ਬੇਅੰਤ ਤੇ ਲਵਪ੍ਰੀਤ ਦਾ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਤੇ ਦਿਨੋਂ ਦਿਨ ਇਸ ਮਾਮਲੇ ਨੂੰ ਲੈ ਕੇ ਕਾਫੀ ਸੱਚ ਸਾਹਮਣੇ ਆਉਂਦੇ ਜਾ ਰਹੇ ਹਨ ਤੇ ਕਨੇਡਾ ਸਰਕਾਰ ਦੀਆਂ ਨਜਰਾਂ ਵੀ ਹੁਣ ਇਸ ਮਾਮਲੇ ਤੇ ਟਿਕੀਆਂ ਹੋਈਆਂ ਹਨ ਇਸ ਮਸਲੇ ਵਿਚ ਕਾਫੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ |
ਹੁਣ ਲਵਪ੍ਰੀਤ ਦੇ ਪਰਿਵਾਰ ਵੱਲੋਂ ਬੇਅੰਤ ਕੌਰ ਬਾਰੇ ਵੱਡੇ ਖੁਲਾਸੇ ਕੀਤੇ ਗਏ ਹਨ ਤੇ ਪਰਿਵਾਰ ਦੀਆਂ ਅੱਖਾਂ ਦੇ ਹੰਝੂ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਤੇ ਹਰ ਕਿਸੇ ਵੱਲੋਂ ਇਸ ਮਾਮਲੇ ਦੀ ਨਖੇਪੀ ਕੀਤੀ ਜਾ ਰਹੀ ਹੈ ਤੇ ਪਰਿਵਾਰ ਵੱਲੋਂ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸ਼ਨ ਵੱਲੋਂ ਇਹਨਾਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ |
ਬੇਅੰਤ ਕੌਰ ਨੇ ਇਸ ਵਿਅਕਤੀ ਦੀ ਚੈਟ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡਿਆ ਤੇ ਵਾਇਰਲ ਕੀਤੀ ਤੇ ਉਸਨੂੰ ਕਿਹਾ ਕਿ ਤੂੰ ਕਿਥੇ ਗੁਰਦੁਆਰਾ ਸਾਹਿਬ ਵਿਚ ਮਿਲਣਾ ਚਾਹੁਣਾ ਤਾਂ ਮੈਂ ਉਥੇ ਆਵਾਂਗੀ ਤੇ ਹੋਰ ਕੀ ਕੁੱਝ ਕਿਹਾ ਗਿਆ ਬੇਅੰਤ ਕੌਰ ਵੱਲੋਂ ਤੁਸੀਂ ਖੁੱਦ ਹੀ ਸੁਣੋ ਇਸ ਵੀਡੀਓ ਦੇ ਵਿਚ |
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |