ਪੜ੍ਹਾਈ ਕਰਨ ਤੋਂ ਮਾਸੂਮ ਬੱਚਾ ਕਰ ਰਿਹਾ ਸੀ ਮਨਾ,ਮਾਂ ਨੇ ਮੂੰਹ ਤੇ ਸਰਾਹਣਾ ਦੇ ਕੇ ਮਾਰ ਦਿੱਤਾ ਆਪਣਾ ਹੀ ਪੁੱਤ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਚੁੱਕਿਆ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਸੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਰੱਬ ਨੂੰ ਮਾਂ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਅਤੇ ਜੋ ਇਸ ਮਾਂ ਨੇ ਕੀਤਾ ਹੈ ਇਹ ਕੋਈ ਸੌਤੇਲੀ ਮਾਂ ਨਹੀਂ ਹੈ ਇਹ ਉਸ ਬੱਚੇ ਦੀ ਆਪਣੀ ਮਾ ਹੈ ਅਤੇ ਇਸ ਮਾਂ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਹੈ ਜਿਸ ਨੂੰ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਕਿਉਂਕਿ ਇੱਕ ਮਾਂ ਨੇ ਆਪਣੇ ਬੱਚੇ ਨੂੰ ਨੌਂ ਮਹੀਨੇ ਪੇਟ ਵਿੱਚ ਰੱਖਿਆ ਹੁੰਦਾ ਹੈ ਅਤੇ ਉਹ ਮਾਂ ਆਪਣੇ ਬੱਚਿਆਂ ਨਾਲ ਇਸ ਤਰੀਕੇ ਨਾਲ ਕਿਵੇਂ ਕਰ ਸਕਦੀ ਹੈ |

ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੌਕਡਾਊਨ ਲੱਗਿਆ ਹੋਇਆ ਹੈ ਬੱਚੇ ਘਰ ਵਿੱਚ ਰਹਿ ਰਹੇ ਨੇ ਤੇ ਸਕੂਲ ਵਿਚ ਨਹੀਂ ਜਾ ਰਹੇ ਜਿਸ ਵਜ੍ਹਾ ਕਰਕੇ ਹੁਣ ਮੋਬਾਇਲ ਹੀ ਬੱਚਿਆਂ ਦੇ ਸਕੂਲ ਬਣ ਚੁੱਕੇ ਨੇ ਮੋਬਾਇਲ ਦੇ ਸ਼ੌਂਕ ਨਾਲ ਬੱਚੇ ਚੌਵੀ ਘੰਟੇ ਆਪਣੇ ਹੱਥ ਵਿੱਚ ਫੋਨ ਰੱਖਦੇ ਹਨ ਕਿਉਂਕਿ ਉਨ੍ਹਾਂ ਨੂੰ ਕਾਰਟੂਨ ਦੇਖਣ ਨੂੰ ਵੀ ਮਿਲ ਜਾਂਦੇ ਹਨ ਤੇ ਉਹ ਤੇ ਮਾਸੂਮ ਜਿਹਾ ਬੱਚਾ ਸੀ ਜਿਸ ਨੇ ਅਜੇ ਸਕੂਲ ਵਿੱਚ ਦਾਖਲਾ ਲਿਆ ਸੀ ਟੀਚਰ ਉਸ ਨੂੰ ਪੜ੍ਹਾ ਰਹੀ ਸੀ ਪਰ ਮਾਸੂਮ ਬੱਚਾ ਜਦੋਂ ਸਕੂਲ ਵਿੱਚ ਨਹੀਂ ਟਿਕਦਾ ਤਾਂ ਉਹ ਘਰ ਵਿਚ ਕਿਵੇਂ ਟਿਕ ਜਾਂਦਾ ਉਹ ਮੈਡਮ ਲਗਾਤਾਰ ਪੜ੍ਹਾ ਰਹੀ ਸੀ ਪਰ ਉਹ ਬੱਚਾ ਸੁਣਾਈ ਨਹੀਂ ਕਰ ਰਿਹਾ ਸੀ ਅਤੇ ਖੇਲਣ ਵਿਚ ਧਿਆਨ ਦਿੱਤਾ ਹੋਇਆ ਸੀ ਉਸ ਦੀ ਮਾਂ ਪਹਿਲਾਂ ਤਾਂ ਉਸ ਬੱਚੇ ਵੱਲ ਵੇਖਦੀ ਰਹੀ ਬਾਅਦ ਵਿੱਚ ਪਤਾ ਨਹੀਂ ਉਸ ਨੂੰ ਕੀ ਹੋ ਜਾਂਦਾ ਹੈ |

ਜਿਸ ਤੋਂ ਬਾਅਦ ਆਪਣੇ ਹੀ ਬੱਚੇ ਦੇ ਮੂੰਹ ਉੱਪਰ ਸਰ੍ਹਾਣਾ ਦੇ ਕੇ ਉਸ ਨੂੰ ਕਾਫ਼ੀ ਟੈਮ ਦੱਬ ਕੇ ਰੱਖਦੀ ਹੈ ਅਤੇ ਜਦੋਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਹ ਕੀ ਕਰ ਦਿੱਤਾ ਹੈ ਜਦੋਂ ਉਹ ਸਿਆਣਾ ਚੱਕ ਕੇ ਵੇਖਦੀ ਹੈ ਕਿ ਮੈਂ ਤਾਂ ਆਪਣਾ ਹੀ ਪੁੱਤ ਮਾ ਰ ਦਿੱਤਾ ਫੇਰ ਉਸ ਦੇ ਕੋਲ ਕੋਈ ਚਾਰਾ ਨਹੀਂ ਬਚਦਾ ਜਿਸ ਤੋਂ ਬਾਅਦ ਉਹ ਆਪਣੇ ਆਪ ਨੂੰ ਵੀ ਖਤਮ ਕਰ ਲੈਂਦੀ ਹੈ ਅਤੇ ਆਪਣੇ ਆਪ ਨੂੰ ਲਟਕਾ ਲੈਂਦੀ ਹੈ ਜਿਸ ਤੋਂ ਬਾਅਦ ਜਦੋਂ ਕੋਈ ਵਿਅਕਤੀ ਉਨ੍ਹਾਂ ਦੇ ਘਰ ਆਇਆ ਤਾਂ ਉਸ ਨੇ ਦਰਵਾਜ਼ਾ ਖੜਕਾਇਆ ਕੋਈ ਵੀ ਅੰਦਰੋਂ ਕੋਈ ਆਵਾਜ਼ ਨਹੀਂ ਆ ਰਹੀ ਸੀ ਜਿਸ ਵਜ੍ਹਾ ਕਰਕੇ ਉਸਨੇ ਆਂਢੀਆਂ ਗੁਆਂਢੀਆਂ ਨੂੰ ਬੁਲਾ ਕੇ ਉਹ ਦਰਵਾਜ਼ਾ ਤੁੜਵਾਇਆ ਤਾ ਜਾ ਕੇ ਦੇਖਿਆ ਤਾਂ ਅੰਦਰ ਦੀ ਹਾਲਤ ਦੇਖ ਕੇ ਸਾਰੇ ਹੈਰਾਨ ਰਹਿ ਗਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published. Required fields are marked *