ਲਾਡੀ ਦੇ ਚਾਚੇ ਦੀ ਅਸਲੀ ਸੱਚਾਈ ਆ ਗਈ ਸਾਹਮਣੇ ,ਸੁਣ ਕੇ ਹੋ ਜਾਓਗੇ ਹੈਰਾਨ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਅਤੇ ਲਵਪ੍ਰੀਤ ਦੇ ਚਾਚੇ ਦੀ ਇਕ ਆਡੀਓ ਵਾਇਰਲ ਹੁੰਦੀ ਹੈ ਉਸ ਵਿੱਚ ਲਵਪ੍ਰੀਤ ਦੇ ਚਾਚੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬੇਅੰਤ ਕੌਰ ਅਤੇ ਲਵਪ੍ਰੀਤ ਦਾ ਮਾਮਲਾ ਸੋਸ਼ਲ ਮੀਡੀਆ ਦੇ ਉੱਤੇ ਆਇਆ ਸੋਸ਼ਲ ਮੀਡੀਆ ਉੱਤੇ ਸਭ ਨੂੰ ਪਤਾ ਲੱਗਿਆ ਕਿ ਆਖਿਰ ਕੌਣ ਸਹੀ ਹੈ ਕੌਣ ਗਲਤ ਹੈ ਕਿਉਂਕਿ ਲੋਕਾਂ ਦੇ ਸਾਹਮਣੇ ਸਾਰੀ ਚੈਟ ਆ ਗਈ ਇਸ ਉੱਤੇ ਲੱਕੜੀ ਦੇ ਚਾਚੇ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਜਿਹੜਾ ਇਹ ਕੇਸ ਚੱਲ ਰਿਹਾ ਹੈ ਇਸ ਨੂੰ ਸਮਾਂ ਲੱਗੇਗਾ ਅਤੇ ਇਸ ਵਿਚ ਕਾਨੂੰਨ ਦੀਆਂ ਪ੍ਰਤੀਕਿਰਿਆਵਾਂ ਹਨ ਉਨ੍ਹਾਂ ਨੇ ਆਪਣੇ ਤਰੀਕੇ ਦੇ ਨਾਲ ਕੰਮ ਕਰਨ ਆਇਆ ਤੇ ਇਸ ਨੂੰ ਲੰਬਾ ਸਮਾਂ ਲੱਗੇਗਾ ਇਹ ਲੰਬਾ ਪ੍ਰੋਸੈੱਸ ਹੈ |

ਲਵਪ੍ਰੀਤ ਦੇ ਚਾਚੇ ਵੱਲੋਂ ਇਹ ਗੱਲ ਕਹੀ ਗਈ ਸੀ ਅਜੇ ਤਾਂ ਅੰਬੈਸੀ ਨੂੰ ਚਿੱਠੀ ਭੇਜੀ ਜਾਵੇਗੀ ਚਿੱਠੀ ਤੋਂ ਬਾਅਦ ਉਥੇ ਜਿੰਨੇ ਡਾਕੂਮੈਂਟ ਨੇ ਉਹਨਾਂ ਦੇ ਉੱਤੇ ਜਾਂਚ ਪੜਤਾਲ ਹੋਵੇਗੀ ਫੇਰ ਡਾਕੂਮੈਂਟ ਇੰਡੀਆ ਦੇ ਵਿੱਚ ਪਾਉਣਗੇ ਇਸ ਲਈ ਇਹ ਬਹੁਤ ਲੰਬਾ ਪ੍ਰੋਸੈੱਸ ਹੈ ਇਸ ਲਈ ਕਾਫ਼ੀ ਸਮਾਂ ਲੱਗੇਗਾ ਪਰ ਇਸੇ ਦੌਰਾਨ ਲਾਟਰੀ ਦੇ ਚਾਚੇ ਦੇ ਵੱਲੋਂ ਇਹ ਗੱਲ ਜ਼ਰੂਰ ਕਹੀ ਗਈ ਕਿ ਮੈਨੂੰ ਇਹ ਪੂਰਾ ਯਕੀਨ ਹੈ ਕਿ ਬੇਅੰਤ ਕੌਰ ਨੇ ਕੈਨੇਡਾ ਦੇ ਵਿਚ ਲਵਪ੍ਰੀਤ ਦਾ ਨਾਮ ਕਿਸੇ ਵੀ ਕਾਗਜ਼ ਦੇ ਉੱਤੇ ਨਹੀਂ ਪਵਾਇਆ ਹੋਇਆ ਹੈ ਉਸਨੇ ਸਿੰਗਲ ਸਟੇਟਸ ਰੱਖਿਆ ਹੋਇਆ ਹੈ ਅਤੇ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਮੈਨੂੰ ਪਰਮਾਤਮਾ ਦੇ ਉੱਤੇ ਭਰੋਸਾ ਹੈ ਕਿ ਉਸ ਬੱਚੀ ਨੂੰ ਇਨਸਾਫ਼ ਜ਼ਰੂਰ ਮਿਲੇਗਾ |

ਇਸੇ ਦੌਰਾਨ ਲਵਪ੍ਰੀਤ ਦੇ ਚਾਚੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਇਕ ਨਿਊਜ਼ ਚੈਨਲ ਵਾਲੇ ਨੇ ਇੱਥੋਂ ਤਕ ਮੈਨੂੰ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਲਵਪ੍ਰੀਤ ਦਾ ਚਾਚਾ ਤਾਂ ਪੈਸੇ ਖਾ ਰਿਹਾ ਹੈ ਇਸ ਨੂੰ ਪੈਸੇ ਬਣ ਰਹੇ ਹਨ ਇਸ ਉਤੇ ਲਵਪ੍ਰੀਤ ਦੇ ਚਾਚੇ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹਨਾਂ ਨੇ ਇਹ ਗੱਲਾਂ ਕਈਆਂ ਨੇ ਉਨ੍ਹਾਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੇਰਾ ਕਿਹੜਾ ਕੋਈ ਬਿਜ਼ਨੈੱਸ ਚਲਦਾ ਹੈ ਕਿ ਮੈਂ ਆਪਣਾ ਬਿਜਨਸ ਵਧਾ ਰਿਹਾ ਹਾਂ ਮੈਂ ਇੱਕ ਕਿਸਾਨ ਅਤੇ ਆਪਣੇ ਪੰਜ ਕਿੱਲਿਆਂ ਦੀ ਖੇਤੀ ਕਰ ਰਿਹਾ ਹਾਂ ਉਹ ਅੱਜ ਵੀ ਕਰ ਰਿਹਾ ਹਾਂ ਤੁਹਾਨੂੰ ਕੱਲ੍ਹ ਵੀ ਉਹੀ ਕੰਮ ਕਰਦਾ ਹੋਇਆ ਦਿਖਾਈ ਦੇਵੇਗਾ ਮੈਂ ਮਸ਼ਹੂਰ ਹੋ ਕੇ ਲੈਣਾ ਕੀ ਹੈ ਮੇਰਾ ਕੋਈ ਬਿਜ਼ਨਸ ਨਹੀਂ ਹੈ ਮੈਂ ਇੱਕ ਆਮ ਕਿਸਾਨ ਤੇ ਖੇਤੀ ਕਰਦਾ ਹਾਂ ਮੈਂ ਮਜਬੂਰ ਹੋ ਕੇ ਲੈਣਾ ਕੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

Leave a Reply

Your email address will not be published.