ਪਿੰਡ ਦੀ ਇਹ ਕੁੜੀ ਗਾਉਂਦੀ ਅੰਗਰੇਜ਼ੀ ਚ ਗਾਣੇ ਤੇ ਕੱਢਦੀ ਹੈ ਇੰਗਲਿਸ਼ ਦੇ ਵੱਟ-ਦੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ

ਪੰਜਾਬ ਦੇ ਵਿਚ ਵੀ ਟਾਈਲੈਂਟ ਦੀ ਕੋਈ ਕਮੀ ਨਹੀਂ ਬਲਕਿ ਇਥੇ ਬਹੁਤ ਸਾਰੇ ਕਲਾਬਾਜ ਲੋਕ ਰਹਿੰਦੇ ਹਨ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਨਾਲ ਮਿਲਵਾਉਣ ਜਾ ਰਹੇ ਹਾਂ ਜਿਸਦੀ ਬਾ ਕਮਾਲ ਕਲਾਕਾਰੀ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ |ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ  ਹੈ ਕਿ ਇਹ ਕੁੜੀ ਕੇਵਲ ਪੰਜਾਬੀ ਵਿਚ ਹੀ ਨਹੀਂ ਬਲਕਿ 5 ਭਾਸ਼ਾਵਾਂ ਵਿਚ ਗੀਤ ਗਾ ਲੈਂਦੀ ਹੈ|

ਜੀ ਹਾਂ ਤੁਹਾਨੂੰ ਸੁਣ ਕੇ ਹੈਰਾਨੀ ਤਾਂ ਜਰੂਰ ਹੋ ਰਹੀ ਹੋਵੇਗੀ ਪਰ ਤੁਸੀਂ ਖੁੱਦ ਇਸ ਲੜਕੀ ਨੂੰ ਗਾਉਂਦੇ ਦੇਖ ਸਕਦੇ ਹੋ ਤਾਂ ਇਸ ਕੁੜੀ ਦੀ ਕਲਾਕਾਰੀ ਨੂੰ ਲੋਕ ਨਹੀਂ ਬਲਕਿ ਉਸਦੇ ਦੋਸਤ ਵੀ ਬਕਵਾਸ ਮੰਨਦੇ ਸੀ ਪਰ ਅੱਜ ਇਸ ਕੁੜੀ ਦੀ ਕਲਾਕਾਰੀ ਨੂੰ ਦੇਖ ਕੇ ਹਰ ਕੋਈ ਸਲੂਟ ਕਰਦਾ ਹੈ ਤੇ ਤੁਸੀਂ ਵੀ ਇਸ ਕੁੜੀ ਦੀ ਕਲਾਕਾਰੀ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.