ਬੇਅੰਤ ਕੌਰ ਨੇ ਆਪਣੇ ਮਾਪਿਆਂ ਲਈ ਕਰ ਦਿੱਤਾ ਸੀ ਪਹਿਲਾਂ ਹੀ ਇਹ ਕੰਮ,ਕੈਨੇਡੀਅਨ ਇਮੀਗ੍ਰੇਸ਼ਨ ਲੋਅ ਕੰਨਸਲਟੈਂਟ,ਵੱਲੋਂ ਬੇਅੰਤ ਖ਼ਿਲਾਫ਼ ਇਕੱਠੇ ਕੀਤੇ ਨਵੇਂ ਸਬੂਤ-ਦੇਖੋ ਵੀਡੀਓ

ਮਿਲੀ ਜਾਣਕਾਰੀ ਦੇ ਮੁਤਾਬਿਕ ਬੇਅੰਤ ਕੌਰ ਅਤੇ ਲਵਪ੍ਰੀਤ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਹੈ ਇਮੀਗ੍ਰੇਸ਼ਨ ਲੋਅ ਕੰਨਸਲਟੈਂਟ ਨੇ ਇਹੋ ਜਿਹੀਆਂ ਗੱਲਾਂ ਦੱਸੀਆਂ ਨੇ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖੋ ਬੜੀ ਹੈਰਾਨੀ ਹੁੰਦੀ ਹੈ ਕੀ ਬੇਅੰਤ ਕੌਰ ਨੇ ਆਪਣੇ ਮਾਤਾ ਪਿਤਾ ਦਾ ਪਾਸਪੋਰਟ ਵੀ ਬਣਵਾ ਲਿਆ ਉਸ ਤੋਂ ਬਾਅਦ ਉਸ ਨੇ ਆਪਣਾ ਯੂਐਸਏ ਦਾ ਵੀਜ਼ਾ ਵੀ ਲਗਵਾ ਲਿਆ ਤੇ ਆਪਣੀ ਪੀਆਰ ਫਾਈਲ ਦੀ ਤਿਆਰੀ ਵੀ ਕਰ ਲਈ ਹੈ ਆਪਣੇ ਲਈ ਉਹ ਸਾਰਾ ਕੁਝ ਕਰ ਰਹੀ ਹੈ ਪਰ ਲਾਡੀ ਲਈ ਇੱਕ ਵੀ ਕਾਗਜ਼ ਨਹੀਂ ਭੇਜਿਆ ਕੀ ਤੂੰ ਮੇਰਾ ਹਸਬੈਂਡ ਹੈ ਅਤੇ ਆ ਲੈ ਆਪਣੀ ਫਾਈਲ ਲਗਾ ਲੈ ਬੇਅੰਤ ਕੌਰ ਆਪਣੇ ਸਹੁਰੇ ਪਰਿਵਾਰ ਮਤਲਬ ਲਾਡੀ ਦੇ ਮੰਮੀ ਪਾਪਾ ਨੂੰ ਵੀ ਇਹ ਗੱਲ ਕਹਿ ਸਕਦੀ ਸੀ ਕੀ ਤੁਸੀਂ ਵੀ ਪਾਸਪੋਰਟ ਬਣਵਾ ਲਵੋ ਕਿਉਂਕਿ ਤੁਸੀਂ ਨੇ ਮੈਨੂੰ ਵਿਦੇਸ਼ ਭੇਜਿਆ ਹੈ ਤੁਹਾਡੀ ਵਜ੍ਹਾ ਕਰਕੇ ਅੱਜ ਮੈਂ ਵਿਦੇਸ਼ ਆਈ ਹਾਂ ਅਤੇ ਤੁਸੀਂ ਵੀ ਪਾਸਪੋਰਟ ਬਣਾਉਣ ਤੋਂ ਬਾਅਦ ਜਦੋਂ ਲਵਪ੍ਰੀਤ ਮੇਰੇ ਕੋਲ ਆ ਜਾਵੇਗਾ

ਫਿਰ ਅਸੀਂ ਤੁਹਾਨੂੰ ਵੀ ਬੁਲਾ ਲਵਾਂਗੇ ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਕੰਸਲਟੈਂਟ ਦੇ ਵੱਲੋਂ ਰੱਬ ਦੀਪ ਨੂੰ ਇਹ ਸਵਾਲ ਪੁੱਛਿਆ ਗਿਆ ਕੀ ਉਹ ਬੇਅੰਤ ਕੌਰ ਦੇ ਨਾਲ ਵਿਆਹ ਕਰਵਾਏਗਾ ਅਤੇ ਉਸ ਉੱਤੇ ਵੀ ਪੰਜ ਸਾਲ ਦਾ ਬੈਨ ਲੱਗ ਜਾਵੇ ਕੀ ਉਹ ਐਡਾ ਵੱਡਾ ਰਿਸਕ ਲਵੇਂਗਾ ਕੀ ਉਹ ਇੰਡੀਆ ਆ ਕੇ ਫਿਰ ਇਸ ਨਾਲ ਰਹੇਗਾ ਜੋ ਇਨ੍ਹਾਂ ਦੋਨਾਂ ਦਾ ਪਿਆਰ ਚੱਲਦਾ ਸੀ ਬੇਅੰਤ ਕੌਰ ਦੇ ਵੱਲੋਂ ਇੱਕ ਪਰੂਫ਼ ਭੇਜਿਆ ਜਾਂਦਾ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਮੈਂ ਲਵਪ੍ਰੀਤ ਦਾ ਨਾਮ ਲਿਖਾਇਆ ਹੋਇਆ ਸੀ ਅਤੇ ਜਦੋਂ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਵੱਲੋਂ ਉਹ ਵੇਖਿਆ ਜਾਂਦਾ ਹੈ ਤਾਂ ਉਸ ਵੱਲੋਂ ਇੱਕ ਗੱਲ ਕਹੀ ਜਾਂਦੀ ਹੈ ਕੀ ਤੁਸੀਂ ਗੂਗਲ ਦੇ ਵਿੱਚ ਜਾਓ ਉੱਥੇ ਸਰਚ ਕਰੋ ਅਤੇ ਵੈੱਬਸਾਈਟ ਤੇ ਡਾਊਨਲੋਡ ਕਰ ਲਵੋ ਉਹ ਫੋਰਮ ਸਾਰਿਆਂ ਦੇ ਲਈ ਫ੍ਰੀ ਹੈ ਜੋ ਬੇਅੰਤ ਕੌਰ ਦਿਖਾ ਰਹੀ ਹੈ ਉਸ ਨੂੰ ਸੇਵ ਕਰਨ ਤੋਂ ਬਾਅਦ ਤੁਸੀਂ ਕਿਸੇ ਦੀ ਵੀ ਇਨਫਰਮੇਸ਼ਨ ਉਸ ਵਿਚ ਭਰ ਸਕਦੇ ਹੋ |

ਤੁਸੀਂ ਆਪਣੇ ਸਪਾਊਸ ਦਾ ਨਾਮ ਲਿਖ ਦੇਵੋ ਜਾਂ ਆਪਣੇ ਘਰਵਾਲੇ ਦਾ ਨਾਮ ਲਿਖ ਦੇਵੋ ਉਸ ਨੂੰ ਮੈਂ ਕੋਈ ਫਾਰਮ ਨਹੀਂ ਮੰਨਦਾ ਹਾਂ ਜਦੋਂ ਤਕ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਸਾਨੂੰ ਕੋਈ ਚੰਗੇ ਤਰੀਕੇ ਦਾ ਪੁਖਤਾ ਸਬੂਤ ਸਾਹਮਣੇ ਨਹੀਂ ਆਉਂਦਾ ਉਦੋਂ ਤਕ ਅਸੀਂ ਇਨ੍ਹਾਂ ਚੀਜ਼ਾਂ ਨੂੰ ਨਹੀਂ ਮੰਨਦੇ ਜਦੋਂ ਇਹ ਲਾਕਡਾਊਨ ਦੀ ਗੱਲ ਕਰ ਰਹੀ ਹੈ ਉਸ ਵੇਲੇ ਕੋਈ ਲਾਕਡਾਊਨ ਨਹੀਂ ਲੱਗਿਆ ਹੋਇਆ ਸੀ ਇਹ ਲਵਪ੍ਰੀਤ ਦੀ ਫਾੲੀਲ ਲਗਾ ਸਕਦੀ ਸੀ ਇਸੇ ਦੌਰਾਨ ਬੇਅੰਤ ਕੌਰ ਨੇ ਇਹ ਗੱਲ ਵੀ ਕਹੀ ਸੀ ਕਿ ਲਵਪਰੀਤ ਮੈਨੂੰ ਤੰਗ ਕਰਦਾ ਹੈ ਆਈਫੋਨ ਮੰਗਦਾ ਰਹਿੰਦਾ ਹੈ ਤੇ ਕਨੇਡਾ ਦੇ ਵਿੱਚ ਚਾਰ ਸੌ ਡਾਲਰ ਕਮਾਉਣੇ ਵੀ ਬਹੁਤ ਜ਼ਿਆਦਾ ਔਖੇ ਹਨ ਪਰ ਲਵਪ੍ਰੀਤ ਜ਼ੋਰ ਮਾਰ ਰਿਹਾ ਸੀ ਕਿ ਮੈਨੂੰ ਚਾਹੀਦਾ ਹੀ ਚਾਹੀਦਾ ਹੈ ਕਿਉਂਕਿ ਲਵਪ੍ਰੀਤ ਕਹਿੰਦਾ ਸੀ ਮੈਂ ਲੋਕਾਂ ਨੂੰ ਦਿਖਾਉਣਾ ਹੈ ਉਹ ਫੋਨ ਜਿਵੇਂ ਕਿ ਬੇਅੰਤ ਕਹਿੰਦੀ ਸੀ

ਇਸੇ ਦੌਰਾਨ ਇਕ ਪੱਤਰਕਾਰ ਤੇ ਦੁਆਰਾ ਇਹ ਸਵਾਲ ਪੁੱਛ ਲਿਆ ਗਿਆ ਸੀ ਕਿ ਜਦੋਂ ਤੂੰ ਕੈਨੇਡਾ ਦੇ ਵਿਚ ਪਹੁੰਚੀ ਉਸ ਤੋਂ ਬਾਅਦ ਤੁਸੀਂ ਨੇ ਕੁਝ ਸਮੇਂ ਬਾਅਦ ਆਈਫੋਨ ਲਿਆ ਜਾਂ ਫਿਰ ਨਹੀਂ ,ਤਾਂ ਤੁਸੀਂ ਦੇਖ ਸਕਦੇ ਹੋ ਕਿ ਵੀਡਿਓ ਦੇ ਵਿੱਚ ਜਿਹੜੇ ਉਸਦੇ ਆਈਪੈਡ ਲੱਗੇ ਹੋਏ ਹਨ ਉਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ ਪਰ ਜੇਕਰ ਲਵਪ੍ਰੀਤ ਆਈਫ਼ੋਨ ਮੰਗਦਾ ਵੀ ਸੀ ਕੀ ਸੀ ਉਹ ਉਸ ਦਾ ਘਰਵਾਲਾ ਸੀ ਤਾਂ ਉਸ ਵਿਚ ਹਰਜ਼ ਕੀ ਸੀ ਉਹ ਤੇਰਾ ਘਰਵਾਲਾ ਸੀ ਉਸ ਨੇ ਵੀਹ ਪੱਚੀ ਲੱਖ ਰੁਪਿਆ ਤੇਰੇ ਤੇ ਲਗਾਇਆ ਹੈ ਜੇਕਰ ਉਹ ਤੇਰੇ ਤੇ ਬੀ ਤੀਹ ਲੱਖ ਰੁਪਿਆ ਲਗਾ ਸਕਦਾ ਹੈ ਤਾਂ ਕੀ ਉਹ ਇੱਕ ਫੋਨ ਤੱਕ ਨਹੀਂ ਲੈ ਸਕਦਾ ਉਹ ਚੌਦਾਂ ਸੀ ਕਿ ਮੇਰੀ ਘਰਵਾਲੀ ਮੈਨੂੰ ਪਿਆਰ ਦੇ ਨਾਲ ਕੋਈ ਤੋਹਫ਼ਾ ਭੇਜੇ ਤਾਂ ਉਹ ਯਾਰਾਂ ਦੋਸਤਾਂ ਦੇ ਵਿਚ ਦਿਖਾ ਸਕੇ ਅਤੇ ਕਹੇ ਕਿ ਇਹ ਤੁਹਾਡੀ ਭਰਜਾਈ ਨੇ ਭੇਜਿਆ ਹੈ

