ਵਿਆਹ ਤੋਂ ਪਹਿਲਾਂ ਕਿਵੇਂ ਸਨ ਦੋਨਾਂ ਦੇ ਸੰਬੰਧ,ਲਵਪ੍ਰੀਤ ਦੀ ਭੈਣ ਨੇ ਆਪਣੀ ਭਾਬੀ ਬਾਰੇ ਕਰਤਾ ਇਕ ਹੋਰ ਖੁਲਾਸਾ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲਵਪ੍ਰੀਤ ਦੀ ਭੈਣ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਲਾਈਵ ਆਏ ਅਤੇ ਉਨ੍ਹਾਂ ਦੇ ਦੁਬਾਰਾ ਵੀ ਬਹੁਤ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਗਏ,ਵੈਸੇ ਜੇਕਰ ਦੇਖਿਆ ਜਾਵੇ ਤਾਂ ਇਕ ਭੈਣ ਦੇ ਕੋਲੋਂ ਇਕ ਉਸ ਦਾ ਵੀਰ ਇਸ ਦੁਨੀਆਂ ਨੂੰ ਛੱਡ ਕੇ ਚਲਾ ਗਿਆ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ ਇਸੇ ਦੌਰਾਨ ਜਦੋਂ ਲਵਪ੍ਰੀਤ ਦੀ ਭੈਣ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਲਵਪ੍ਰੀਤ ਦੀ ਚੈਟ ਵੇਖੀ ਤਾਂ ਉਸ ਵਿੱਚ ਸਾਫ਼ ਸਾਫ਼ ਦਿਖ ਰਿਹਾ ਹੈ ਕਿ ਲਵਪ੍ਰੀਤ ਬਹੁਤੀ ਜ਼ਿਆਦਾ ਡਿਪਰੈਸ਼ਨ ਵਿੱਚ ਚਲਾ ਗਿਆ ਸੀ ਜਿਸ ਤਰੀਕੇ ਦੇ ਨਾਲ ਉਸ ਨਾਲ ਚੈਟ ਹੁੰਦੀ ਸੀ|

ਦੋ ਹਜਾਰ ਵੀਹ ਤੋਂ ਅਸੀਂ ਉਸ ਦੀ ਸਾਰੀ ਚੈਟ ਵੇਖੀ ਸੀ ਦੋ ਹਜਾਰ ਵੀਹ ਤੋਂ ਮੇਰਾ ਭਰਾ ਵਿਚਾਰਾ ਉਸ ਦੀਆਂ ਮਿੰਨਤਾਂ ਹੀ ਕਰਦਾ ਰਿਹਾ ਮੁੰਡੇ ਤੇ ਦੁਬਾਰਾ ਬਹੁਤ ਸਾਰੀਆਂ ਗੱਲਾਂ ਚੈਟ ਦੇ ਵਿਚ ਲਿਖੀਆਂ ਗਈਆਂ ਉਹ ਵਿਚਾਰਾ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਹੋ ਚੁੱਕਿਆ ਸੀ ਜੇਕਰ ਤੁਸੀਂ ਚੈਟ ਪੜ੍ਹੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਲਾਡੀ ਨੇ ਉਸ ਦੀਆਂ ਇੰਨੀਆਂ ਜਗ੍ਹਾ ਮਿੰਨਤਾਂ ਕੀਤੀਆਂ ਜਿਸਦਾ ਕੋਈ ਹਿਸਾਬ ਨਹੀਂ ,ਲਵਪ੍ਰੀਤ ਦੀ ਭੈਣ ਦੇ ਦੁਆਰਾ ਦੱਸਿਆ ਗਿਆ ਕਿ ਇੱਕ ਵਾਰ ਉਨ੍ਹਾਂ ਦੀ ਅਣਬਣ ਹੋ ਗਈ ਸੀ ਜਿਸ ਵਿੱਚ ਮੈਂ ਲਵਪਰੀਤ ਨੂੰ ਸਮਝਾਇਆ ਕਿ ਤੁਸੀਂ ਕਦੇ ਵੀ ਇੱਕ ਦੂਜੇ ਨਾਲ ਲ ੜ ਨਾ ਨਹੀਂ ਹੈ ਤੇ ਉਨ੍ਹਾਂ ਨੇ ਮੇਰੀ ਗੱਲ ਮੰਨ ਵੀ ਲਈ ਸੀ

ਜਿਸ ਤੋਂ ਬਾਅਦ ਲਾਡੀ ਨੇ ਮੈਨੂੰ ਇਕ ਗੱਲ ਕਹੀ ਸੀ ਕਿ ਉਹ ਮੇਰੇ ਨਾਲ ਕੁਝ ਸਮਾਂ ਤਾਂ ਗੱਲ ਕਰ ਲਿਆ ਕਰੇ ਉਸ ਤੋਂ ਬਾਅਦ ਲਾਡੀ ਨੇ ਕਿਹਾ ਮੈਂ ਉਸ ਨਾਲ ਕਦੇ ਵੀ ਨਹੀਂ ਲ ੜਾਂ ਗਾ,ਤੇ ਇਨ੍ਹਾਂ ਦੋਨਾਂ ਦੀ ਜੇਕਰ ਚੈਟ ਦੇਖੀ ਜਾਵੇ ਤਾਂ ਚੈਟ ਦੇ ਵਿੱਚ ਲਵਪ੍ਰੀਤ ਦੇ ਦੁਆਰਾ ਮਿੰਨਤਾਂ ਹੀ ਕੀਤੀਆਂ ਗਈਆਂ ਹਨ ਕੁੜੀ ਵੱਲੋਂ ਸਹੀ ਤਰੀਕੇ ਦੇ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਸੀ ਅਤੇ ਨਾ ਹੀ ਉਸ ਨੂੰ ਸਹੀ ਜਵਾਬ ਦਿੱਤਾ ਜਾਂਦਾ ਸੀ ਸਿਰਫ਼ ਹੂੰ ਹਾਂ ਤੇ ਓਕੇ ਦੇ ਵਿੱਚ ਹੀ ਗੱਲ ਕੀਤੀ ਜਾਂਦੀ ਸੀ ਜਿਸ ਤੋਂ ਲਵਪ੍ਰੀਤ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕਿਆ ਸੀ ਇਸ ਲਈ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ ਅਤੇ ਸਾਨੂੰ ਸਾਰਿਆਂ ਨੂੰ ਛੱਡ ਕੇ ਇਸ ਜਹਾਨ ਤੋਂ ਚਲੇ ਗਿਆ ਜੇਕਰ ਸਾਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਤਾਂ ਸੀ ਉਸ ਨੂੰ ਸਮਝਾਉਂਦੇ ਅਤੇ ਇਹੋ ਜਿਹਾ ਕੰਮ ਕਰਨ ਬਾਰੇ ਉਹ ਸੋਚਦਾ ਵੀ ਨਾ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

Leave a Reply

Your email address will not be published.