ਲਾਡੀ ਦੇ ਪਰਿਵਾਰ ਨੇ ਕੀਤਾ ਵੱਡਾ ਐਲਾਨ ਸੁਣ ਕੇ ਹੋ ਜਾਓਗੇ ਹੈਰਾਨ |ਦੇਖੋ ਪੂਰੀ ਵੀਡੀਓ

ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਲਾਲਪਰੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੁਣ ਖੁੱਲ੍ਹੀ ਚਿਤਾਵਨੀ ਦੇ ਦਿੱਤੀ ਗਈ ਹੈ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਮੋਤੀ ਮਹਿਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਇਨਸਾਫ ਦਬਾਉਣ ਦੇ ਲਈ ਹੁਣ ਪੂਰਾ ਪੰਜਾਬ ਮੋਤੀ ਮਹਿਲ ਦੇ ਬਾਹਰ ਧਰਨਾ ਲਗਾਏਗਾ ਇਹ ਜੋ ਸ਼ਬਦ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਨ੍ਹਾਂ ਦਾ ਪ੍ਰਗਟਾਵਾ ਕਿਸੇ ਹੋਰ ਨੇ ਨਹੀਂ ਸਗੋਂ ਲਵਪ੍ਰੀਤ ਦੇ ਪਿਤਾ ਦੇ ਵੱਲੋਂ ਕੀਤਾ ਗਿਆ ਅਤੇ ਪੂਰੇ ਪਰਿਵਾਰ ਵੱਲੋਂ ਇਹ ਗੱਲ ਕਹੀ ਗਈ ਇਸਦੇ ਨਾਲ ਹੀ ਪੰਜਾਬ ਯੂਥ ਕਲੱਬ ਦੇ ਵੱਲੋਂ ਵੀ ਉਨ੍ਹਾਂ ਦਾ ਪੂਰਾ ਸਾਥ ਦੇਣ ਦੀ ਗੱਲ ਕਹੀ ਗਈ ਉਨ੍ਹਾਂ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਲਵਪ੍ਰੀਤ ਦੀ ਮੌ ਤ ਪੂਰੀ ਦੁਨੀਆਂ ਦੇ ਵਿੱਚ ਇੱਕ ਦੁਖਦ ਘ ਟ ਨਾ ਬਣੀ ਹੋਈ ਹੈ |

ਪਿਤਾ ਬਲਵਿੰਦਰ ਸਿੰਘ ਨੇ ਪੰਜਾਬ ਯੂਥ ਸੰਗਠਨ ਦੇ ਨਾਲ ਆਪਣੀ ਨੂੰਹ ਅਤੇ ਪਰਿਵਾਰ ਦੇ ਵੱਲੋਂ ਕੀਤੀ ਗਈ ਧੋਖਾਧੜੀ ਅਤੇ ਉਸ ਦੇ ਪੁੱਤ ਲਾਡੀ ਦੀ ਮੌ ਤ ਦਾ ਖੁਲਾਸਾ ਕਰ ਦਿੱਤਾ ਗਿਆ ਹੈ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਲਵਪ੍ਰੀਤ ਦੀ ਮੌ ਤ ਤੋਂ ਕੁਝ ਦਿਨ ਬਾਅਦ ਉਸ ਦੇ ਦੋਨੋਂ ਮੋਬਾਇਲ ਫੋਨ ਖੋਲ੍ਹੇ ਗਏ ਤਾਂ ਬਹੁਤ ਸਾਰੇ ਖੁਲਾਸੇ ਹੋ ਗਏ ਹਨ |

ਜਿਸ ਦੇ ਨਾਲ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਲਵਪ੍ਰੀਤ ਲੰਬੇ ਸਮੇਂ ਤੋਂ ਬੇਅੰਤ ਕੌਰ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੇ ਮਾਨਸਿਕ ਸੋਸ਼ਣ ਪੀਡ਼ਤ ਸੀ ਦੋ ਹਜਾਰ ਉਨੀ ਦੇ ਵਿੱਚ ਲਵਪ੍ਰੀਤ ਦਾ ਵਿਆਹ ਬੇਅੰਤ ਕੌਰ ਦੇ ਨਾਲ ਹੁੰਦਾ ਹੈ |ਵਿਆਹ ਤੋਂ ਦਸ ਦਿਨ ਬਾਅਦ ਹੀ ਬੇਅੰਤ ਕੌਰ ਕੈਨੇਡਾ ਨੂੰ ਚਲੇ ਜਾਂਦੀ ਲਾਡੀ ਦੀ ਮੌ ਤ ਤੋਂ ਲਗਪਗ ਇਕ ਸਾਲ ਪਹਿਲਾਂ ਹੀ ਬੇਅੰਤ ਕੌਰ ਆਪਣੀ ਲਾੜੀ ਦੀ ਮਾਂ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਗਿਆ ਸੀ |

ਸਾਡੇ ਪਰਿਵਾਰ ਨੇ ਬੇਅੰਤ ਕੌਰ ਦੀ ਪੜ੍ਹਾਈ ਅਤੇ ਟਿਕਟਾਂ ਅਤੇ ਹੋਰ ਖ਼ਰਚੇ ਉੱਤੇ ਪੱਚੀ ਲੱਖ ਰੁਪਿਆ ਲਗਾ ਦਿੱਤਾ ਨੂੰਹ ਦੇ ਧੋਖੇ ਦੀ ਵਜ੍ਹਾ ਕਰਕੇ ਅਸੀਂ ਕਰਜ਼ੇ ਦੇ ਵਿਚ ਡੁੱਬ ਗਏ ਇਕਲੌਤਾ ਪੁੱਤ ਸਾਨੂੰ ਛੱਡ ਕੇ ਚਲਾ ਗਿਆ ਕਈ ਸਾਲਾਂ ਤੋਂ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਬੇਅੰਤ ਕੌਰ ਇਸ ਰਿਸ਼ਤੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਵੇਗਾ ਪਰ ਸਾਨੂੰ ਕੀ ਪਤਾ ਸੀ ਕਿ ਜਿਸ ਨੂੰ ਅਸੀਂ ਆਪਣੀ ਨੂੰਹ ਸਮਝਦੇ ਹਾ ਉਹੀ ਸਾਡੇ ਪੁੱਤ ਦੀ ਮੌ ਤ ਦਾ ਕਾਰਨ ਬਣੇਗਾ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |


Leave a Reply

Your email address will not be published.