ਹਰ ਇੱਕ ਨੂੰ ਇਹ ਚੀਜ਼ ਜ਼ਰੂਰ ਹੁੰਦੀ ਹੈ ਉਹ ਕੋਈ ਬਿਗਾਨੀ ਨਹੀਂ ਸੀ ਆਪਣੀ ਸੀ ਅਤੇ ਕਨੇਡਾ ਦੇ ਵਿੱਚ ਜਦੋਂ ਤੁਸੀਂ ਇੱਕ ਵਾਰੀ ਪੈਰ ਧਰ ਦਿੰਦੇ ਹੋ ਤਾਂ ਤੁਹਾਨੂੰ ਜ਼ੀਰੋ ਡਾਲਰ ਦੇ ਉਤੇ ਉਥੇ ਕਿਸ਼ਤਾਂ ਉਪਰ ਫੋਨ ਮਿਲ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਕਿਸ਼ਤਾਂ ਉਤਾਰ ਸਕਦੇ ਹੋ ਪਰ ਬੇਅੰਤ ਕੌਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਜਿਹੀ ਲਵਪਰੀਤ ਨੂੰ ਚੀਜ਼ ਨਹੀਂ ਭੇਜੀ ਗਈ ਅਤੇ ਉਹ ਹਰ ਵੇਲੇ ਇਹ ਗੱਲ ਕਹਿੰਦੀ ਰਹਿੰਦੀ ਸੀ ਕਿ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ ਗੱਲ ਕਰਨ ਦਾ ਮੈਂ ਕੰਮ ਤੇ ਬਹੁਤ ਜ਼ਿਆਦਾ ਬਿਜ਼ੀ ਰਹਿੰਦੀ ਹਾਂ ਤਾਂ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਉਹ ਇੰਨਾ ਜ਼ਿਆਦਾ ਬਿਜ਼ੀ ਰਹਿੰਦੀ ਸੀ ਚੌਵੀ ਘੰਟੇ ਕੰਮ ਕਰਦੀ ਸੀ ਤਾਂ ਉਹ ਲਵਪਰੀਤ ਨੂੰ ਇੱਕ ਫੋਨ ਤੱਕ ਨਹੀਂ ਭੇਜ ਸਕਦੀ ਸੀ ਤਾਂ ਉਹ ਇੰਨਾ ਪੈਸਾ ਕਮਾ ਕੇ ਕਿੱਥੇ ਭੇਜ ਰਹੀ ਸੀ ਲਵਪ੍ਰੀਤ ਨੂੰ ਤਾਂ ਉਸ ਨੇ ਕੁਝ ਭੇਜਿਆ ਨਹੀਂ |

ਬੇਅੰਤ ਕੌਰ ਨੇ ਲਵਪ੍ਰੀਤ ਦੇ ਨਾਲ ਬਹੁਤ ਹੀ ਮਾੜਾ ਕੀਤਾ ਬਹੁਤ ਵੱਡੀ ਪਲੈਨਿੰਗ ਦੇ ਨਾਲ ਉਸ ਨੇ ਇਹ ਸਾਰਾ ਕੰਮ ਕੀਤਾ ਉਸ ਨੇ ਯੂਐਸਏ ਦਾ ਵੀਜ਼ਾ ਕਿਉਂ ਲਗਵਾਇਆ ਇਸ ਗੱਲ ਬਾਰੇ ਲਵਪਰੀਤ ਨੂੰ ਵੀ ਨਹੀਂ ਪਤਾ ਇਹ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਲਵਪ੍ਰੀਤ ਬੇਚਾਰਾ ਭੋਲਾ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਹੋ ਰਿਹਾ ਤੇ ਹੋ ਕੀ ਰਿਹਾ ਜਦੋਂ ਮਾਂ ਬਾਪ ਦੇ ਪਾਸਪੋਰਟ ਤੱਕ ਬਣ ਜਾਂਦੇ ਨੇ ਬੇਅੰਤ ਕੌਰ ਦੇ ਤਾਂ ਲਵਪ੍ਰੀਤ ਦਾ ਵੀਜ਼ਾ ਕਿਉਂ ਨਹੀਂ ਆਉਂਦਾ ਜੇਕਰ ਉੱਥੇ ਵਿਅਕਤੀ ਇੱਕ ਮਹੀਨਾ ਕੰਮ ਕਰਦਾ ਹੈ ਤਾਂ ਚਾਰ ਪੰਜ ਹਜ਼ਾਰ ਡਾਲਰ ਕਮਾ ਲੈਂਦਾ ਹੈ ਉਸ ਵਿੱਚੋਂ ਜੇਕਰ ਤਿੰਨ ਤੀਹ ਚਾਲੀ ਡਾਲਰ ਕਿਸ਼ਤ ਵੀ ਭਰਦੀ ਰਹੇਂਗੀ ਤਾਂ ਉਸਦਾ ਕੀ ਚਲੇ ਜਾਣਾ ਸੀ ਲਵਪ੍ਰੀਤ ਨੇ ਵੀ ਖੁਸ਼ ਹੋ ਜਾਣਾ ਸੀ ਜਦੋਂ ਪਤੀ ਪਤਨੀ ਦਾ ਰਿਸ਼ਤਾ ਬਣ ਜਾਂਦਾ ਹੈ ਤਾਂ ਇਕ ਦੂਜੇ ਨੂੰ ਅਸੀਂ ਅਕਸਰ ਚੀਜ਼ਾਂ ਭੇਜਦੇ ਆਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ

Leave a Reply

Your email address will not be published.