ਲਵਪ੍ਰੀਤ ਦੇ ਵਕੀਲ ਨੇ ਟੈਕਸ ਰਿਟਰਨਾਂ ਸਣੇ ਕੱਢਾਏ ਕੱਲੇ-ਕੱਲੇ ਸਬੂਤ,ਹੁਣ ਬੇਅੰਤ ਕੌਰ ਹੋਊ ਕਨੇਡਾ ਤੋਂ ਡਿਪੋਟ

ਲਵਪ੍ਰੀਤ ਦੇ ਬੇਅੰਤ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ ਤੇ ਲਵਪ੍ਰੀਤ ਦੇ ਪਰਿਵਾਰ ਵੱਲੋਂ ਬੇਅੰਤ ਨੂੰ ਸਖਤ ਤੋਂ ਸਖਤ ਸਜਾ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੇਅੰਤ ਵਰਗੀਆਂ ਹੋਰ ਵੀ ਕੁੜੀਆਂ ਨੂੰ ਸਬਕ ਮਿਲੇ ਤੇ ਲੋਕਾਂ ਵੱਲੋਂ ਵੀ ਲਵਪ੍ਰੀਤ ਦੇ ਹੱਕ ਵਿਚ ਆਵਾਜ ਚੁੱਕੀ ਜਾ ਰਹੀ ਹੈ |

ਹੁਣ ਲਵਪ੍ਰੀਤ ਲਾਡੀ ਦੇ ਵਕੀਲ ਵੱਲੋਂ ਵੱਡੀ ਖ਼ਬਰ ਆ ਰਹੀ ਹੈ ਉਹਨਾਂ ਨੇ ਟੈਕਸ ਰਿਟਾਰਨਾਂ ਸਣੇ ਕੱਲੇ-ਕੱਲੇ ਸਬੂਤ ਕਢਵਾਏ ਤੇ ਬੇਅੰਤ ਦੇ ਡਿਪੋਰਟ ਹੋਣ ਬਾਰੇ ਵੱਡੇ ਖੁਲਾਸੇ ਕੀਤੇ ਤੇ ਨਾਲ ਹੀ ਉਹਨਾਂ ਨੇ ਕੁੜੀ ਤੇ ਪੈਸੇ ਲਾ ਕੇ ਕਨੇਡਾ ਤੋਰਨ ਵਾਲੇ ਮਾਪਿਆਂ ਨੂੰ ਵੀ ਸਿੱਧੀਆਂ ਸੁਣਾਈਆਂ ਤੇ ਹੋਰ ਕੀ ਕੁੱਝ ਕਿਹਾ ਲਵਪ੍ਰੀਤ ਦੇ ਵਕੀਲ ਨੇ ਤੁਸੀਂ ਖੁੱਦ ਹੀ ਸੁਣਲੋ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *