ਅਚਾਨਕ ਧਰਨੇ ਤੇ ਬੈਠੀ ਲਾਡੀ ਦੀ ਮਾਂ ਦੀ ਹਾਲਤ ਹੋਈ ਗੰਭੀਰ ਤੇ ਪਈਆਂ ਭਾਜੜਾਂ-ਦੇਖੋ ਤਾਜ਼ਾ ਵੀਡੀਓ

ਬੇਅੰਤ ਤੇ ਲਵਪ੍ਰੀਤ ਦਾ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਤੇ ਦਿਨੋਂ ਦਿਨ ਇਸ ਮਾਮਲੇ ਨੂੰ ਲੈ ਕੇ ਕਾਫੀ ਸੱਚ ਸਾਹਮਣੇ ਆਉਂਦੇ ਜਾ ਰਹੇ ਹਨ ਤੇ ਕਨੇਡਾ ਸਰਕਾਰ ਦੀਆਂ ਨਜਰਾਂ ਵੀ ਹੁਣ ਇਸ ਮਾਮਲੇ ਤੇ ਟਿਕੀਆਂ ਹੋਈਆਂ ਹਨ ਇਸ ਮਸਲੇ ਵਿਚ ਕਾਫੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ |

ਪਰ ਲਾਡੀ ਦੇ ਪਰਿਵਾਰ ਨੂੰ ਲਾਡੀ ਦੇ ਜਾਣ ਦਾ ਇੱਕ ਬਹੁਤ ਵੱਡਾ ਸਦਮਾ ਲੱਗਾ ਹੈ ਤੇ ਅੱਜ ਧਰਨੇ ਤੇ ਆਪਣੇ ਪੁੱਤ ਦੀ ਵਿਰਾਗ ਵਿਚ ਲਾਡੀ ਦੀ ਮਾਂ ਦੀ ਹਾਲਤ ਕਾਫੀ ਗੰਭੀਰ ਹੋ ਗਈ ਤੇ ਉਸਨੂੰ ਲਗਾਤਾਰ ਦੌਰੇ ਪੈ ਰਹੇ ਹਨ ਤੇ ਤੁਸੀਂ ਮਾਂ ਦੀ ਹਾਲਤ ਦੇਖ ਸਕਦੇ ਹੋ ਕਿ ਕਿਸ ਤਰਾਂ ਆਪਣੇ ਪੁੱਤ ਦੇ ਅਣ ਆਏ ਸਮੇਂ ਦੁਨੀਆਂ ਤੋਂ ਤੁਰ ਜਾਣ ਤੇ ਮਾਂ ਕਿਸ ਤਰਾਂ ਕੁਰਲਾ ਰਹੀ ਹੈ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *