ਸਰਵਣ ਸਿੰਘ ਟਹਿਣਾ ਦੀ ਉਹ ਵੀਡੀਓ ਆਈ ਸਾਹਮਣੇ ਜਿਸ ਵਿਚ ਉਸਨੇ ਮੂਸੇਵਾਲੇ,ਮਨਕਿਰਤ ਤੇ ਸਿੰਘੇ ਦੀ ਬਣਾਈ ਸੀ ਰੇਲ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੱਜ ਦਾ ਵਿਚਾਰ ਸ਼ੋਅ ਦੇ ਓਨਰ ਸਵਰਨ ਸਿੰਘ ਟਹਿਣਾ ਦੇ ਵੱਲੋਂ ਇੱਕ ਵੀਡੀਓ ਜਰੀਏ ਸਿੱਧੂ ਮੂਸੇਵਾਲੇ, ਮਨਕਿਰਤ ਔਲਖ ਤੇ ਸਿੰਘੇ ਬਾਰੇ ਬੋਲਿਆ ਗਿਆ ਸੀ ਤੇ ਉਹਨਾਂ ਬਾਰੇ ਕਾਫੀ ਵੱਡੀ ਟਿੱਪਣੀ ਕੀਤੀ ਸੀ ਤੇ ਉਹਨਾਂ ਨੇ ਵੀਡੀਓ ਦੇ ਵਿਚ ਸ਼ਰੇਆਮ ਇਹਨਾਂ ਕਲਾਕਾਰਾਂ ਬਾਰੇ ਖੁੱਲ ਕੇ ਬੋਲਿਆ ਸੀ|

ਫਿਰ ਬਾਅਦ ਵਿਚ ਹੁਣ ਸਿੱਧੂ ਮੂਸੇਵਾਲਾ ਵੱਲੋਂ 295 ਗਾਣਾ ਗਾ ਕੇ ਸਵਰਨ ਸਿੰਘ ਟਹਿਣਾ ਨੂੰ ਉਸਦਾ ਜਵਾਬ ਦਿੱਤਾ ਗਿਆ ਤੇ ਇਹ ਵਿਵਾਦ ਹੁਣ ਕਾਫੀ ਭਖਿਆ ਹੋਇਆ ਹੈ ਤੇ ਹੁਣ ਸਵਰਨ ਸਿੰਘ ਦੀ ਉਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਉਸਨੇ ਸ਼ਰੇਆਮ ਸਿੱਧੂ ਮੂਸੇਵਾਲਾ,ਮਨਕਿਰਤ ਔਲਖ ਤੇ ਸਿੰਘੇ  ਬਾਰੇ ਬੋਲਿਆ ਸੀ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *