ਅਫ਼ਗਾਨੀ ਨੌਜਵਾਨਾਂ ਨੇ ਦੱਸੀ ਸੱਚਾਈ ,ਤਾਲਿਬਾਨੀ ਕਰ ਰਹੇ ਨੇ ਨਾਬਾਲਗ ਕੁੜੀਆਂ ਦੀ ਮੰਗ !

ਮਿਲੀ ਜਾਣਕਾਰੀ ਦੇ ਮੁਤਾਬਿਕ ਉਮੀਦਵਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਫ਼ਗ਼ਾਨਿਸਤਾਨ ਦੇ ਵਿਚ ਇਸ ਵੇਲੇ ਤਾਲਿਬਾਨ ਦਾ ਕਬਜ਼ਾ ਪੂਰੇ ਤਰੀਕੇ ਨਾਲ ਹੋ ਚੁੱਕਿਆ ਹੈ ਉੱਥੇ ਲੋਕ ਆਪਣੀਆਂ ਜਾਨਾਂ ਬਚਾ ਕੇ ਹੋਰ ਦੇਸ਼ਾਂ ਵੱਲ ਨੂੰ ਰਵਾਨਾ ਹੋ ਰਹੇ ਨੇ ਅਤੇ ਜਿਹੜੇ ਉਥੇ ਘੁੰਮਣ ਫਿਰਨ ਵਾਸਤੇ ਪਹੁੰਚੇ ਹੋਏ ਸੀ ਉਨ੍ਹਾਂ ਨੂੰ ਵੱਖੋ ਵੱਖਰੇ ਦੇਸ਼ਾਂ ਨੇ ਲਿਜਾ ਕੇ ਆਪਣੇ ਆਪਣੇ ਦੇਸ਼ਾਂ ਦੀ ਵਿੱਚ ਛੱਡ ਦਿੱਤਾ ਹੈ ਪਰ ਜਿਹੜੇ ਉਥੇ ਅਫ਼ਗ਼ਾਨਿਸਤਾਨ ਦੇ ਨਿਵਾਸੀ ਹਨ ਉਨ੍ਹਾਂ ਦਾ ਇਸ ਵੇਲੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਹੈ ਉਹ ਵੀ ਆਪਣੇ ਦੇਸ਼ ਨੂੰ ਛੱਡ ਕੇ ਭੱਜ ਰਹੇ ਹਨ ਅਤੇ ਬਹੁਤ ਸਾਰੇ ਅਫਗਾਨਿਸਤਾਨੀ ਕਈ ਜਹਾਜ਼ਾਂ ਦੇ ਵਿਚ ਚੜ੍ਹ ਕੇ ਭੱਜ ਕੇ ਜ਼ਬਰਦਸਤੀ ਆਪਣੀ ਜਾ ਨ ਬਚਾ ਕੇ ਉਥੋਂ ਭੱਜੇ ਹਨ |

ਇਸੇ ਦੌਰਾਨ ਮੁਹਾਲੀ ਦੇ ਵਿੱਚ ਪੜ੍ਹ ਰਹੇ ਅਫ਼ਗਾਨਿਸਤਾਨੀ ਦੇ ਦੁਆਰਾ ਦੱਸਿਆ ਗਿਆ ਕਿ ਸਾਡੇ ਪਰਿਵਾਰ ਵੀ ਉਥੇ ਹੀ ਹਨ ਅਸੀਂ ਪੜ੍ਹਨ ਵਾਸਤੇ ਇਥੇ ਆਏ ਹੋਏ ਸੀ ਸਾਨੂੰ ਇੱਥੇ ਦੋ ਮਹੀਨੇ ਹੋ ਚੁੱਕੇ ਨੇ ਅਤੇ ਮੈਂ ਇੱਥੇ ਲੰਬੇ ਸਮੇਂ ਤੋਂ ਪੜ੍ਹਾਈ ਕਰ ਰਿਹਾ ਹਾਂ ਮੈਂ ਦੋ ਮਹੀਨੇ ਪਹਿਲਾਂ ਹੀ ਆਪਣੇ ਘਰ ਤੋਂ ਵਾਪਸ ਆਇਆ ਸੀ ਉਸ ਤੋਂ ਬਾਅਦ ਅਫ਼ਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਪੂਰੇ ਤਰੀਕੇ ਨਾਲ ਹੁਣ ਕਬਜ਼ਾ ਹੋ ਚੁੱਕਿਆ ਹੈ ਅਤੇ ਉੱਥੇ ਹੁਣ ਤਾਲਿਬਾਨ ਦੇ ਵਿੱਚ ਨਾਬਾਲਗ ਕੁੜੀਆਂ ਮੰਗੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਪੰਦਰਾਂ ਸਾਲ ਦੀ ਉਮਰ ਹੈ ਉਨ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਪੰਦਰਾਂ ਸਾਲ ਤੋਂ ਉੱਪਰ ਵਾਲੀਆਂ ਕੁੜੀਆਂ ਹਨ ਉਨ੍ਹਾਂ ਨੂੰ ਅਫਗਾਨਿਸਤਾਨੀਆਂ ਨੂੰ ਦੇਣਾ ਪਵੇਗਾ ਜੋ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਸੰਭਵ ਨਹੀਂ ਹੈ ਕੋਈ ਆਪਣੀ ਬੱਚੀ ਕਿਵੇਂ ਦੇ ਸਕਦਾ ਹੈ |

ਇਨ੍ਹਾਂ ਸਟੂਡੈਂਟਾਂ ਦੇ ਦੁਆਰਾ ਦੱਸਿਆ ਗਿਆ ਕੀ ਉੱਥੇ ਉਨ੍ਹਾਂ ਦੇ ਦੁਆਰਾ ਹੁਣ ਮਹਿਲਾ ਦੇ ਉੱਤੇ ਬਹੁਤੀ ਜ਼ਿਆਦਾ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਜਾਣੇ ਹਨ ਉਨ੍ਹਾਂ ਦੇ ਦੁਆਰਾ ਲੋਕਾਂ ਦਾ ਬੁਰਾ ਹਾਲ ਕਰ ਦੇਣਾ ਏ ਉੱਥੋਂ ਇਸ ਵੇਲੇ ਜੋ ਲੋਕ ਬਚ ਜਾਣਗੇ ਉਨ੍ਹਾਂ ਦੀ ਜ਼ਿੰਦਗੀ ਬਚ ਜਾਵੇਗੀ ਪਰ ਜਿਹੜੇ ਲੋਕ ਉਤੇ ਫਸ ਜਾਣਗੇ ਉਨ੍ਹਾਂ ਦੀ ਜ਼ਿੰਦਗੀ ਨਰਕ ਤੋਂ ਵੀ ਬਦਤਰ ਹੋ ਜਾਵੇਗੀ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਫ਼ੌਜੀ ਸੀ ਜਾਂ ਫਿਰ ਜੋ ਅਫਗਾਨਿਸਤਾਨ ਦੇ ਸਰਾਧਾਂ ਦੇ ਵਿਚ ਲੜ ਰਿਹਾ ਸੀ ਉਹਨਾਂ ਦੇ ਲਈ ਤਾਂ ਬਹੁਤ ਵੱਡੀ ਆਫਤ ਆ ਚੁੱਕੀ ਹੈ ਕਿਉਂਕਿ ਉਹਨਾਂ ਨੇ ਉਨ੍ਹਾਂ ਪਰਿਵਾਰਾਂ ਨੂੰ ਲੱਭ ਲੱਭ ਕੇ ਮਾ ਰ ਨਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published. Required fields are marked *