ਕੀ ਤੁਹਾਨੂੰ ਪਤਾ ਹੈ ਘਰ ਦੀ ਬਿਜ਼ਲੀ ਵਧਾਉਣ ਵਾਲਾ ਵੋਲਟ ਮੀਟਰ ਕਿੰਨਾ ਬਿੱਲ ਵਧਾਉਂਦਾ ਹੈ

ਦੋਸਤੋਂ ਗ ਰ ਮੀ ਆਂ ਦਾ ਮੌਸਮ ਹੈ । ਗ ਰ ਮੀ ਤੋਂ ਬਚਣ ਦੇ ਲਈ ਅਸੀਂ ਕਈ ਤਰਾਂ ਦੇ ਤਰੀਕੇ ਅਪਨਾਉਦੇ ਹੈ । ਤਾਂ ਜੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਲੂ ਹ ਲਗਨ ਵਾਲੀ ਗ ਰ ਮੀ ਤੋਂ ਬਚਿਆ ਜਾ ਸਕੇ । ਅਸੀਂ ਠੰਡੇ ਫਲ ਖਾਂ ਦੇ ਹਾਂ , ਠੰਡੀਆਂ ਚੀਜ਼ਾ ਖਾ ਕੇ ਅਸੀਂ ਗ ਰ ਮੀ ਦੇ ਮੌਸਮ ਤੋਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਉਣ ਦੀ ਕੋ ਸ਼ਿ ਸ ਕਰਦੇ ਹਾਂ ।

ਇਸ ਮੌਸਮ ਦੇ ਵਿੱਚ ਗ ਰ ਮੀ ਤੋਂ ਬਚਣ ਦੀ ਕੋਸ਼ਿਸ ਵੀ ਕਰਨੀ ਚਾਹੀਦੀ ਦੋਸਤੋਂ, ਕਿਉਂ ਕਿ ਜਿਸ ਤਰਾਂ ਅੱਜਕਲ ਗ ਰ ਮੀ ਪੈ ਰਹੀ ਹੈ ਸਾਨੂੰ ਸਾਰੀਆਂ ਨੂੰ ਆਪਣਾ ਖ਼ਾ ਸ ਧਿਆਨ ਰੱਖਣ ਦੀ ਜ਼ ਰੂ ਰ ਤ ਹੈ । ਕਿਉਕਿ ਵੱਧ ਰਹੀ ਗ ਰ ਮੀ ਦੇ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਬਿ ਮਾ ਰੀ ਆਂ ਲੱਗ ਸਕਦੀਆਂ ਨੇ ।ਗ ਰ ਮੀ ਤੋਂ ਯਾਦ ਆਇਆ ਅੱਜਕਲ ਘਰਾਂ ਦੇ ਵਿੱਚ ਪੱਖੇ ,ਕੂਲਰ ਏ.ਸੀ ਆਮ ਚਲਦੇ ਹੁਣੇ । ਬਿ ਜ ਲੀ ਦੇ ਬਿੱਲ ਵੀ ਕਾਫ਼ੀ ਆਉਂਦੇ ਹੁਣੇ । ਪਰ ਕਈ ਲੋਕਾਂ ਦੇ ਵਲੋਂ ਆਪਣੇ ਘਰਾਂ ਦੇ ਵਿੱਚ ਸ ਟੇ ਪ ਲਾ ਇ ਜ਼ ਰ ਕਈ ਲੋਕ ਇਸਨੂੰ ਵੋ ਲ ਟ ਮੀ ਟ ਰ ਵੀ ਕਹਿ ਦੇਂਦੇ ਨੇ ।

ਇਸਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮੂੰਹ ਚੋਂ ਤੁਸੀਂ ਇਹ ਗੱਲ ਜ਼ਰੂਰ ਸੁਣੀ ਹੁਣੀ ਕਿ ਇਹ ਬਿ ਜ ਲੀ ਬਹੁਤ ਖਾਦਾਂ ਹੈ । ਇਸੇ ਦੇ ਚਲਦੇ ਅੱਜ ਅਸੀਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਸਦੇ ਨਾਲ ਤੁਹਾਡੇ ਇਹ ਸਾਰੇ ਖ ਦ ਸ਼ੇ ਦੂ ਰ ਕੀਤੇ ਜਾ ਸਕਦੇ ਨੇ ।ਸੋ ਸ਼ੁਰੁਆਤ ਕਰਦੇ ਆ , ਮੇ ਨ ਸ ਵਿ ਚ ਤੇ ਸਭ ਤੋਂ ਪਹਿਲਾਂ ਵੋ ਲ ਟ- ਮੀ ਟ ਰ ਨੂੰ ਲਗਾਉਣਾ ਹੈ ।ਮਨ ਲੋ ਕਿ ਅਸੀਂ ਵੋ ਲ ਟ-. ਮੀ ਟ ਰ ਨੂੰ 200 ਤੋਂ ਵੱਧ ਵੋ ਲ ਟ ਦਿੱਤੇ ।

ਜਿਸਨੂੰ ਕਿ ਅਸੀਂ ਵੋ ਲ ਟ ਮੀ ਟ ਰ ਦੇ ਨਾਲ ਜੋ ੜ੍ਹ ਕੇ ਇਕ ਵੋ ਲ ਟ -. ਪ ਲੰ ਗ ਲਗਾਓ । ਜਿਸਤੋਂ ਬਾਅਦ ਅਸੀਂ ਵੇਖਾਂਗੇ ਕਿ ਜਿੰਨਾ ਬਿ ਜ ਲੀ ਦੀ ਸ ਪ ਲਾ ਈ ਆ ਰਹੀ ਹੈ ਓਨੀ ਹੀ ਇਹ ਵੋ ਲ ਟ – ਮੀ ਟ ਰ ਸ ਪ ਲਾ ਈ ਦੇ ਰਿਹਾ ਹੋਵੇਗਾ । ਉਦਾਹਰਣ ਵਜੋਂ ਦੱਸ ਦੇਈਏ ਕਿ ਜਿਵੇਂ 250 ਵੋ ਲ ਟ ਜ ਆ ਰਹੇ ਨੇ ਤਾਂ 250 ਵੋ ਲ ਟ ਜ ਯੂ ਨਿ ਟ ਦੀ ਸੁਪਲਾਈ ਵੋ ਲ ਟ ਮੀ ਟ ਰ ਦੇ ਵਿੱਚੋ ਆਵੇਗੀ । ਇਸਤੋਂ ਇਲਾਵਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਕਿ ਇਹ ਵੋ ਲ ਟ -ਮੀ ਟ ਰ ਖਿੱ ਚ ਕੇ ਬਿ ਜ ਲੀ ਦੀ ਸ ਪ ਲਾ ਈ ਪੂਰੀ ਕਰਦਾ ਹੈ ।

ਤਾਂ ਦੋਸਤੋਂ ਅਜਿਹਾ ਕੁਝ ਵੀ ਨਹੀਂ ਹੈ । ਕਿਉਕਿ ਇਸਦੇ ਟ ਰਾਂ ਸ ਫਾ ਰ ਮ ਰ ਦਾ ਡਿ ਜ਼ਾ ਈ ਨ ਇਸ ਹਿਸਾਬ ਦੇ ਨਾਲ ਕੀਤਾ ਹੁੰਦਾ ਕਿ ਕੀ ਜਿਨੀ ਬਿ ਜ ਲੀ ਮਿਲੂਗੀ ਓਨੀ ਹੀ ਅਗੋ ਸੁਪਲਾਈ ਕੀਤੀ ਜਵੇਗੀ । ਇਸ ਸੰ ਬੰ ਧੀ ਵਿ ਸ ਤਾ ਰ ਨਾਲ ਜਾਨਣਾ ਚਾਹੁੰਦੇ ਹੋ ਤੁਸੀ , ਤਾਂ ਨੀਚੇ ਇਸ ਨੁਸਖ਼ੇ ਨਾਲ ਸੰ ਬੰ ਧਿ ਤ ਵੀਡੀਓ ਦਿੱਤੀ ਗਈ ਹੈ । ਜਿਸ ਤੇ ਇੱਕ ਕਲਿਕ ਕਰਦੇ ਸਾਰ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ ।ਇਸਦੇ ਨਾਲ ਹੀ ਤੁਸੀ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰੋ । ਤਾਂ ਜੋ ਅਜਿਹੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ।

Leave a Reply

Your email address will not be published. Required fields are marked *