ਕੈਂਸਰ ਦੇ ਮਰੀਜ਼ਾਂ ਤੱਕ ਪਹੁੰਚਾ ਦਿਓ ਵੀਡੀਉ, ਕੈਂਸਰ ਦਾ ਹੋ ਰਿਹਾ ਸਫਲ ਇਲਾਜ਼

ਪੰਜਾਬ ਦੇ ਵਿਚ ਇਕ ਬੀ ਮਾ ਰੀ ਤੋਂ ਸਭ ਤੋਂ ਜ਼ਿਆਦਾ ਘਰ ਕਰ ਚੁੱਕੀ ਹੈ ਉਹ ਕੈਂ ਸ ਰ ਦੀ ਬਿ ਮਾ ਰੀ ਹੈ। ਅਸੀਂ ਸਾਰੇ ਦੇਖਦੇ ਹਾਂ ਕਿ ਉਹ ਹਰ ਦੂਜੇ ਜਾਂ ਤੀਜੇ ਘਰ ਦੇ ਵਿੱਚ ਕੈਂ ਸ ਰ ਦੇ ਮ ਰੀ ਜ਼ ਜ਼ਰੂਰ ਹੁੰਦੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਸ ਪ ਰੇ ਹਾਂ ਜਾਂ ਦ ਵਾ ਈ ਆਂ ਵਾਲੀਆਂ ਵਸਤੂਆਂ ਦੀ ਵਰਤੋਂ ਕਰਨਾ।

ਇਸ ਤੋਂ ਇਲਾਵਾ ਗੰ ਧ ਲੇ ਪਾਣੀ ਦੀ ਵਰਤੋਂ ਕਰਨਾ ਜਾਂ ਹਵਾ ਦੇ ਵਿਚ ਰਹਿਣਾ ਆਦਿ। ਇਸੇ ਤਰ੍ਹਾਂ ਅੱਜ ਦੇ ਸਮੇਂ ਵਿੱਚ ਕੈਂ ਸ ਰ ਦੀ ਬਿ ਮਾ ਰੀ ਚਿੰ ਤਾ ਦਾ ਵਿ ਸ਼ਾ ਬਣ ਗਿਆ ਹੈ। ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਕੈਂਸਰ ਇੱਕ ਅਜਿਹੀ ਬਿ ਮਾ ਰੀ ਹੈ ਜਿਸ ਸ਼ੁਰੂਆਤੀ ਦੌਰ ਵਿਚ ਪਤਾ ਲੱਗਣਾਂ ਮੁ ਸ਼ ਕਿ ਲ ਹੁੰਦਾ ਹੈ।

ਜਿਸ ਕਾਰਨ ਇਹ ਕਈ ਵਾਰੀ ਸ ਰੀ ਰ ਵਿਚ ਜਾਂਦਾ ਫੈਲ ਚੁੱਕਿਆ ਹੁੰਦਾ ਹੈ ਜਦੋਂ ਇਸ ਦਾ ਇ ਲਾ ਜ ਕਰਨਾ ਔ ਖਾ ਹੋ ਜਾਂਦਾ ਹੈ।ਜਿੱਥੇ ਇਸ ਬਿ ਮਾ ਰੀ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰੇ ਹੋਏ ਹਨ ਉਥੇ ਹੀ ਡਾਕਟਰ ਜਾਂ ਪ੍ਰ ਸ਼ਾ ਸ ਨ ਦੇ ਵੱਲੋਂ ਹਰ ਤਰ੍ਹਾਂ ਦੀਆਂ ਸੰ ਭ ਵ ਕੋ ਸ਼ਿ ਸ਼ ਕੀਤੀਆ ਜਾ ਰਹੀਆਂ ਹਨ ਕਿ ਇਸ ਬਿ ਮਾ ਰੀ ਤੋਂ ਜਲਦੀ ਤੋਂ ਜਲਦੀ ਨਿ ਰ ਯਾਤ ਪਾਇਆ ਜਾ ਸਕੇ।

ਜਿਸ ਦੇ ਚਲਦਿਆਂ ਬਹੁਤ ਸਾਰੀਆਂ ਸਮਾਜ ਸੇਵੀ ਸੰ ਸ ਥਾ ਵਾਂ ਜਾਂ ਮਾਹਿਰ ਡਾਕਟਰਾਂ ਦੇ ਵੱਲੋਂ ਸੰ ਸ ਥਾ ਵਾਂ ਬਣਾਈਆਂ ਗਈਆਂ ਹਨ ਤਾਂ ਜੋ ਇਸ ਬਿ ਮਾ ਰੀ ਦਾ ਇ ਲਾ ਜ ਕੀਤਾ ਜਾ ਸਕੇ। ਇਸੇ ਤਰ੍ਹਾਂ ਰੋਮਨ ਕੈ ਸ ਰ ਸੁ ਸਾ ਇ ਟੀ ਬਣਾਈ ਗਈ ਹੈ ਜਿੱਥੇ ਕੈਂ ਸ ਰ ਦੇ ਮ ਰੀ ਜ਼ਾਂ ਦਾ ਇ ਲਾ ਜ਼ ਕੀਤਾ ਜਾਂਦਾ ਹੈ।ਇਸ ਸੰ ਸ ਥਾ ਦੇ ਦੁਆਰਾ ਬਹੁਤ ਸਾਰੇ ਮ ਰੀ ਜ਼ਾਂ ਦਾ ਹੁਣ ਤੱਕ ਰਾਜ ਕੀਤਾ ਜਾ ਚੁੱਕਿਆ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਇ ਲਾ ਜ ਕੀਤਾ ਜਾਂਦਾ ਰਹੇਗਾ। ਪਰ ਜਿਥੇ ਡਾਕਟਰੀ ਇ ਲਾ ਜ ਜ਼ਰੂਰੀ ਹੈ ਉਥੇ ਹੀ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਅਤੇ ਕਸਰਤ ਵੀ ਕਰਨੀ ਚਾਹੀਦੀ ਹੈ। ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਨੁ ਕ ਸਾ ਨ ਨਹੀਂ ਹੁੰਦਾ।

ਸਭ ਤੋ ਜਿਆਦਾ ਜਰੂਰੀ ਇਹ ਗੱਲ ਹੁੰਦੀ ਹੈ ਕਿ ਕਿਸੇ ਬਿ ਮਾ ਰੀ ਦਾ ਦਿ ਮਾ ਗ ਉਤੇ ਅ ਸ ਰ ਨਹੀ ਹੋਣ ਦੇਣਾ ਚਾਹੀਦਾ ਕਿਉਕਿ ਜਦੋ ਮਾ ਨ ਸਿ ਕ ਤੌਰ ਤੇ ਇਨਸਾਨ ਬਿ ਮਾ ਰ ਹੋ ਜਾਦਾ ਹੈ ਤਾ ਉਸ ਦਾ ਸ ਰੀ ਰ ਕ ਤੌਰ ਤੇ ਠੀਕ ਹੋਣਾ ਔਖਾ ਹੋ ਜਾਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

Leave a Reply

Your email address will not be published. Required fields are marked *