ਰਵਦੀਪ ਜੌਹਲ ਦੇ ਘਰ ਪਹੁੰਚ ਗਿਆ ਪੱਤਰਕਾਰ,ਵੇਖੋ ਫੇਰ ਕੀ ਹੋਇਆ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦੇ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਸਾਹਮਣੇ ਆ ਗਿਆ ਅਤੇ ਜਿਸ ਵਿੱਚ ਇੱਕ ਰਵਦੀਪ ਜੌਹਲ ਦਾ ਨਾਮ ਆ ਰਿਹਾ ਹੈ ,ਜਿਵੇਂ ਹੀ ਇਸ ਨੌਜਵਾਨ ਦੀ ਫੋਟੋ ਬੇਅੰਤ ਕੌਰ ਦੇ ਨਾਲ ਵੇਖੀ ਜਾਂਦੀ ਹੈ ਤਾਂ ਇਸ ਨੌਜਵਾਨ ਦੇ ਬਾਰੇ ਪਤਾ ਕੀਤਾ ਜਾਂਦਾ ਹੈ ਅਤੇ ਇੱਕ ਪੱਤਰਕਾਰ ਦੇ ਵੱਲੋਂ ਜਨੇਤਪੁਰਾ ਇਸ ਰਵਦੀਪ ਵੀਰ ਦੇ ਘਰ ਜਾਇਆ ਜਾਂਦਾ ਹੈ ਅਤੇ ਉੱਥੇ ਜਾ ਕੇ ਉਨ੍ਹਾਂ ਦੇ ਮਾਪਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਖ਼ਿਰ ਰਵਦੀਪ ਦੀ ਫੋਟੋ ਦੇ ਨਾਲ ਬੇਅੰਤ ਕੌਰ ਦੀ ਫੋਟੋ ਕਿਵੇਂ ਆਈ ਅਤੇ ਕੀ ਕਾਰਨ ਹੈ ਦੇ ਪਿੱਛੇ ਉਹ ਸਾਰਾ ਕੁਝ ਜਾਣਨ ਦੇ ਲਈ ਜਿਵੇਂ ਹੀ ਉਹ ਉਨ੍ਹਾਂ ਦੇ ਘਰੇ ਪਾਉਂਦੇ ਹਨ |

ਤਾਂ ਉਨ੍ਹਾਂ ਦੇ ਦਾਦਾ ਦੇ ਵੱਲੋਂ ਕਿਹਾ ਗਿਆ ਕਿ ਇਹ ਬਿਲਕੁਲ ਝੂਠ ਹੈ ਅਤੇ ਦੀ ਫੋਟੋ ਨੂੰ ਐਡਿਟ ਕਰਕੇ ਸਾਨੂੰ ਨਹੀਂ ਪਤਾ ਕਿਸੇ ਤਰੀਕੇ ਨਾਲ ਇਹ ਫੋਟੋ ਐਡਿਟ ਕੀਤੀ ਗਈ ਹੈ ਅਤੇ ਸਾਡੇ ਬੱਚੇ ਦਿਲ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਸਾਡੇ ਬੱਚੇ ਨਾਲ ਸਾਡੀ ਹਰ ਦੂਜੇ ਤੀਜੇ ਦਿਨ ਬਾਅਦ ਗੱਲ ਹੁੰਦੀ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਤਾਂ ਸਾਡੇ ਬੱਚੇ ਨੇ ਸਾਨੂੰ ਜ਼ਰੂਰ ਦੱਸਣੀ ਸੀ ਕਿ ਸਾਡਾ ਬੱਚਾ ਇਸ ਵੇਲੇ ਬਹੁਤੀ ਜ਼ਿਆਦਾ ਡਿਪਰੈਸ਼ਨ ਦੇ ਵਿਚ ਜਾ ਚੁੱਕਿਆ ਹੈ ਕਿਉਂਕਿ ਜਦੋਂ ਉਸ ਨੂੰ ਇਸ ਗੱਲ ਬਾਰੇ ਪਤਾ ਲੱਗਦਾ ਹੈ ਕਿ ਮੇਰੇ ਨਾਲ ਇਸ ਫੋਟੋ ਨੂੰ ਜੋਡ਼ਿਅਾ ਜਾ ਰਿਹਾ ਹੈ ਜਿਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਤੋਂ ਬਹੁਤੀ ਜ਼ਿਆਦਾ ਹੈਰਾਨ ਹੋ ਕੇ ਕੈਦ ਡਿਪਰੈਸ਼ਨ ਚ ਜਾ ਚੁੱਕਿਆ ਹੈ |

ਉਸ ਦੀ ਮਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੇਰੇ ਬੱਚੇ ਨੂੰ ਜੇਕਰ ਕੁਝ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵੋਗੇ ਜਿਨ੍ਹਾਂ ਨੇ ਉਸ ਨੌਜਵਾਨ ਦੀ ਫੋਟੋ ਵਾਇਰਲ ਕੀਤੀ ਹੈ ਕਿਉਂਕਿ ਮੇਰਾ ਬੱਚਾ ਡਿਪਰੈਸ਼ਨ ਚ ਜਾ ਚੁੱਕਿਆ ਹੈ ਉਸ ਨੂੰ ਤਿੰਨ ਚਾਰ ਨੌਜਵਾਨ ਉੱਥੇ ਜਿਹੜੇ ਉਸ ਦੇ ਦੋਸਤਾਂ ਨੇ ਉਸ ਨੂੰ ਸੰਭਾਲ ਰਹੇ ਹਨ ਜਿਨ੍ਹਾਂ ਨੇ ਫੋਟੋ ਵਾਇਰਲ ਕੀਤੀ ਹੈ ਉਨ੍ਹਾਂ ਨੇ ਸਹੀ ਨਹੀਂ ਕੀਤਾ ਅਤੇ ਫੋਟੋ ਫੇਕ ਐਡਿਟ ਕੀਤੀ ਹੋਈ ਹੈ ਸਾਨੂੰ ਇਹੀ ਲੱਗਦਾ ਹੈ ਜੇਕਰ ਕੋਈ ਗੱਲਬਾਤ ਹੁੰਦੀ ਤਾਂ ਸਾਨੂੰ ਸਾਡਾ ਬੱਚਾ ਜ਼ਰੂਰ ਦੱਸਦਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

Leave a Reply

Your email address will not be published.