ਲਵਪ੍ਰੀਤ ਵੀਰ ਦੀ ਪਹਿਲਾਂ ਵਾਲੀ ਵੀਡੀਓ,ਵੇਖੋ ਵੀਰ ਕਿੰਨਾ ਖੁਸ਼ ਸੀ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਵਿਚ ਕਈ ਦਿਨਾਂ ਤੋਂ ਲਵਪ੍ਰੀਤ ਵੀਰ ਅਤੇ ਬੇਅੰਤ ਕੌਰ ਦਾ ਮਾਮਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਹੈ ਲਵਪ੍ਰੀਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਅਖੀਰਲਾ ਪ੍ਰੀਤ ਨੇ ਇਹ ਕਿਉਂ ਕੀਤਾ ਪਰ ਜਦੋਂ ਅਸੀਂ ਲਵਪ੍ਰੀਤ ਦੇ ਮੋਬਾਇਲ ਦੀ ਚੈਟ ਪੜ੍ਹੀ ਤਾਂ ਉਸ ਵੇਲੇ ਸਾਨੂੰ ਪਤਾ ਲੱਗਿਆ ਕਿ ਆਖਿਰ ਇਸ ਪਿੱਛੇ ਪੂਰਾ ਕਾਰਨ ਕੀ ਸੀ ਜਦੋਂ ਅਸੀਂ ਚੈਟ ਪੜ੍ਹੀ ਤਾਂ ਸਾਡਾ ਵੀ ਰੋਣਾ ਨਿਕਲ ਆਇਆ ਕਿਉਂਕਿ ਲਵਪਰੀਤ ਉਸ ਕੁੜੀ ਦੀਆਂ ਮਿੰਨਤਾਂ ਹੀ ਕਰੀ ਗਿਆ ਲਵਪ੍ਰੀਤ ਨੇ ਸਾਨੂੰ ਤਾਂ ਅਹਿਸਾਸ ਵੀ ਨਹੀਂ ਹੋਣ ਦਿੱਤਾ ਕਿ ਉਸ ਨਾਲ ਇੰਨਾ ਕੁਝ ਹੋ ਰਿਹਾ ਹੈ |

ਸਭ ਕੁਝ ਚੁੱਪਚਾਪ ਸਹਿੰਦਾ ਰਿਹਾ ਅਤੇ ਸਾਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਪਿਛਲੇ ਦੋ ਹਜਾਰ ਵੀਹ ਤੋਂ ਲਗਾਤਾਰ ਉਸ ਕੁੜੀ ਦੀਆਂ ਮਿੰਨਤਾਂ ਕਰ ਰਿਹਾ ਹੈ ਪਰ ਕੁੜੀ ਸਿਰਫ਼ ਹਮ ਤੇ ok ਦੇ ਵਿੱਚ ਹੀ ਜਵਾਬ ਦਿੰਦੀ ਹੈ,ਲਵਪ੍ਰੀਤ ਆਪਣੇ ਪਿਆਰ ਦਾ ਇਜ਼ਹਾਰ ਵੀ ਕਰਦਾ ਸੀ ਕਿ ਉਹ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਪਰ ਉਹ ਹਰ ਵੇਲੇ ਉਸ ਨੂੰ ਲਾਰਾ ਲਾਉਂਦੀ ਰਹਿੰਦੀ ਸੀ ਕਦੇ ਕਹਿੰਦੀ ਸੀ ਮੈਂ ਬਹੁਤ ਜਿਆਦਾ ਬੀਜੀਆਂ ਮੈਨੂੰ ਕੰਮ ਹੈ ਇੰਨਾ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਲਵਪ੍ਰੀਤ ਨੇ ਲਾਸਟ ਵਾਰ ਉਸ ਨੂੰ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਤੋਂ ਹਾਰ ਚੁੱਕਿਆ ਹੈ ਮੈਂ ਤੈਨੂੰ ਬਹੁਤ ਵਾਰ ਸਮਝਾਇਆ ਪਰ ਤੂੰ ਨਹੀਂ ਸਮਝੀ ਤੇ ਹੁਣ ਮੈਂ ਸੁ ਸਾ ਈ ਡ ਕਰਨ ਜਾ ਰਿਹਾ ਹਾਂ ਜਿਸ ਤੋਂ ਬਾਅਦ ਕੁੜੀ ਵੱਲੋਂ ਥਮਜ਼ਅਪ ਇਮੋਜੀ ਭੇਜ ਦਿੱਤਾ ਜਾਂਦਾ ਹੈ |

ਦੋਸਤੋ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਕਿ ਇੱਕ ਮਾਂ ਦਾ ਨੌਜਵਾਨ ਪੁੱਤ ਜਿਸ ਦੀ ਉਮਰ ਅਜੇ ਬਾਈ ਸਾਲਾਂ ਦੀ ਸੀ ਪਰਿਵਾਰ ਦੇ ਵੱਲੋਂ ਕਰਜ਼ਾ ਲੈ ਕੇ ਆਪਣੀ ਨੂੰਹ ਨੂੰ ਵਿਦੇਸ਼ ਭੇਜਿਆ ਤਾਂ ਕਿ ਦੋਨੋਂ ਜਣੇ ਇਹ ਵਿਦੇਸ਼ ਵਿੱਚ ਜਾ ਕੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਗੁਜ਼ਾਰਨਗੇ ਤੇ ਘਰ ਦੇ ਵਿੱਚ ਜਿਹੜਾ ਕਰਜ਼ਾ ਦਿੱਤਾ ਹੋਇਆ ਹੈ ਉਹ ਵੀ ਉਤਰ ਜਾਵੇਗਾ ਲਾਡੀ ਬਹੁਤ ਲੰਬੇ ਸਮੇਂ ਤੋਂ ਇਹ ਕਹਿੰਦਾ ਸੀ ਕਿ ਮੈਂ ਇੱਕ ਵਾਰ ਕੈਨੇਡਾ ਚਲਾ ਗਿਆ ਫਿਰ ਮੈਂ ਆਪਣੇ ਘਰ ਦਾ ਸਾਰਾ ਕਰਜ਼ਾ ਉਤਾਰ ਦੇਵਾਂਗਾ ਪਰ ਇਹ ਕਿਸ ਨੂੰ ਪਤਾ ਸੀ ਕਿ ਲਾਡੀ ਵੀਰ ਦੇ ਨਾਲ ਇੰਨਾ ਇਹ ਕੰਮ ਹੋ ਜਾਣਾ ਹੈ |

ਹੁਣ ਲਾਡੀ ਵੀਰ ਦੀ ਸੋਸ਼ਲ ਮੀਡੀਆ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਇਸ ਬੀਰ ਦੀ ਪੁਰਾਣੀ ਵੀਡੀਓ ਹੈ ਪਰ ਵੇਖੋ ਕਿਸ ਤਰੀਕੇ ਦੇ ਨਾਲ ਇਹ ਵੀਰਾ ਹੱਸ ਰਿਹਾ ਹੈ ਅਜੇ ਤਾਂ ਇਸ ਦੀ ਉਮਰ ਵੀ ਇੰਨੀ ਨਹੀਂ ਸੀ ਇਸ ਬੀਰ ਨੇ ਬਹੁਤ ਵੱਡਾ ਕਦਮ ਚੁੱਕ ਲਿਆ ਇਸ ਨੂੰ ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਹੈ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਵੀਡੀਓ ਨੂੰ ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ |

Leave a Reply

Your email address will not be published.