ਮਸ਼ਹੂਰ ਪੰਜਾਬੀ ਗਾਇਕ ਜੱਸੀ ਕੌਰ ਨੇ ਬੇਅੰਤ ਕੌਰ ਦਾ ਪੱਟਿਆ ਚੂੰਡਾ,ਦੇਖੋ ਤਾਜ਼ਾ ਵੀਡੀਓ

ਦੋਸਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪਿਛਲੇ ਦਿਨੀਂ ਲਵਪ੍ਰੀਤ ਸਿੰਘ ਲਾਡੀ ਨੇ ਖੁ ਦ ਕੁ ਸ਼ੀ ਕਰ ਲਈ ਸੀ,ਤੇ ਉਸਦੀ ਘਰਵਾਲੀ ਦਾ ਨਾਮ ਬੇਅੰਤ ਕੌਰ ਸੀ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਹੀ ਸੀ ਅਤੇ ਕੱਲ੍ਹ ਹੀ ਬੇਅੰਤ ਕੌਰ ਦੇ ਦੁਆਰਾ ਸੋਸ਼ਲ ਮੀਡੀਆ ਤੇ ਲਾਈਵ ਹੋਇਆ ਜਾਂਦਾ ਹੈ ਅਤੇ ਉਸ ਦੇ ਦੁਬਾਰਾ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ |

ਉਨ੍ਹਾਂ ਦੁਆਰਾ ਕਿਹਾ ਜਾ ਰਿਹਾ ਸੀ ਕਿ ਲਵਪ੍ਰੀਤ ਸਿੰਘ ਮੇਰੇ ਤੋਂ ਫੋਨ ਮੰਗਦਾ ਹੈ ਮੇਰੇ ਕੋਲੋ ਪੈਸੇ ਵੀ ਮੰਗਦਾ ਰਹਿੰਦਾ ਹੈ ਪਰ ਦੋਸਤੋ ਯਕੀਨ ਮੰਨਿਓ ਜਦੋਂ ਤੁਸੀਂ ਚੈਟ ਪੜ੍ਹੋਗੇ ਤਾਂ ਤੁਹਾਡਾ ਵੀ ਰੋਣਾ ਨਿਕਲ ਆਵੇਗਾ |ਦੋਸਤੋ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੇਅੰਤ ਕੌਰ ਅਤੇ ਲਵਪ੍ਰੀਤ ਸਿੰਘ ਦੀ ਪੂਰੀ ਚੈਟ ਵਾਇਰਲ ਹੋ ਚੁੱਕੀ ਹੈ ਅਤੇ ਦੋਸਤੋ ਤੁਸੀਂ ਜਦੋਂ ਸੰਚਾਰ ਨੂੰ ਬਣੋਗੇ ਤੁਹਾਡਾ ਰੋਣਾ ਆ ਜਾਵੇਗਾ ਚੈਟ ਦੇ ਵਿਚ ਸਿਰਫ਼ ਮੁੰਡਾ ਹੀ ਗੱਲਾਂ ਕਰ ਰਿਹਾ ਹੈ ਅਤੇ ਉਸਦੇ ਦੁਆਰਾ ਇੰਨੇ ਵੱਡੇ ਵੱਡੇ ਪਹਿਰੇ ਇਸ ਕੁੜੀ ਨੂੰ ਲਿਖੀਆਂ ਜਾਂਦੀਆਂ ਹਨ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਪਲਾਈ ਦੇਖਣ ਨੂੰ ਨਹੀਂ ਮਿਲਦਾ |

ਜਿੱਥੇ ਕੁੜੀ ਕਹਿ ਰਹੀ ਹੈ ਕਿ ਮੈਨੂੰ ਉਹ ਕਹਿੰਦਾ ਸੀ ਕਿ ਮੇਰੇ ਨਾਲ ਹਰ ਰੋਜ਼ ਗੱਲ ਕਰ ਪਰ ਚੜ੍ਹਦੇ ਵਿੱਚ ਸਿਰਫ਼ ਮੁੰਡਾ ਇਹ ਕਹਿ ਰਿਹਾ ਸੀ ਕਿ ਦਿਨ ਦੇ ਵਿੱਚ ਸਿਰਫ ਵੀਹ ਮਿੰਟ ਮੇਰੇ ਨਾਲ ਗੱਲ ਕਰ ਲਿਆ ਕਰ ਪਰ ਕੁੜੀ ਕੁਝ ਹੋਰ ਹੀ ਕਹਿ ਰਹੀ ਹੈ ਕੀ ਉਹ ਕਹਿੰਦਾ ਸੀ ਕਿ ਮੇਰੇ ਨਾਲ ਸਾਰਾ ਸਾਰਾ ਦਿਨ ਗੱਲ ਕਰੇ  ਪਰ ਇਸਦਾ ਲਵਪ੍ਰੀਤ ਦੀ ਚੈਟ ਵਿੱਚ ਕਿਤੇ ਵੀ ਜ਼ਿਕਰ ਨਹੀਂ ਹੈ,ਜਦੋਂ ਦੋਸਤ ਤੁਹਾਨੂੰ ਇਸ ਚੈਟ ਨੂੰ ਦੇਖੋਗੇ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਕਿਹਾ ਕਿ ਕੌਣ ਸੱਚਾ ਕੌਣ ਝੂਠਾ ਹੈ ਲਵਪ੍ਰੀਤ ਇਕੱਲਾ ਹੀ ਬੋਲ ਰਿਹਾ ਸੀ ਪਰ ਦੂਜੇ ਪਾਸਿਓਂ ਰਿਪਲਾਈ ਤੱਕ ਨਹੀਂ ਆਉਂਦਾ ਹੈ |

ਮੁੰਡਾ ਵਿਚਾਰਾ ਬਹੁਤ ਹੀ ਜ਼ਿਆਦਾ ਦੁਖੀ ਹੋ ਚੁੱਕਿਆ ਸੀ ਜਦੋਂ ਪਾਣੀ ਪੁਲ ਦੇ ਉੱਪਰ ਦੀ ਲੰਘਣ ਲੱਗਿਆ ਉਸ ਤੋਂ ਬਾਅਦ ਇਸ ਮੁੰਡੇ ਨੇ ਇੰਨਾ ਵੱਡਾ ਕਦਮ ਚੁੱਕਿਆ ਕੁੜੀ ਦੀਆਂ ਮਿੰਨਤਾਂ ਕਰਦਾ ਰਿਹਾ ਪਰ ਇਸ ਕੁੜੀ ਨੇ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਰਾਹ ਸਿਰ ਨਹੀਂ ਦਿੱਤਾ ਜਿਸ ਤੋਂ ਬਾਅਦ ਆਖ਼ਿਰ ਦੇ ਵਿਚ ਇਸਨੇ ਖ਼ੁ ਦ ਕੁ ਸ਼ੀ ਨੂੰ ਹੀ ਆਪਣਾ ਰਾਹ ਬਣਾ ਲਿਆ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

Leave a Reply

Your email address will not be published. Required fields are marked *