ਬੇਅੰਤ ਦੇ ਘਰ ਵਾਲਿਆਂ ਨੇ ਕਰਤਾ ਵੱਡਾ ਖੁਲਾਸਾ,ਕਹਿੰਦੇ ਮੁੰਡਾ ਚਿੱਟੇ ਦੇ ਟੀਕੇ ਲਗਾ ਕੇ ਮਰਿਆ-ਦੇਖੋ ਫੋਨ ਤੇ ਹੋਈ ਲਾਇਵ ਗੱਲਬਾਤ

ਜਿਵੇਂ ਕੀ ਤੁਹਾਨੂੰ ਪਤਾ ਹੈ ਹੀ ਕਾਫੀ ਦਿਨਾਂ ਤੋਂ ਲਵਪ੍ਰੀਤ ਅਤੇ ਕਨੇਡਾ ਵਿਚ ਰਹਿੰਦੀ ਬੇਅੰਤ ਕੌਰ ਦਾ ਮਸਲਾ ਕਾਫੀ ਭਖਿਆ ਹੋਇਆ ਹੈ ਤੇ ਬੇਅੰਤ ਕੌਰ ਤੇ ਲਵਪ੍ਰੀਤ ਨੂੰ ਧੋਖਾ ਦੇਣ ਦਾ ਇਲਜਾਮ ਲੱਗ ਰਿਹਾ ਹੈ ਤੇ ਸਾਰੇ ਸਬੂਤਾ ਦੇ ਮੱਦੇਨਜਰ ਬੇਅੰਤ ਕੌਰ ਸਰਾ ਸਰ ਝੂਠੀ ਪੈਂਦੀ ਦਿਖਾਈ ਦੇ ਰਹੀ ਹੈ |

ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ ਜਿਸਨੂੰ ਸੁਣ ਕੇ ਹੈਰਾਨੀ ਹੋ ਰਹੀ ਹੈ |ਜੀ ਹਾਂ ਹੁਣ ਕਿਹਾ ਜਾ ਰਿਹਾ ਹੈ ਕਿ ਲਵਪ੍ਰੀਤ ਦੀ ਮੌਤ ਵਹੁਟੀ ਪਿੱਛੇ ਨਹੀਂ ਬਲਕਿ ਚਿੱਟਾ ਲਗਾ ਕੇ ਹੋਈ ਹੈ |ਹੁਣ ਇਸ ਮਸਲੇ ਤੇ ਇੱਕ ਨਵਾਂ ਵਿਵਾਦ ਛਿੜ ਗਿਆ ਹੈ ਜਿਸਨੂੰ ਸੁਣ ਕੇ ਹਰ ਕੋਈ ਚਿੰਤਾ ਦੇ ਵਿਚ ਪੈ ਗਿਆ |ਤੁਸੀਂ ਵੀ ਸੁਣੋ ਇਹ ਵੀਡੀਓ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *