ਗਾਵਾਂ ਮੱਝਾਂ ਦੇ ਚਿੱਚੜਾਂ ਦਾ ਸਭ ਤੋਂ ਸਟਿਕ ਇਲਾਜ

ਪਿੰਡਾਂ ਦੇ ਵਿੱਚ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਮੱ ਝਾਂ ਜਾਂ ਗਾਵਾਂ ਨੂੰ ਚਿੱ ਚ ੜਾਂ ਦੀ ਬੀ ਮਾ ਰੀ ਹੋ ਜਾਂਦੀ ਹੈ। ਮੱ ਝਾਂ ਜਾਂ ਗਾਵਾਂ ਦੇ ਸ ਰੀ ਰ ਉਤੇ ਚਿੱ ਚ ੜ ਬਹੁਤ ਬੁ ਰੀ ਤਰਾਂ ਚਿੰ ਬ ੜ ਜਾਂਦੇ ਹਨ ਅਤੇ ਸ਼ਹਿਰ ਦੇ ਵਿੱਚੋਂ ਲ ਹੂ ਚੂਸਦੇ ਰਹਿੰਦੇ ਹਨ ਜਿਸ ਕਾਰਨ ਮੱ ਝਾਂ ਜਾਂ ਗਾਵਾਂ ਬਿ ਮਾ ਰ ਰਹਿਣ ਲੱਗ ਜਾਂਦੀਆਂ ਹਨ।

ਕਿਉਂਕਿ ਉਹਨਾਂ ਲਈ ਸ ਰੀ ਰ ਦੇ ਵਿਚ ਬੀ ਮਾ ਰੀ ਆਂ ਨਾਲ ਲ ੜ ਨ ਦੀ ਤਾ ਕ ਤ ਨਹੀਂ ਰਹਿੰਦੀ ਅਤੇ ਸ ਰੀ ਰ ਕ ਮ ਜ਼ੋ ਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰੀ ਜਾ ਨ ਵ ਰ ਮ ਰ ਵੀ ਸਕਦਾ ਹੈ। ਇਸ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜ਼ਿਆਦਾਤਰ ਦ ਵਾ ਈ ਆਂ ਦੀ ਵਰਤੋਂ ਕਰਨ ਨਾਲ ਇਨ੍ਹਾਂ ਤੋਂ ਛੁਟਕਾਰਾ ਮਿਲਦਾ ਹੈ।

ਇਸੇ ਤਰ੍ਹਾਂ ਚਿੱ ਚ ੜਾਂ ਤੋਂ ਰਾਹਤ ਪਾਉਣ ਲਈ ਇਨ੍ਹਾਂ ਤਿੰਨ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਨਿੰਮ ਅਤੇ ਅੱਕ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਵ ਰੋਜ਼ਾਨਾ ਡੰ ਗ ਰ ਨੂੰ ਨਿੰਮ ਅਤੇ ਅੱ ਕ ਖ ਲਾ ਉ ਣਾ ਚਾਹੀਦਾ ਹੈ ਇਸ ਪਿ ਛੋ ਕ ੜ ਨਾਲ ਖੂ ਨ ਵਿਚ ਕੁ ੜੱ ਤ ਣ ਆਉਂਦੀ ਹੈ ਅਤੇ ਚਿੱ ਤ ੜਾਂ ਤੋਂ ਰਾਹਤ ਮਿਲਦੀ ਹੈ।

ਇਸ ਤੋ ਇਲਾਵਾ ਦੂਜੇ ਘਰੇਲੂ ਨੁਸਖੇ ਲਈ ਸਮੱਗਰੀ ਦੇ ਰੂਪ ਵਿੱਚ ਪੰਦਰਾਂ ਜਾਂ ਵੀਹ ਕਿਲੋ ਤਾਰਾ ਮੀਰਾ ਅਤੇ 50 ਕਿਲੋ ਕਣਕ ਚਾਹੀਦੀ ਹੈ। ਹੁਣ ਇਨ੍ਹਾਂ ਨੂੰ ਮਿਲਾ ਲਵੋ ਅਤੇ ਇਨ੍ਹਾਂ ਦਾ ਆਟਾ ਬਣਾ ਲਵੋ। ਹੁਣ ਤਕਰੀਬਨ ਇਕ ਮਹੀਨਾ ਇਸ ਨੂੰ ਰੋਜ਼ਾਨਾ ਡੰ ਗ ਰਾਂ ਨੂੰ ਪਾਉ। ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਛੇਤੀ ਰਾਹਤ ਮਿਲਦੀ ਹੈ।

ਇਸ ਦੀ ਵਰਤੋਂ ਕਰਨ ਨਾਲ ਚਿ ਚ ੜ ਆਪਣੇ ਆਪ ਮਰਨਾਂ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਹੋਰ ਘਰੇਲੂ ਨੁਸਖੇ ਲਈ ਨ ਸ ਵਾ ਰ ਦੀ ਵਰਤੋਂ ਕਰੋ। ਜਿੱ ਥੇ ਜਿੱ ਥੇ ਚਿੱ ਚ ੜ ਲੱਗੇ ਹੋਏ ਹਨ ਉ ਥੇ-ਉ ਥੇ ਨ ਸ ਵਾ ਰ ਨੂੰ ਲਗਾਉਂਦੇ ਰਹੋ ਅਜਿਹਾ ਕਰਨ ਨਾਲ ਬਹੁਤ ਛੇਤੀ ਰਾਹਤ ਮਿਲੇਗੀ। ਇਸ ਤੋ ਇਲਾਵਾ ਡੰ ਗ ਰਾਂ ਨੂੰ ਤੰ ਦ ਰੁ ਸ ਤ ਰੱਖਣ ਲਈ ਪਿੰਡ ਦੇ ਟੋ ਬੇ ਜਾਂ ਛੱ ਪ ੜ ਦੇ ਵਿੱਚ ਨਵਾਉਣਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਬਹੁਤ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ‌ ਡੰ ਗ ਰਾਂ ਨੂੰ ਕਿਸੇ ਤਰੀਕੇ ਨਾਲ ਕੋਈ ਨੁ ਕ ਸਾ ਨ ਨਹੀਂ ਹੁੰਦਾ। ਇਸ ਤੋ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਤੋ ਇਲਾਵਾ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਵੀ ਮਿਲੇਗੀ।

Leave a Reply

Your email address will not be published.