20 ਪਿੰਡ ਦੁਖੀ ਸੀ ਇਸ ਮੋਟਰਸਾਈਕਲ ਤੋਂ,ਡਰ-ਡਰ ਉੱਠਦੇ ਸੀ ਰਾਤਾਂ ਨੂੰ ਲੋਕ, ਕਦੇ ਗੋਲੀ,ਕਦੇ ਰੋਂਦਾ ਬੱਚਾ ਮਾਰਦਾ ਸੀ ਅਵਾਜ਼ਾਂ !

ਪੰਜਾਬ ਦੇ ਵਿਚ ਦਿਨੋਂ-ਦਿਨ ਹਵਾ ਪ੍ਰਦੂਸ਼ਨ ਹੀ ਨਹੀਂ ਬਲਕਿ ਸ਼ੋਰ ਪ੍ਰਦੂਸ਼ਨ ਵੀ ਵਧਦਾ ਜਾ ਰਿਹਾ ਹੈ ਤੇ ਇਸ ਵਿਚ ਕਿਤੇ ਨਾ ਕਿਤੇ ਅਸੀਂ ਖੁੱਦ ਹੀ ਜਿੰਮੇਵਾਰ ਹਾਂ ਜੋ ਸਾਡੇ ਵੀ ਸਾਧਨਾਂ ਨੂੰ ਵਧਾਵਾ ਦੇ ਕੇ ਇਹਨਾਂ ਨੂੰ ਕੰਟਰੋਲ ਤੋਂ ਬਾਹਰ ਕੀਤਾ ਜਾ ਰਿਹਾ ਹੈ ਤੇ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਨੌਜਵਾਨਾਂ ਨਾਲ ਮਿਲਵਾਉਣ ਜਾ ਰਹੇ ਹਾਂ ਜਿੰਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ |

ਇਹ ਨੌਜਵਾਨ ਨਵਾਂ ਸ਼ਹਿਰ ਤੋਂ ਪੁਲਿਸ ਨੇ ਕਾਬੂ ਕੀਤੇ ਹਨ ਜੋ ਕਿ ਪੰਜਾਬ ਦੇ ਵਿਚ ਸ਼ੋਰ ਪ੍ਰਦੂਸ਼ਨ ਫ਼ਲਾ ਰਹੇ ਸੀ |ਜੀ ਹਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਨੌਜਵਾਨ ਸਪਲੈਂਡਰ ਮੋਟਰਸਾਇਕਲ ਤੇ 48 ਪ੍ਰੈਸ਼ਰ ਹਾਰਨ ਲਗਾ ਕੇ ਘੁੰਮਦੇ ਸੀ ਤੇ 20 ਪਿੰਡਾਂ ਨੂੰ ਇਹਨਾਂ ਨੌਜਵਾਨਾਂ ਨੇ ਤੰਗ ਕਰ ਰੱਖਿਆ ਸੀ |ਤੁਸੀਂ ਵੀ ਦੇਖੋ ਇਹਨਾਂ ਨੌਜਵਾਨ ਦੇ ਬਲੰਦ ਹੌਂਸਲਿਆਂ ਨੂੰ ਜੋ ਕਿਸੇ ਵੀ ਪ੍ਰਵਾਹ ਨਾ ਕਰਦੇ ਹੋਏ ਇਹ ਕਾਰਨਾਮਾ ਕਰ ਰਹੇ ਸੀ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.