ਕੈਨੇਡਾ ਰਹਿੰਦੀ ਬੇਅੰਤ ਕੌਰ ਦੇ ਮਾਤਾ ਪਿਤਾ ਆਏ ਕੈਮਰੇ ਦੇ ਸਾਹਮਣੇ ਰੋ ਰੋ ਦੱਸੀ ਪੂਰੀ ਸੱਚਾਈ-ਵੇਖੋ ਪੂਰੀ ਵੀਡੀਓ

ਇਸ ਸਮੇਂ ਦੀ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਬੇਅੰਤ ਕੌਰ ਦੀਆਂ ਖ਼ਬਰਾਂ ਹੀ ਸਾਰੇ ਪਾਸੇ ਛਾਈਆਂ ਹੋਈਆਂ ਹਨ ਦਰਅਸਲ ਬੇਅੰਤ ਕੌਰ ਵਿਆਹ ਕਰਵਾ ਕੇ ਕੈਨੇਡਾ ਗਈ ਸੀ ਪ੍ਰੰਤੂ ਉਸ ਦਾ ਪਤੀ ਲਵਪ੍ਰੀਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਤੋਂ ਮਗਰੋਂ ਜਦੋਂ ਉਸ ਦਾ ਫੋਨ ਚੈੱਕ ਕੀਤਾ ਗਿਆ ਤਾਂ ਉਸਦੇ ਵਿੱਚ ਬੇਅੰਤ ਕੌਰ ਦੇ ਮੈਸਿਜ ਵੇਖੇ ਤਾਂ ਸਾਰਿਆਂ ਦੇ ਹੋਸ਼ ਉੱਡ ਗਏ ਕਿਉਂਕਿ ਬੇਅੰਤ ਕੌਰ ਆਪਣੇ ਪਤੀ ਦੀ ਬਿਲਕੁਲ ਕਦਰ ਨਹੀਂ ਕਰ ਰਹੀ ਸੀ |

ਅਤੇ ਨਾ ਹੀ ਆਪਣੇ ਪਤੀ ਦੀ ਫਾਈਲ ਲਵਾ ਰਹੀ ਸੀ ਅਤੇ ਉਸ ਨੂੰ ਬੁਰਾ ਭਲਾ ਵੀ ਬੋਲਦੀ ਸੀ ਇਹ ਵੀ ਪਤਾ ਲੱਗਿਆ ਕਿ ਬੇਅੰਤ ਕੌਰ ਦੇ ਕਨੇਡਾ ਦੇ ਵਿੱਚ ਵੀ ਕਿਸੇ ਹੋਰ ਵਿਅਕਤੀ ਨਾਲ ਸਬੰਧ ਸਨ ਜਿਸ ਕਰਕੇ ਉਹ ਆਪਣੇ ਪਤੀ ਲਵਪ੍ਰੀਤ ਦੀ ਫਾੲਲ ਨਾ ਲਵਾਉਂਦੇ ਹੋਏ ਟਾਲ ਮਟੋਲ ਕਰ ਰਹੀ ਸੀ ਜਿਸ ਤੋਂ ਮਗਰੋਂ ਹੁਣ ਲਵਪਰੀਤ ਦਾ ਪਰਿਵਾਰ ਕੈਮਰੇ ਦੇ ਸਾਹਮਣੇ ਆਇਆ ਅਤੇ ਸਾਰੇ ਸਬੂਤ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਬੇਅੰਤ ਕੌਰ ਨੇ ਕਿੱਡਾ ਵੱਡਾ ਝੂਠ ਬੋਲਿਆ ਲਵਪਰੀਤ ਦੇ ਪਰਿਵਾਰ ਨੂੰ ਪ੍ਰੰਤੂ ਦੂਜੇ ਪਾਸੇ ਬੇਅੰਤ ਕੌਰ ਦਾ ਕੁਝ ਹੋਰ ਹੀ ਕਹਿਣਾ ਹੈ |

ਅਤੇ ਜਦ ਉਸ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਪਰਿਵਾਰ ਨੇ ਵੀ ਰੋ ਰੋ ਪੂਰੀ ਸਚਾਈ ਦੱਸੀ ਹੁਣ ਦੋਨਾਂ ਪੱਖਾਂ ਦੀ ਗੱਲ ਤਾਂ ਕੈਮਰੇ ਦੇ ਸਾਹਮਣੇ ਆ ਹੀ ਗਈ ਜਿਹੜੀ ਕਿ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਹੁਣ ਤੁਸੀਂ ਆਪ ਹੀ ਦੱਸੋ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬੇਅੰਤ ਕੌਰ ਨੂੰ ਡਿਪੋਰਟ ਕਰਨ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਤੁਹਾਡੇ ਲਈ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਪੂਰੀ ਖ਼ਬਰ ਵਿਸਥਾਰ ਵਿੱਚ ਦਿੱਤੀ ਗਈ ਹੈ ਇਹ ਵੀਡੀਓ ਯੂ ਟਿਊਬ ਤੋਂ ਲਈ ਗਈ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਫਿਰ ਮਿਲਦੇ ਹਾਂ ਇਕ ਨਵੀਂ ਖਬਰ ਨਾਲ ਧੰਨਵਾਦ।

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *