ਵਿਆਹ ਤੋਂ ਹੁਣ ਤੱਕ ਦੀ ਦੱਸੀ ਬੇਅੰਤ ਕੌਰ ਨੇ ਸਾਰੀ ਕਹਾਣੀ,ਇਹ ਅਸਲ ਸੱਚ?

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਬੇਅੰਤ ਕੌਰ ਦੀ ਇੱਕ ਵਾਰ ਫੇਰ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀ ਹੈ,ਇਸੇ ਦੌਰਾਨ ਜਦੋਂ ਪੱਤਰਕਾਰ ਦੇ ਦੁਆਰਾ ਬੇਅੰਤ ਕੌਰ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਆਖ਼ਿਰ ਜੋ ਲੈਡਰ ਹੁਣ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਉਸ ਦਾ ਮਤਲਬ ਕੀ ਹੈ,ਤੈਂ ਸੁੱਤੇ ਬੇਅੰਤ ਕੌਰ ਨੇ ਇਹ ਕਿਹਾ ਕਿ ਸਾਡੀ ਫੋਨ ਤੇ ਵੀ ਗੱਲ ਹੁੰਦੀ ਸੀ ਅਤੇ ਉਹ ਚੀਜ਼ ਵੀ ਵਿਖਾਉਣੀ ਚਾਹੀਦੀ ਹੈ ਜੋ ਸਾਡੀ ਫੋਨ ਤੇ ਵਿੱਚ ਅਕਸਰ ਗੱਲਾਂ ਹੁੰਦੀਆਂ ਸੀ,ਸਾਡੀ ਇਕੱਲੀਆਂ ਚੈਟ ਵਾਲੀਆਂ ਗੱਲਾਂ ਵਿਖਾਈਆਂ ਜਾ ਰਹੀਆਂ ਨੇ ਪਰ ਜੋ ਅਸੀਂ ਹੋਣ ਵਿੱਚ ਗੱਲਾਂ ਕਰਦੇ ਸੀ ਉਸਦਾ ਕੀ ਉਹ ਵੀ ਵਿਖਾਉਣਾ


ਇਸੇ ਦੌਰਾਨ ਇਕ ਚਿੱਠੀ ਜੋ ਕਿ ਦੱਸੀ ਜਾ ਰਹੀ ਹੈ ਲਵਪਰੀਤ ਵੱਲੋਂ ਲਿਖੀ ਗਈ ਹੈ ਇਸ ਉੱਤੇ ਬੇਅੰਤ ਕੌਰ ਦਾ ਕਹਿਣਾ ਹੈ ਕਿ ਮੈਂ ਕੰਮ ਤੇ ਗਈ ਹੋਈ ਸੀ ਤੇ ਮੈਂ ਰਾਤ ਨੂੰ ਗਿਆਰਾਂ ਵਜੇ ਕੰਮ ਤੋਂ ਆਉਂਦੀਆਂ ਲਵਪ੍ਰੀਤ ਨੇ ਮੈਨੂੰ ਫੋਟੋ ਭੇਜੀ ਹੋਈ ਸੀ ਮੈਂ ਉਨ੍ਹਾਂ ਨੂੰ ਇਸ ਚਿੱਠੀ ਬਾਰੇ ਪੁੱਛਿਆ ਕਿ ਆਖਿਰ ਇਹ ਤੁਸੀਂ ਕੀ ਲਿਖਿਆ ਤਾਂ ਉਨ੍ਹਾਂ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਇਹ ਸਭ ਪੜ੍ਹਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਗੱਲਾਂ ਮੈਂ ਤੁਹਾਡੇ ਘਰ ਦੱਸਾਂਗੀ ਤੇ ਮੈਂ ਤੁਹਾਡੀ ਸਿਸਟਰ ਨੂੰ ਇਹ ਚੀਜ਼ ਭੇਜਣ ਲੱਗੀ ਹਾਂ,ਫੇਰ ਮੈਨੂੰ ਲਵਪਰੀਤ ਦਾ ਜਵਾਬ ਆਉਂਦਾ ਹੈ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਸੱਚੀਓਂ ਖ਼ੁ ਦ ਕੁ ਸ਼ੀ ਕਰ ਲੈਣੀ ਹੈ |


ਜਿਸ ਤੋਂ ਬਾਅਦ ਬੇਅੰਤ ਕੌਰ ਵੱਲੋਂ ਇਹ ਕਿਹਾ ਗਿਆ ਕਿ ਮੈਂ ਦੀਦੀ ਨੂੰ ਇਸ ਬਾਰੇ ਸਾਰਾ ਕੁਝ ਦੱਸਿਆ ਉਨ੍ਹਾਂ ਨੇ ਕਿਹਾ ਕਿ ਮੈਂ ਘਰ ਜਾਵਾਂਗੀ ਜਿਸਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਵੀ ਨਹੀਂ ਹੋਇਆ ਅਸੀਂ ਬਹੁਤ ਪੁੱਛਿਆ ਅਸੀਂ ਪੇਜ ਵੀ ਲੱਭ ਲਿਆ ਉਹ ਜਿਸ ਉੱਤੇ ਲਿਖਿਆ ਹੋਇਆ ਸੀ ਪਰ ਉਸ ਨੇ ਕਿਸੇ ਵੀ ਤਰ੍ਹਾਂ ਦਾ ਨਾਮ ਨਹੀਂ ਲਿਆ ਅਸੀਂ ਕਹਿ ਕੇ ਤਾਂ ਬਹੁਤ ਆਏ ਹਾਂ,ਜਿਸ ਤੋਂ ਬਾਅਦ ਮੈਂ ਦੀਦੀ ਨੂੰ ਇਹ ਕਿਹਾ ਕਿ ਆਖ਼ਿਰ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ ਕਿਉਂਕਿ ਕੱਲ੍ਹ ਨੂੰ ਮੈਨੂੰ ਸਾਰਿਆਂ ਨੇ ਹੀ ਕਹਿਣਾ ਹੈ ਵਿਆਹ ਨੂੰ ਅਜੇ ਇੱਕ ਮਹੀਨਾ ਹੀ ਹੋਇਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਚਿੱਠੀ ਲਿਖੀ ਜਾਂਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ


ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

Leave a Reply

Your email address will not be published.