ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਇਕ ਚੀਜ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੁਹ ਰਹੀਆਂ ਹਨ । ਇਸੇ ਤਰਾਂ ਇਲੈਕਟ੍ਰੋਨਿਕਸ ਦੀ ਗੱਲ ਕਰੀਏ ਤਾਂ ਇਸਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਜਿਵੇਂ ਕਿ ਫਰਿਜ, ਕੂਲਰ, ਮਾਇਕਰੋਵੇਵ, ਵਾਸ਼ਿੰਗ ਮਸ਼ੀਨ ਅਤੇ LED ਵਗੈਰਾ ਸਾਨੂੰ ਮਾਰਕੀਟ ਤੋਂ ਬਹੁਤ ਮਹਿੰਗੇ ਮਿਲਦੇ ਹਨ।
ਇਸੇ ਤਰਾਂ ਬਾਕੀ ਸਾਮਾਨ ਜਿਵੇਂ ਕੱਪੜੇ, ਬੂਟ, ਮੇਕਅਪ ਦਾ ਸਮਾਂ ਅਤੇ ਇਸ ਤਰਾਂ ਦੀ ਹਰ ਚੀਜ ਮਹਿੰਗੀ ਹੁੰਦੀ ਜਾ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਹੁਣ ਤੱਕ ਦੀ ਸਭਤੋਂ ਵੱਡੀ ਸੇਲ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਸੇਲ ਵਿੱਚ ਤੁਸੀਂ ਇਲੈਕਟ੍ਰੋਨਿਕਸ ਦਾ ਸਮਾਨ ਇੰਨੇ ਸਸਤੇ ਰੇਟਾਂ ‘ਤੇ ਖਰੀਦ ਸਕਦੇ ਹੋ ਜੋ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ।
ਇੱਥੋਂ ਤੁਸੀਂ AC, ਕੂਲਰ, ਫਰਿੱਜ, LED, ਵਾਸ਼ਿੰਗ ਮਸ਼ੀਨ, ਇਨਵਰਟਰ, ਮਾਇਕਰੋਵੇਵ, ਸਪੋਰਟ ਸ਼ੂਜ਼, ਮੇਕਅਪ ਦਾ ਸਮਾਨ ਅਤੇ ਹੋਰ ਸਾਰਾ ਸਾਮਾਨ ਬਹੁਤ ਘੱਟ ਕੀਮਤ ‘ਤੇ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਸੇਲ FRONTIER STORE (ਫਗਵਾੜਾ) ਵੱਲੋਂ ਲਗਾਈ ਗਈ ਹੈ। ਇਸ ਸੇਲ ਵਿੱਚ ਤੁਸੀਂ ਹਰ ਕੰਪਨੀ ਦਾ ਮਹਿੰਗੇ ਤੋਂ ਮਹਿੰਗਾ ਬਹੁਤ ਹੀ ਸਸਤੇ ਰੇਟਾਂ ਵਿੱਚ ਖਰੀਦ ਸਕਦੇ ਹੋ।
ਘੱਟ ਰੇਟਾਂ ਦੇ ਨਾਲ ਨਾਲ ਇਥੋਂ ਤੁਹਾਨੂੰ ਹੋਰ ਵੀ ਕਈ ਆਫਰਜ਼ ਮਿਲ ਰਹੀਆਂ ਹਨ। ਫਰਿੱਜ ਦੀ ਗੱਲ ਕਰੀਏ ਤਾਂ 13400 ਰੁਪਏ MRP ਵਾਲੀ ਫਰਿੱਜ ਇਥੋਂ ਤੁਸੀਂ ਸਿਰਫ 11300 ਰੁਪਏ ਵਿੱਚ ਖਰੀਦ ਸਕਦੇ ਹੋ। ਇਸੇ ਤਰਾਂ ਇਥੋਂ ਬਰਾਂਡਿਡ ਸਪੋਰਟਸ ਸ਼ੂਜ਼ ਖਰੀਦਣ ਤੇ ਤੁਹਾਨੂੰ ਇੱਕ ਜੋੜੇ ਨਾਲ ਇੱਕ ਫ੍ਰੀ ਦਿੱਤਾ ਜਾਵੇਗਾ। ਸਾਰੀਆਂ ਆਫਰਜ਼ ਬਾਰੇ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