ਲਵਪ੍ਰੀਤ ਦੇ ਪਰਿਵਾਰ ਦੀ ਕੀਤੀ ਜਾਵੇ Financial ਮਦਦ ਕੀਤੀ ਜਾਵੇ ? ਕੀ ਤੁਸੀਂ ਸਹਿਮਤ ਹੋ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋਇਆ ਹੈ,ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਹਨ ਅੱਜ ਲਵਪ੍ਰੀਤ ਦੀ ਸਪੋਰਟ ਦੇ ਵਿੱਚ ਖਡ਼੍ਹੇ ਹਨ ਅੱਜ ਸਾਰਾ ਪੰਜਾਬ ਦੁੱਖ ਵਿੱਚ ਲਵਪ੍ਰੀਤ ਦੇ ਰੋ ਰਿਹਾ ਹੈ ਦੋਸਤੋ ਬੜਾ ਹੀ ਦੁੱਖ ਹੁੰਦਾ ਹੈ ਜਦੋਂ ਲਵਪ੍ਰੀਤ ਦੀ ਕੋਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਹੈ ਅਤੇ ਕਈ ਵੀਰਾਂ ਦੀ ਦੁਆਰਾ ਇਸ ਉੱਤੇ ਗੀਤ ਵੀ ਬਣਾ ਦਿੱਤੇ ਗਏ ਤੇ ਬੇਅੰਤ ਕੌਰ ਨੇ ਜੋ ਵੀ ਕੁਝ ਵੀ ਕੀਤਾ ਏ ਬਹੁਤ ਜਿਆਦਾ ਗਲਤ ਹੈ


ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮਨੀਸ਼ਾ ਗੁਲਾਟੀ ਅੱਜ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਜੋ ਬੇਅੰਤ ਕੌਰ ਹੈ ਉਸ ਨੂੰ ਨਾ ਜਲਦੀ ਡਿਪੋਰਟ ਨਹੀਂ ਕਰਵਾਇਆ ਜਾ ਸਕਦਾ ਹੈ ਇਸ ਉੱਤੇ ਬਹੁਤ ਲੰਬਾ ਪ੍ਰੋਸੈੱਸ ਹੈ ਬੇਅੰਤ ਕੌਰ ਨੂੰ ਡਿਪੋਰਟ ਕਰਨਾ ਇੰਨਾ ਆਸਾਨ ਨਹੀਂ ਹੈ ਇਸ ਨੂੰ ਬਹੁਤ ਜ਼ਿਆਦਾ ਲੰਬਾ ਸਮਾਂ ਲੱਗ ਸਕਦਾ ਹੈ ਅਜੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਤੋਂ ਬਾਅਦ ਜੋ ਦੋ ਸ਼ੀ ਹੋਵੇਗਾ ਫਿਰ ਇੱਕ ਲੰਬਾ ਪ੍ਰੋਸੈੱਸ ਚੱਲੇਗਾ ਉਸ ਤੋਂ ਬਾਅਦ,ਭਾਰਤ ਸਰਕਾਰ ਇਸ ਉੱਤੇ ਕੀ ਡਿਸੀਜ਼ਨ ਲੈਂਦੀ ਹੈ ਦੇਖਣਾ ਇਹ ਹੋਵੇਗਾ ,ਇਸ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਦਾ ਦੇਖਣ ਨੂੰ ਮਿਲ ਰਹੇ ਹਨ


ਇਸੇ ਦੌਰਾਨ ਲੋਕਾਂ ਦਾ ਇਹ ਕਹਿਣਾ ਹੈ ਕਿ ਲਵਪ੍ਰੀਤ ਦੇ ਪਰਿਵਾਰ ਦੀ ਮਦਦ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਚੌਵੀ ਲੱਖ ਰੁਪਿਆ ਲਗਾ ਕੇ ਆਪਣੇ ਬਹੁਤ ਵੱਡਾ ਕਰਜ਼ਾ ਕਰ ਲਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਜਿਹੜਾ ਕੇਸ ਲੜਨਾ ਐ ਉਸ ਲਈ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਲਈ ਸਾਨੂੰ ਸਾਰਿਆ ਪੰਜਾਬੀ ਵੀਰਾਂ ਨੂੰ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਜਿੰਨੇ ਵੀ ਮੇਰੇ ਭਰਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹਨ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਨੂੰ ਇਨਸਾਫ ਮਿਲ ਸਕੇ ਬਾਕੀ ਤੁਸੀਂ ਕੁਮੈਂਟ ਕਰਕੇ ਦੱਸੋ ਕਿ ਇਹ ਗੱਲ ਸਹੀ ਹੈ ਗ਼ਲਤ


ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ

Leave a Reply

Your email address will not be published.