25 ਮਿੰਟ ਵਾਲੀ ਨੀਲੀ ਵੀਡੀਓ ਅਤੇ 3700000 ਲੈਣ ਦਾ ਵੱਡਾ ਸੱਚ ਆਇਆ ਸਾਹਮਣੇ,ਵੀਡੀਓ ਦੇਖ ਹੋ ਜਾਓਗੇ ਹੈਰਾਨ

ਦੋਸਤੋ ਕਾਫ਼ੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਵੀ ਲਵਪ੍ਰੀਤ ਅਤੇ ਬੇਅੰਤ ਕੌਰ ਦਾ ਮਾਮਲਾ ਠੰਡਾ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ ਹਰ ਰੋਜ਼ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਨਵੇਂ ਮੁੱਦੇ ਉੱਤੇ ਵੀਡੀਓ ਦੇਖਣ ਨੂੰ ਮਿਲ ਹੀ ਜਾਂਦੀ ਹੈ ਨਾ ਹੀ ਅਜੇ ਤਕ ਬੇਅੰਤ ਕੌਰ ਡਿਪੋਰਟ ਹੋਈ ਹੈ ਅਤੇ ਨਾ ਹੀ ਅਜੇ ਤਕ ਲਵਪ੍ਰੀਤ ਸਿੰਘ ਲਾਡੀ ਦੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ,ਇਸੇ ਦੌਰਾਨ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਨੇ ਇਕ ਨਾਮ ਬੇਅੰਤ ਕੌਰ ਦੇ ਮੂੰਹੋਂ ਜ਼ਰੂਰ ਸੁਣਿਆ ਹੋਵੇਗਾ ਸਿੰਘ ਹਰਪ੍ਰੀਤ ਜੀ ਹਾਂ ਇਸ ਨਾਮ ਦੀ ਆਈਡੀ ਜਿਸ ਵੱਲੋਂ ਬੇਅੰਤ ਕੌਰ ਨੂੰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਬਾਅਦ ਵਿਚ ਇਹ ਨਿਕਲ ਕੇ ਆਇਆ ਹੈ ਕਿ ਉਹ ਧਾਲੀਵਾਲ ਨਾਮ ਦਾ ਵਿਅਕਤੀ ਹੈ ਜਿਸ ਨੇ ਪਹਿਲਾਂ ਵੀ ਕਈਆਂ ਨੂੰ ਠੱਗਿਆ ਹੈ |

ਤੇ ਹੁਣ ਉਹ ਬੇਅੰਤ ਕੌਰ ਨੂੰ ਠੱਗਣਾ ਚਾਹੁੰਦਾ ਹੈ ਹਾਲ ਹੀ ਦੇ ਵਿੱਚ ਇੱਕ ਵੀਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਕੁੱਕੂ ਧਾਲੀਵਾਲ ਦੇ ਬਹੁਤ ਹੀ ਜ਼ਿਆਦਾ ਖੁਲਾਸੇ ਕੀਤੇ ਹਨ ਉਸ ਦਾ ਘਰ ਵੀ ਦਿਖਾਇਆ ਹੈ ਅਤੇ ਇਹ ਵੀ ਗੱਲ ਦੱਸੀ ਹੈ ਕਿ ਉਸ ਨੇ ਲਵਪ੍ਰੀਤ ਸਿੰਘ ਦੇ ਨਾਮ ਤੇ ਕਿਸ ਤਰੀਕੇ ਦੇ ਨਾਲ ਚਾਲੀ ਪੰਜਾਹ ਹਜ਼ਾਰ ਡਾਲਰ ਲੋਕਾਂ ਕੋਲੋਂ ਠੱਗੇ ਹਨ ਜੇਕਰ ਇੰਡੀਆ ਦੇ ਨਾਲ ਕੰਪੇਅਰ ਕੀਤਾ ਜਾਵੇ ਤਾਂ ਉਸ ਨੇ ਹੁਣ ਤੱਕ ਸੈਂਤੀ ਲੱਖ ਰੁਪਿਆ ਲੋਕਾਂ ਤੋਂ ਠੱਗ ਲਿਆ ਹੈ ਅਤੇ ਠੱਗਿਆ ਵੀ ਲਾਟਰੀ ਦੇ ਨਾਮ ਤੋਂ ਹੈ ਹੁਣ ਇਹ ਇਨਸਾਨ ਕੌਣ ਹੈ ਕਿਥੋਂ ਦਾ ਰਹਿਣ ਵਾਲਾ ਹੈ |

ਤੁਸੀਂ ਵੀਡੀਓ ਦੇ ਵਿਚ ਦੇਖ ਸਕਦੇ ਹੋ ਕਿ ਇਕੋ ਵਿਅਕਤੀ ਦੇ ਵੱਲੋਂ ਸਿੰਘ ਹਰਪ੍ਰੀਤ ਦੀ ਸਾਰੀ ਪੋਲਾਂ ਖੋਲ੍ਹੀਆਂ ਗਈਆਂ ਉਨ੍ਹਾਂ ਦੇ ਦੁਆਰਾ ਦੱਸਿਆ ਗਿਆ ਕਿ ਇਹ ਪਿੰਡ ਉਸ ਵਿਅਕਤੀ ਦਾ ਹੈ ਅਤੇ ਉਸ ਪਿੰਡ ਵਿੱਚ ਇਸ ਵੇਲੇ ਮੈਂ ਖੜ੍ਹਾ ਹਾਂ ਉਨ੍ਹਾਂ ਦੇ ਘਰ ਕੋਲ ਅਤੇ ਇਸ ਵਿਅਕਤੀ ਦੇ ਦੁਆਰਾ ਇਹ ਕਿਹਾ ਗਿਆ ਕਿ ਸਿੰਘ ਹਰਪ੍ਰੀਤ ਨਾਮ ਦੇ ਇਸ ਵਿਅਕਤੀ ਦੇ ਦੁਆਰਾ ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਸਾਰੀਆਂ ਠੱਗੀਆਂ ਮਾਰੀਆਂ ਗਈਆਂ ਹਨ ਅਤੇ ਇਹ ਲੋਕਾਂ ਨੂੰ ਇਸੇ ਤਰੀਕੇ ਦੇ ਨਾਲ ਆਪਣਾ ਸ਼ਿਕਾਰ ਬਣਾਉਂਦਾ ਹੈ ਬਾਕੀ ਤੁਸੀਂ ਵੀ ਦੇਖੋ ਇਸ ਵੀਰ ਨੇ ਹੋਰ ਕੀ ਕੀ ਕਿਹਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

Leave a Reply

Your email address will not be published.