜਵਾਨ ਪੁੱਤ ਜਿਸ ਦੀ ਉਮਰ ਬਾਈ ਸਾਲ ਦੀ ਉਸ ਨੇ ਖੁ ਦ ਕੁ ਸ਼ੀ ਕਰ ਲਈ ਬਿਨਾਂ ਵਜ੍ਹਾ ਤੋਂ ਕੋਈ ਵੀ ਖ਼ੁ ਦ ਕੁ ਸ਼ੀ ਨਹੀਂ ਕਰਦਾ,ਜੇਕਰ ਉਨ੍ਹਾਂ ਦੇ ਵਿਚਕਾਰ ਕੋਈ ਅਜਿਹੀ ਗੱਲ ਹੋਈ ਹੈ ਉਸ ਤੋਂ ਬਾਅਦ ਹੀ ਉਹ ਮੁੰਡੇ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ,ਇਸੇ ਦੌਰਾਨ ਜਿੰਨੇ ਵੀ ਲੋਕਾਂ ਦੇ ਨਾਲ ਗੱਲਬਾਤ ਹੋਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੁੜੀ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਨੂੰ ਪਤਾ ਲੱਗੇ ਤੇ ਅੱਗੇ ਵਾਸਤੇ ਕਿਸੇ ਹੋਰ ਮੁੰਡੇ ਦੇ ਨਾਲ ਅਜਿਹੀ ਘ ਟ ਨਾ ਨਾ ਵਾਪਰੇ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

Leave a Reply

Your email address will not be published. Required fields are marked *