ਇੰਡੀਆ ਵਾਲਿਓ ਹੋਜੋ ਤਿਆਰ-ਅੱਜ ਇਹਨਾਂ ਲੋਕਾਂ ਨੂੰ ਆਉਣ ਵਾਲੀ ਹੈ ਵੱਡੀ ਪਰੇਸ਼ਾਨੀ

HDFC Bank ਨੇ ਆਪਣੇ ਕਸਟਮਰ ਨੂੰ ਅਲਰਟ ਕੀਤਾ ਹੈ ਕਿ 3 ਦਿਨ ਉਨ੍ਹਾਂ ਦੀ Debit ਤੇ Credit Card ਸਮੇਤ ਦੂਜੀ ਸਰਵਿਸ ਕੰਮ ਨਹੀਂ ਕਰੇਗੀ। Bank ਨੇ ਕਿਹਾ ਕਿ Scheduled Maintenance ਕਾਰਨ 7 ਅਗਸਤ, 8 ਅਗਸਤ ਤੇ 11 ਅਗਸਤ ਨੂੰ ਬੈਂਕਿੰਗ ਸਰਵਿਸੇਜ ਪ੍ਰਭਾਵਿਤ ਰਹਿਣਗੀਆਂ।

ਸ਼ਾਮ 6 ਵਜੇ ਗਾਹਕ ਆਪਣੇ Credit Card ਦਾ ਸਟੇਟਮੈਂਟ ਨਹੀਂ ਦੇਖ ਸਕਣਗੇ – HDFC ਬੈਂਕ ਨੇ ਕਿਹਾ ਕਿ 7 ਅਗਸਤ ਸ਼ਾਮ 6 ਵਜੇ ਤੋਂ ਗਾਹਕ ਆਪਣੇ Credit Card ਦੀ ਸਟੇਟਮੈਂਟ ਨਹੀਂ ਦੇਖ ਸਕਣਗੇ ਤੇ ਨਾ ਹੀ ਡਾਊਨਲੋਡ ਕਰ ਸਕਣਗੇ। ਇਹ ਪਰੇਸ਼ਾਨੀ 8 ਅਗਸਤ ਰਾਤ 10 ਵਜੇ ਤਕ ਰਹੇਗੀ।

11 ਅਗਸਤ ਨੂੰ Cash ਨੂੰ ਲੈ ਕੇ ਜ਼ਰੂਰੀ ਕੰਮ ਪਹਿਲਾਂ ਤੋਂ ਹੀ ਕਰ ਲਓ – ਇਸ ਤੋਂ ਇਲਾਵਾ 11 ਅਗਸਤ ਨੂੰ Cash ਨੂੰ ਲੈ ਕੇ ਜ਼ਰੂਰੀ ਕੰਮ ਹੈ ਤਾਂ ਪੈਸੇ ਪਹਿਲਾਂ ਹੀ ਕੱਢਵਾ ਲਓ ਕਿਉਂਕਿ Debit & Credit Card ਨਾਲ ਜੁੜੀਆਂ ਸੇਵਾਵਾਂ 11 ਅਗਸਤ ਨੂੰ ਪ੍ਰਭਾਵੀ ਰਹਿਣਗੀਆਂ। ਬੈਂਕ ਨੇ ਕਿਹਾ ਕਿ 11 ਅਗਸਤ ਦੀ ਰਾਤ 12.30 ਵਜੇ ਤੋਂ ਸਵੇਰ 6.30 ਵਜੇ ਤਕ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਜੁੜੀਆਂ ਸਰਵਿਸੇਜ ਕੰਮ ਨਹੀਂ ਕਰਨਗੀਆਂ। ਅਜਿਹਾ ਮੇਂਟੇਨੇਂਸ ਕੰਮ ਦੇ ਚੱਲਦਿਆਂ ਹੋਵੇਗਾ।

ਨੈੱਟਬੈਂਕਿੰਗ ਤੇ ਮੋਬਾਈਲ ਬੈਂਕਿੰਗ ਠੱਪ ਰਹੇਗੀ – HDFC Bank ਨੇ ਕਿਹਾ ਕਿ Credit Card Statement ਤੇ Debit Card related Service ਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਦੋਵੇਂ ਠੱਪ ਰਹਿਣਗੀਆਂ। ਇਸ ਹਫ਼ਤੇ ਸਟੇਟ ਬੈਂਕ ਦੀ ਸਰਵਿਸ ਵੀ ਬੰਦ ਰਹੀ ਸੀ। ਇਨ੍ਹਾਂ ਸੇਵਾਵਾਂ ‘ਚ ਐੱਸਬੀਆਈ ਦੇ ਡਿਜੀਟਲ ਬੈਂਕਿੰਗ ਪਲੇਟਫਾਰਮ ਸਮੇਤ ਯੋਨੋ, ਯੋਨੋ ਲਾਈਟ, ਇੰਟਰਨੈੱਟ ਬੈਂਕਿੰਗ ਤੇ ਯੋਨੋ ਬਿਜਨੈਸ ਵਰਗੀ ਸੇਵਾਵਾਂ ਸ਼ਾਮਲ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published.