ਹੁਣੇ ਹੁਣੇ ਬੇਅੰਤ ਦੀ ਦੂਸਰੀ ਭੈਣ ਨੇ ਵੀ ਦਿਨੇ ਚਾੜ੍ਹਤਾ ਚੰਨ ਕਰਤਾ ਓਹੀ ਕਾਂਡ-ਦੇਖੋ ਤਾਜ਼ਾ ਵੀਡੀਓ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਲਵਪ੍ਰੀਤ ਸਿੰਘ ਲਾਡੀ ਦਾ ਮੁੱਦਾ ਇਸ ਵੇਲੇ ਬਹੁਤ ਹੀ ਜ਼ਿਆਦਾ ਗਰਮਾਇਆ ਹੋਇਆ ਹੈ,ਲਵਪ੍ਰੀਤ ਲਾਡੀ ਨੇ ਜਦੋਂ ਖ਼ੁ ਦ ਕੁ ਸ਼ੀ ਕੀਤੀ ਸੀ ਤਾਂ ਉਸ ਦਾ ਸਾਰੇ ਪੰਜਾਬ ਨੂੰ ਇਸ ਦਾ ਬਹੁਤ ਜ਼ਿਆਦਾ ਦੁੱਖ ਹੈ,ਇੱਕ ਮਾਂ ਦਾ ਜਵਾਨ ਪੁੱਤ ਇਸ ਦੁਨੀਆਂ ਤੋਂ ਚਲੇ ਗਿਆ,ਪਹਿਲਾਂ ਤਾਂ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਲਵਪ੍ਰੀਤ ਨੇ ਕਿਸੇ ਵਜ੍ਹਾ ਕਰਕੇ ਹੀ ਆ ਤ ਮ ਹੱ ਤਿ ਆ ਕੀਤੀ ਹੋਣੀ ਹੈ,ਪਰ ਦੋਸਤੋ ਜਦੋਂ ਲਵਪ੍ਰੀਤ ਦੇ ਫ਼ੋਨ ਦੀ ਚੈਟ ਪੜ੍ਹੀ ਜਾਂਦੀ ਹੈ ਤਾਂ ਉਸ ਵੇਲੇ ਸਾਰਾ ਪਰਿਵਾਰ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਲਵਪ੍ਰੀਤ ਨੇ ਬੇਅੰਤ ਕੌਰ ਦੀਆਂ ਇੰਨੀਆਂ ਜ਼ਿਆਦਾ ਮਿੰਨਤਾਂ ਕੀਤੀਆਂ ਹੋਈਆਂ ਨੇ ,ਜਦੋਂ ਲਵਪ੍ਰੀਤ ਦੀ ਗੱਲ ਨਹੀਂ ਸੁਣੀ ਗਈ ਤਾਂ ਲਵਪ੍ਰੀਤ ਨੇ ਇੰਨਾ ਵੱਡਾ ਕਦਮ ਚੁੱਕ ਲਿਆ ਸੀ |

ਪਰ ਦੋਸਤੋ ਅਸੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਇਕ ਮਾਮਲਾ ਨਹੀਂ ਸਗੋਂ ਇਹੋ ਜਿਹੇ ਹਜ਼ਾਰਾਂ ਹੀ ਮਾਮਲੇ ਹਨ ਜਿਵੇਂ ਹੀ ਲਵਪਰੀਤ ਵੀਰ ਦਾ ਇਹ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਹੁਣ ਹਜ਼ਾਰਾਂ ਹੀ ਨੌਜਵਾਨ ਬਠਿੰਡੇ ਦੇ ਵਿੱਚ ਇਕੱਠੇ ਹੋ ਗਏ ਜਿਨ੍ਹਾਂ ਦੁਆਰਾ ਕਿਹਾ ਗਿਆ ਕਿ ਅਸੀਂ ਸਾਰੇ ਵੀ ਉਹੀ ਹਾਂ ਜਿਨ੍ਹਾਂ ਦੇ ਨਾਲ ਕੁੜੀਆਂ ਦੇ ਦੁਬਾਰਾ ਧੱਕਾ ਕੀਤਾ ਗਿਆ ਹਰ ਇੱਕ ਨੌਜਵਾਨ ਦੀ ਵੱਖਰੀ ਕਹਾਣੀ ਹੈ ਕੋਈ ਕਹਿੰਦਾ ਮੇਰਾ ਪੱਚੀ ਲੱਖ ਲੱਗਿਆ ਕੋਈ ਕਹਿੰਦਾ ਤੀਹ ਅਤੇ ਕਈ ਨੌਜਵਾਨਾਂ ਨੇ ਤਾਂ ਪੈਂਹਠ ਲੱਖ ਤਕ ਵੀ ਲਗਾ ਦਿੱਤਾ ਪਰ ਬਦਲੇ ਵਿੱਚ ਉਨ੍ਹਾਂ ਨੂੰ ਥਾਣੇ ਦੇ ਚੱਕਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਨਸਾਫ ਨਹੀਂ ਮਿਲਿਆ |

ਜਾਣਕਾਰੀ ਮੁਤਾਬਿਕ ਦੱਸਣਾ ਚਾਹੁੰਦੇ ਹਾਂ ਕਿ ਇਹ ਸਾਰੇ ਨੌਜਵਾਨ ਅੱਜ ਇਕੱਠੇ ਹੋਏ ਹਨ ਇਨ੍ਹਾਂ ਦੁਆਰਾ ਕਿਹਾ ਗਿਆ ਕਿ ਸ਼ਾਇਦ ਅੱਜ ਮਨੀਸ਼ਾ ਗੁਲ੍ਹਾਟੀ ਜੀ ਦੇ ਦੁਬਾਰਾ ਸਾਡੇ ਲਈ ਕੋਈ ਨਾ ਕੋਈ ਅਜਿਹਾ ਕਦਮ ਚੁੱਕਿਆ ਜਾਵੇ ਜਿਸ ਵਜ੍ਹਾ ਕਰਕੇ ਸਾਡੇ ਪੈਸੇ ਵਾਪਸ ਆ ਜਾਣ ਕਿਉਂਕਿ ਸਾਡੇ ਪਰਿਵਾਰਾਂ ਦੇ ਵੱਲੋਂ ਕਰਜ਼ਾ ਲੈ ਕੇ ਇਹ ਸਾਰਾ ਪੈਸਾ ਲਗਾਇਆ ਗਿਆ ਸੀ ਪਰ ਕੁੜੀ ਵਾਲਿਆਂ ਨੇ ਜਦੋਂ ਸਾਨੂੰ ਧੋਖਾ ਦੇ ਦਿੱਤਾ ਤਾਂ ਅਸੀਂ ਕਿਸੇ ਪਾਸੇ ਦੇ ਨਹੀਂ ਰਹੇ,ਇਕ ਨੌਜਵਾਨ ਦਾ ਤਾਂ ਇਹ ਕਹਿਣਾ ਸੀ ਕਿ ਮੇਰੇ ਪਿਤਾ ਜੀ ਫ਼ੌਜ ਵਿੱਚ ਸੀ ਜਦੋਂ ਉਹ ਰਿਟਾਇਰ ਹੋਏ ਤਾਰਾ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਮੇਰੇ ਤੇ ਹੀ ਲਗਾ ਦਿੱਤੀ ਤੇ ਮੇਰੀ ਘਰਵਾਲੀ ਨੂੰ ਕੈਨੇਡਾ ਭੇਜ ਦਿੱਤਾ ਜਿਸ ਤੋਂ ਬਾਅਦ ਉੱਥੇ ਜਾ ਕੇ ਉਹ ਮੁੱਕਰ ਜਾਂਦੀ ਹੈ ਤੁਸੀਂ ਵੀ ਦੇਖੋ ਇਹ ਵਾਇਰਲ ਹੋ ਰਹੀ ਵੀਡੀਓ ਨੂੰ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *