ਫੈਲੀ ਭਿਆਨਕ ਬਿਮਾਰੀ ਨਾਲ ਇਸ ਪਿੰਡ ਵਿਚ ਮਰ ਗਈਆਂ 100 ਤੋਂ ਵੱਧ ਮੱਝਾਂ ਤੇ 2 ਦਿਨਾਂ ਚ’ ਹੋਇਆ ਕਰੋੜਾਂ ਦਾ ਨੁਕਸਾਨ

ਪੰਜਾਬ ਦੇ ਵਿਚ ਦਿਨ ਬ ਦਿਨ ਕੋਈ ਨਾ ਕੋਈ ਆਫਤ ਆਈ ਰਹਿੰਦੀ ਹੈ ਤੇ ਲੋਕਾਂ ਵਿਚ ਭੱਜ ਦੌੜ ਮੱਚੀ ਰਹਿੰਦੀ ਤੇ ਹੁਣ ਵੱਡੀ ਖਬਰ ਲੁਧਿਆਣਾ ਦੇ ਪਿੰਡ ਬੇਰ ਕਲਾਂ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਪਿੰਡ ਦੀਆਂ 100 ਤੋਂ ਵੱਧ ਮੱਝ ਭਿਆਨਕ ਬਿਮਾਰੀ ਨਾਲ ਮਰ ਗਈਆਂ ਤੇ ਇਹ ਬਿਮਾਰੀ ਦਿਨੋਂ ਦਿਨ ਇਸ ਪਿੰਡ ਨੂੰ ਆਪਣੇ ਸ਼ਿਕਾਰ ਬਣਾਉਂਦੀ ਜਾ ਰਹੀ ਹੈ |

ਹੁਣ ਤੱਕ ਇਸ ਪਿੰਡ ਦਾ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਪਸ਼ੂ ਪਾਲਕ ਵੀਰ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੇ ਹਨ ਤੇ ਡਾਕਟਰਾਂ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਤੇ ਨਾਲ ਹੀ ਗੁੱਸੇ ਚ’ ਆਏ ਲੋਕਾਂ ਵੱਲੋਂ ਇਸ ਸਭ ਦਾ ਜਿੰਮੇਵਾਰ ਸਰਕਾਰ ਨੂੰ ਵੀ ਠਹਿਰਾਇਆ ਜਾ ਰਿਹਾ ਹੈ ਤੇ ਕੀ ਕਹਿਣਾ ਹੈ ਇਸ ਪਿੰਡ ਵਾਲਿਆਂ ਦਾ ਤੁਸੀਂ ਖੁੱਦ ਹੀ ਦੇਖੋ ਇਸ ਵੀਡੀਓ ਦੇ ਵਿਚ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *