ਅੱਧੀ ਰਾਤੀਂ ਕੁੜੀ ਨੂੰ ਮਿਲਣ ਆਇਆ ਸੀ ਮੁੰਡਾ ਤੇ ਕੁੜੀ ਦੇ ਟੱਬਰ ਨੇ ਮਾਰਕੇ ਲਟਕਾ ਕੇ ਖੁੱਦ ਹੋਏ ਫਰਾਰ-ਦੇਖੋ ਵੀਡੀਓ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਵੇਰਕਾ ਇਲਾਕੇ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਕ ਘਰ ਦੇ ਵਿੱਚ ਇੱਕ ਨੌਜਵਾਨ ਦੀ ਮੌ ਤ ਹੋ ਜਾਂਦੀ ਹੈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਉਹ ਨੌਜਵਾਨ ਕਿਸੇ ਲੜਕੀ ਨੂੰ ਮਿਲਣ ਵਾਸਤੇ ਗਿਆ ਸੀ ਅਤੇ ਉੱਥੇ ਹੀ ਉਸ ਨੌਜਵਾਨ ਦੀ ਮੌ ਤ ਹੋ ਜਾਂਦੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰਕਾਰ ਨੂੰ ਕੀ ਰਿਹਾ ਹੋਵੇਗਾ ਕਿ ਕਿਸ ਤਰੀਕੇ ਨਾਲ ਉਸ ਨੌਜਵਾਨ ਦੀ ਮੌ ਤ ਹੋਈ ਕੀ ਹੋਇਆ ਹੋਵੇਗਾ ਜਿਸ ਤਰੀਕੇ ਨਾਲ ਇਹ ਸਾਰੀ ਘਟਨਾ ਹੋਈ ਹੈ ਇਕ ਬਹੁਤ ਵੱਡੀ ਗੱਲ ਹੈ ਕਿ ਇਕ ਨੌਜਵਾਨ ਨੂੰ ਮੌ ਤ ਦੇ ਘਾਟ ਉਤਾਰ ਦਿੱਤਾ ਗਿਆ |

ਮੁੰਡੇ ਦੇ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਰਾਤ ਨੂੰ ਦੋ ਵਜੇ ਫੋਨ ਕੀਤਾ ਜਿਸ ਤੋਂ ਬਾਅਦ ਅਸੀਂ ਮੁੰਡੇ ਨੂੰ ਬਹੁਤ ਉਡੀਕਦੇ ਰਹੇ ਪਰ ਉਹ ਘਰ ਨਹੀਂ ਆਇਆ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਇਹ ਲਾ ਸ਼ ਕੁੜੀ ਦੇ ਪਰਿਵਾਰ ਦੇ ਘਰੋਂ ਮਿਲੀ ਹੈ ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਕੁੜੀ ਵਾਲਿਆਂ ਦੇ ਘਰ ਆਏ ਤਾਂ ਉਸ ਵੇਲੇ ਸਾਡਾ ਮੁੰਡਾ ਖ ਤ ਮ ਸੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗਲ ਵਿੱਚ ਫਾ ਹਾ ਦੇ ਕੇ ਮਾ ਰਿ ਆ ਗਿਆ ਹੈ ਇਹ ਕਿਸੇ ਇਕੱਲੇ ਜਣੇ ਦਾ ਬਿਲਕੁਲ ਵੀ ਕੰਮ ਨਹੀਂ ਹੈ |

ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਸ ਦੇ ਮਾਪੇ ਅਤੇ ਸਾਰਾ ਪਰਿਵਾਰ ਰੋ ਰਿਹਾ ਹੈ ਅਤੇ ਕੁੜੀ ਪਰਿਵਾਰ ਦੇ ਘਰੋਂ ਉਸ ਮੁੰਡੇ ਦੀ ਲਾ ਸ਼ ਮਿਲੀ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮੁੰਡੇ ਦੇ ਗਲ ਤੇ ਵੇਚ ਨਿਸ਼ਾਨ ਵੀ ਪਏ ਹੋਏ ਹਨ ਮੁੰਡੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਕੁੜੀ ਨੂੰ ਬਹੁਤ ਵਾਰੀ ਸਮਝਾਇਆ ਪਰ ਕੁੜੀ ਉਸ ਮੁੰਡੇ ਦਾ ਖਹਿੜਾ ਨਹੀਂ ਛੱਡਦੀ ਸੀ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਅਸੀਂ ਵੀ ਸਮਝਾਇਆ ਪਰ ਉਹ ਨਹੀਂ ਸਮਝਦੇ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਕੁੜੀ ਨੂੰ ਜਿਉਂਦੇ ਹੀ ਨਹੀਂ ਸੀ ਕੁੜੀ ਦੀ ਕਮਾਈ ਖਾਂਦੇ ਸੀ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ |

Leave a Reply

Your email address will not be published.