ਬੇਅੰਤ ਕੌਰ ਦੀ ਮੁੰਡੇ ਨਾਲ ਲੀਕ ਹੋਈ ਫੋਟੋ ਤੇ ਗੁੱਸੇ ਹੋਈ ਕਨੇਡਾ ਦੀ ਸਹੇਲੀ ਨੇ ਕਰਤੀ ਤਾੜ-ਤਾੜ,ਦੇਖੋ ਤਾਜ਼ਾ ਵੀਡੀਓ

ਜਿਵੇਂ ਕੀ ਤੁਹਾਨੂੰ ਪਤਾ ਹੈ ਹੀ ਕਾਫੀ ਦਿਨਾਂ ਤੋਂ ਲਵਪ੍ਰੀਤ ਅਤੇ ਕਨੇਡਾ ਵਿਚ ਰਹਿੰਦੀ ਬੇਅੰਤ ਕੌਰ ਦਾ ਮਸਲਾ ਕਾਫੀ ਭਖਿਆ ਹੋਇਆ ਹੈ ਤੇ ਬੇਅੰਤ ਕੌਰ ਤੇ ਲਵਪ੍ਰੀਤ ਨੂੰ ਧੋਖਾ ਦੇਣ ਦਾ ਇਲਜਾਮ ਲੱਗ ਰਿਹਾ ਹੈ ਤੇ ਸਾਰੇ ਸਬੂਤਾ ਦੇ ਮੱਦੇਨਜਰ ਬੇਅੰਤ ਕੌਰ ਸਰਾ ਸਰ ਝੂਠੀ ਪੈਂਦੀ ਦਿਖਾਈ ਦੇ ਰਹੀ ਹੈ |

ਬੇਅੰਤ ਕੌਰ ਦੀ ਕਿਸੇ ਮੁੰਡੇ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਉਸਦੀ ਸਹੇਲੀ ਨੇ ਹੀ ਉਸ ਖਿਲਾਫ਼ ਜੰਮ ਕੇ ਭੜਾਸ ਕੱਢੀ ਤੇ ਸ਼ਰੇਆਮ ਉਸਨੂੰ ਝਾੜ ਪਾਈ ਤੇ ਆਪਣੀ ਸਹੇਲੀ ਨੂੰ ਹੀ ਕਸੂਰਵਾਰ ਠਹਿਰਾਇਆ |ਉਸਦੀ ਸਹੇਲੀ ਉਸ ਖਿਲਾਫ਼ ਬਹੁਤ ਸਾਰੀਆਂ ਗੱਲਾਂ ਤੇ ਚਾਨਣਾ ਪਾ ਰਹੀ ਹੈ |

ਸਹੇਲੀ ਨੇ ਹੀ ਉਸਦੀਆਂ ਕਰਤੂਤਾਂ ਦੱਸੀਆਂ ਤੇ ਕਨੇਡਾ ਚ’ ਵੱਸਦੀਆਂ ਬਾਕੀ ਕੁੜੀਆਂ ਬਾਰੇ ਵੀ ਖੁੱਲ ਕੇ ਦੱਸ ਰਹੀ ਹੈ |ਤੁਸੀਂ ਵੀ ਦੇਖੋ ਬੇਅੰਤ ਦੀ ਸਹੇਲੀ ਉਸ ਬਾਰੇ ਕੀ ਕੀ ਬੋਲ ਰਹੀ ਹੈ ਤੇ ਉਸਦੀਆਂ ਗੱਲਾਂ ਵਿਚ ਇਕ ਦਮ ਨਜਰ ਆਉਂਦਾ ਹੈ |ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜਰੁਰ ਦੇਖੋ ਤੇ ਸ਼ੇਅਰ ਕਰੋ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *