ਬੇਅੰਤ ਕੌਰ ਕੈਨੇਡਾ ਦੀ ਮਾਂ ਨੇ ਕੀਤੇ ਵੱਡੇ ਖੁਲਾਸੇ,ਕੀ ਆ ਅਸਲ ਸੱਚ ਵੇਖੋ ਤਾਜ਼ਾ ਵੀਡੀਓ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਮਾਮਲਾ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਈ ਐ ਕਿ ਲਵਪ੍ਰੀਤ ਸਿੰਘ ਲਾਡੀ ਨੇ ਆ ਤ ਮ ਹੱ ਤਿ ਆ ਕਰ ਲਈ ਸੀ ਪਤੀ ਗੱਲ ਸੁਣ ਕੇ ਸਾਰੇ ਹੀ ਪੰਜਾਬੀਆਂ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਸੀ ਹਰ ਕੋਈ ਹੈਰਾਨ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਮੁੰਡੇ ਨੇ ਆਪਣੀ ਘਰਵਾਲੀ ਦੇ ਪਿੱਛੇ ਸੁ ਸਾ ਇ ਡ ਕਰ ਲਿਆ ਸੁ ਸਾ ਈ ਡ ਕਰਨ ਦਾ ਇਹੋ ਕਾਰਨ ਹੋਇਆ ਕਿ ਮੁੰਡੇ ਨੇ ਬਹੁਤ ਸਾਰੇ ਪੈਸੇ ਖਰਚੇ ਸੀ ਕੁੜੀ ਨੂੰ ਬਾਹਰ ਭੇਜਣ ਤੇ ਪਰ ਉਸ ਕੁੜੀ ਨੇ ਉੱਥੇ ਜਾ ਕੇ ਧੋ ਖਾ ਕੀਤਾ ਇਹ ਸਭ ਕਹਿਣਾ ਹੈ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਕਿਉਂਕਿ ਉਨ੍ਹਾਂ ਨੇ ਜਦੋਂ ਲਵਪ੍ਰੀਤ ਦੇ ਫ਼ੋਨ ਵਿਚ ਚੈਟ ਬਡ਼ੀ ਬੇਅੰਤ ਤੇ ਲਵਪ੍ਰੀਤ ਦੀ ਤਨਾਂ ਨੂੰ ਪਤਾ ਲੱਗਿਆ ਕਿ ਆਖ਼ਿਰ ਲਵਪ੍ਰੀਤ ਦੇ ਮੌ ਤ ਦਾ ਅਸਲ ਕਾਰਨ ਕੀ ਸੀ

ਇਸੇ ਦੌਰਾਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਕੁੜੀ ਦੀ ਮਾਂ ਹੈ ਉਹ ਵੀ ਹੁਣ ਕੈਮਰੇ ਸਾਹਮਣੇ ਆ ਗਈ ਹੈ ਅਰੁਣਾ ਦੇ ਦੁਬਾਰਾ ਵੀ ਕੁੱਝ ਗੱਲਾਂ ਕਹੀਆਂ ਗਈਆਂ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਦੋਵੇਂ ਪੱਖਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ ਉਸ ਤੋਂ ਬਾਅਦ ਹੀ ਕਿਸੇ ਫ਼ੈਸਲੇ ਵੱਲ ਪਹੁੰਚਣਾ ਚਾਹੀਦਾ ਹੈ ਕੋਕੀ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਨੇ ਜੋ ਕਿ ਸੱਚ ਨਹੀਂ ਹੈ ,ਬੇਅੰਤ ਕੌਰ ਦੀ ਮਾਂ ਦਾ ਕਹਿਣਾ ਹੈ ਕਿ ਮੇਰੀ ਬੱਚੀ ਦੋ ਹਜਾਰ ਅਠਾਰਾਂ ਦੇ ਵਿਚ ਵਿਦੇਸ਼ ਚ ਲਿਜਾਂਦੀ ਹੈ ਉਸ ਤੋਂ ਬਾਅਦ ਇੱਕ ਸਾਲ ਬਾਅਦ ਉੱਥੋਂ ਆ ਕੇ ਉਸ ਦਾ ਵਿਆਹ ਹੋ ਜਾਂਦਾ ਹੈ ਵਿਆਹ ਹੋਣ ਤੋਂ ਬਾਅਦ ਉਹ ਫਿਰ ਕੈਨੇਡਾ ਚ ਲਿਜਾਂਦੀ ਹੈ ਜਿਸ ਤੋਂ ਬਾਅਦ ਲੋਕ ਡਾਊਨ ਲੱਗ ਜਾਂਦਾ ਹੈ ਅਤੇ ਛੇ ਮਹੀਨੇ ਪੁਰਾਣਾ ਵਿਆਹ ਹੋਣਾ ਸੀ |

ਵਿਦੇਸ਼ ਵਿੱਚ ਬੱਚੀ ਨੂੰ ਕੰਮ ਨਹੀਂ ਮਿਲ ਰਿਹਾ ਸੀ ਕਿਉਂਕਿ ਲਾਉਣ ਦੀ ਵਜ੍ਹਾ ਕਰਕੇ ਬਹੁਤ ਸਾਰੇ ਹਾਲਾਤ ਖ਼ਰਾਬ ਹੋ ਗਈ ਸੀ ਪਰ ਇਸ ਨੌਜਵਾਨ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਉਹ ਮੈਨੂੰ ਬਿਲਕੁਲ ਵੀ ਨਹੀਂ ਬੁਲਾਉਂਦੀ ਤੇ ਬੇਅੰਤ ਕੌਰ ਆਪਣੀ ਮਾਂ ਨੂੰ ਫੋਨ ਕਰਦੀ ਸੀ ਕਿ ਮੰਮੀ ਮੈਂ ਉਸ ਨੂੰ ਕਿਸ ਤਰੀਕੇ ਨਾਲ ਬੁਲਾਵਾਂ ਕਿਉਂਕਿ ਇੱਥੇ ਲਾਕਡਾਊਨ ਲੱਗਿਆ ਹੋਇਆ ਹੈ ਫਲੈਟਾਂ ਨਹੀਂ ਚੱਲ ਰਹੀਆਂ ਤੇ ਅੰਬੈਸੀਆਂ ਬੰਦ ਨੇ ਤੇ ਸਾਨੂੰ ਇੱਥੇ ਕੰਮ ਵੀ ਨਹੀਂ ਮਿਲ ਰਿਹਾ ਹੈ ਭਾਵੇਂ ਇਸ ਨੂੰ ਕਿਹੜੇ ਤਰੀਕੇ ਨਾਲ ਬੁਲਾਵਾਂ ਬਾਕੀ ਦੀ ਜਾਣਕਾਰੀ ਦੌਰਾਨ ਵੀਡੀਓਜ਼ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *