ਲਾਡੀ ਦੇ ਘਰ ਪਹੁੰਚ ਰਿਪੋਰਟਰ ਨੇ ਚਲਦੀ ਇੰਟਰਵਿਊ ਚ’ ਕੁੜੀ ਤੇ ਉਹਦੇ ਪਿਓ ਨੂੰ ਲਾ ਲਿਆ ਫੋਨ ਤੇ ਫ਼ਿਰ ਦੇਖੋ ਕੀ ਹੋਇਆ

ਬੀਤੇ ਦਿਨੀ ਜਿਲਾ ਬਰਨਾਲਾ ਦੇ ਕਸਬਾ ਧਨੌਲਾ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਵੱਲੋ ਖ਼ੁ ਦ ਕੁ ਸ਼ੀ ਕਰ ਲਈ ਗਈ ਸੀ ਜਿਸ ਦਾ ਕਾਰਨ ਉਸ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਕੌਰ ਹੈ ਦਰਅਸਲ ਲਵਪ੍ਰੀਤ ਸਿੰਘ ਦੁਆਰਾਂ ਖਰਚਾ ਕਰਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਗਿਆ ਸੀ ਜਿੱਥੇ ਜਾ ਕੇ ਬੇਅੰਤ ਦੇ ਰੰਗ ਢੰਗ ਬਦਲ ਗਏ ਤੇ ਉਸ ਨੇ ਲਵਪ੍ਰੀਤ ਨੂੰ ਕੈਨੇਡਾ ਸੱਦਣ ਤੋ ਇ ਨਕਾਰ ਕਰ ਦਿੱਤਾ ਜਿਸ ਤੋ ਦੁਖੀ ਹੋ ਕੇ ਲਵਪ੍ਰੀਤ ਨੇ ਖੁ ਦ ਕੁ ਸ਼ੀ ਕਰ ਲਈ ਗੱਲਬਾਤ ਕਰਦਿਆਂ ਹੋਇਆਂ ਲਵਪ੍ਰੀਤ ਸਿੰਘ ਦੇ ਪਰਿਵਾਰਿਕ ਮੈਬਰਾ ਨੇ ਦੱਸਿਆ ਕਿ ਬੇਅੰਤ ਕੌਰ ਦੇ ਵੱਲੋ ਇਕ ਚੈਨਲ ਨਾਲ ਗੱਲਬਾਤ ਕਰਨ ਸਮੇ ਲਵਪ੍ਰੀਤ ਤੇ ਕੁਝ ਇ ਲ ਜ਼ਾ ਮ ਲਗਾਏ ਗਏ ਹਨ

ਕਿ ਲਵਪ੍ਰੀਤ ਮੇਰੇ ਕੋਲੋ ਆਈਫੋਨ ਅਤੇ ਪੈਸਿਆਂ ਦੀ ਮੰ ਗ ਕਰਿਆ ਕਰਦਾ ਸੀ ਜਦਕਿ ਲਵਪ੍ਰੀਤ ਦੇ ਕੋਲ ਖੁਦ ਦਾ ਖ਼ਰੀਦਿਆ ਹੋਇਆਂ 40 ਹਜਾਰ ਰੁਪਏ ਦੀ ਕੀਮਤ ਵਾਲਾ ਆਈਫੋਨ ਸੀ ਅਤੇ ਦੂਜਾ ਬੇਅੰਤ ਆਖ ਰਹੀ ਹੈ ਕਿ ਲਵਪ੍ਰੀਤ ਪੈਸਿਆਂ ਦੀ ਮੰ ਗ ਕਰਦਾ ਸੀ ਤਾ ਬੇਅੰਤ ਕੋਈ ਵੀ ਪ ਰੂ ਫ ਪੇਸ਼ ਕਰੇ ਕਿ

ਉਸ ਨੇ ਲਵਪ੍ਰੀਤ ਨੂੰ ਪੈਸੇ ਭੇਜੇ ਹੋਣ ਜਦਕਿ ਲਵਪ੍ਰੀਤ ਨੇ ਬੇਅੰਤ ਨੂੰ ਕੇਨੈਡਾ ਦੇ ਵਿੱਚ ਕੁਝ ਪੈਸਿਆਂ ਦੀ ਲੋੜ ਪੈਣ ਤੇ ਆਪਣੇ ਅਸਟਰੇਲੀਆ ਰਹਿੰਦੇ ਭੂਆ ਦੇ ਲੜਕੇ ਵਿੱਕੀ ਤੋ ਬੇਅੰਤ ਨੂੰ ਪੈਸੇ ਭਿਜਵਾਏ ਸਨ ਜੋ ਕਿ ਲਵਪ੍ਰੀਤ ਦੁਆਰਾ ਵਾਰ ਵਾਰ ਆਖਣ ਤੇ ਹੀ ਬੇਅੰਤ ਨੇ ਵਿੱਕੀ ਨੂੰ ਪੈਸੇ ਵਾਪਿਸ ਕੀਤੇ ਸਨ ਉਨ੍ਹਾਂ ਆਖਿਆਂ ਕਿ ਬੇਅੰਤ ਨੇ ਇਹ ਵੀ ਆਖਿਆਂ ਕਿ ਉਸ ਦਾ ਪੱਖ ਕਿਸੇ ਵੱਲੋ ਨਹੀ ਜਾਣਿਆਂ ਗਿਆ ਜਦਕਿ ਨਾ ਤਾ ਬੇਅੰਤ ਅਤੇ ਨਾ ਹੀ ਉਸ ਦਾ ਪਰਿਵਾਰ

ਕਿਸੇ ਵੀ ਮੀਡੀਆ ਜਾ ਚੈਨਲ ਵਾਲੇ ਨਾਲ ਗੱਲਬਾਤ ਨਹੀ ਕਰਦਾ ਹੈ ਅਤੇ ਨਾ ਹੀ ਆਪਣਾ ਪੱਖ ਰੱਖਦਾ ਹੈ ਜਿਸ ਤੇ ਮਹਿਲਾ ਪੱਤਰਕਾਰ ਵੱਲੋ ਮੌਕੇ ਤੇ ਬੇਅੰਤ ਦੇ ਪਿਤਾ ਜਗਦੇਵ ਸਿੰਘ ਨੂੰ ਫੋਨ ਲਗਾਇਆ ਜਾਦਾ ਹੈ ਅਤੇ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਪਰ ਉਹ ਬਿਨਾ ਪੱਖ ਰੱਖਿਆਂ ਹੀ ਫੋਨ ਕੱ ਟ ਦਿੰਦੇ ਹਨ ਮਿ੍ ਰ ਤ ਕ ਲਵਪ੍ਰੀਤ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋ ਮੰ ਗ ਕੀਤੀ ਕਿ ਪੁਲਿਸ ਆਪਣੇ ਕੰਮ ਚ ਤੇਜੀ ਲਿਆਵੇ ਅਤੇ ਉਹਨਾਂ ਨੂੰ ਇਨਸਾਫ਼ ਦਿਵਾਵੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |

Leave a Reply

Your email address will not be published. Required fields are marked *