ਪਿਓ-ਪੁੱਤ ਨੇ ਰਿਮੋਟ ਤੇ ਖੁੱਲਣ ਵਾਲਾ ਗੇਟ ਬਣਾ ਕੇ ਪੂਰੇ ਭਾਰਤ ਚ’ ਰਚਤਾ ਇਤਿਹਾਸ-ਦੇਖੋ ਇਹ ਕਮਾਲ ਦਾ ਗੇਟ

ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿਚ ਵੀ ਕਲਾਕਾਰੀ ਦੀ ਕੋਈ ਕਮੀ ਨਹੀਂ ਬਲਕਿ ਏਥੇ ਵੀ ਕਈ ਨੌਜਵਾਨ ਅਜਿਹੀ ਹੁਨਰਬਾਜੀ ਦਿਖਾ ਜਾਂਦੇ ਹਨ ਸ਼ਾਇਦ ਜਿੰਨਾਂ ਨੂੰ ਦੇਖ ਕੇ ਦੁਨੀਆਂ ਭਰ ਦੇ ਵਿਗਿਆਨਕ ਵੀ ਹੈਰਾਨੀ ਵਿਚ ਪੈ ਜਾਂਦੇ ਹਨ ਤੇ ਅੱਜ ਅਜਿਹੇ ਹੀ ਨੌਜਵਾਨ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਸਨੇ ਇੱਕ ਅਜਿਹੀ ਚੀਜ ਬਣਾ ਦਿੱਤੀ ਜੋ ਪੂਰੇ ਭਾਰਤ ਵਿਚ ਅੰਬਾਨੀਆਂ ਦੇ ਘਰੇ ਵੀ ਫਿੱਟ ਨੀ ਹੋਣੀ |

ਆਮ ਤੌਰ ਤੇ ਪੰਜਾਬੀ ਗਾਣਿਆਂ ਵਿਚ ਸੁਣਿਆਂ ਜਾਂਦਾ ਹੈ ਕਿ “ਖੋਲਦਾ ਰਮੋਟ ਨਾਲ ਗੇਟ ਬਾਪੂ ਕੋਠੀ ਦਾ” |ਪਰ ਇਸ ਨੌਜਵਾਨ ਨੇ ਇਸ ਗਾਣੇ ਦੀ ਲਾਇਨ ਨੂੰ ਹਕੀਕਤ ਵਿਚ ਸੱਚ ਕਰ ਦਿਖਾਇਆ ਤੇ ਇਸ ਨੌਜਵਾਨ ਦੇ ਪੂਰੇ ਪੰਜਾਬ ਹੀ ਨਹੀਂ ਬਲਕਿ ਭਾਰਤ ਵਿਚ ਚਰਚੇ ਹੋ ਰਹੇ ਹਨ |ਜੀ ਹਾਂ ਇਸ ਨੌਜਵਾਨ ਨੇ ਆਪਣੇ ਘਰ ਦੇ ਗੇਟ ਨੂੰ ਇੱਕ ਅਜਿਹੀ ਦਿੱਖ ਦਿੱਤੀ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ |ਜੀ ਹਾਂ ਇਸ ਨੌਜਵਾਨ ਨੇ ਆਪਣੇ ਦਿਮਾਗ ਨਾਲ ਆਪਣੇ ਘਰ ਦੇ ਗੇਟ ਨੂੰ ਰਿਮੋਟ ਨਾਲ ਖੁੱਲਣ ਲਾ ਦਿੱਤਾ |

ਸਭ ਤੋਂ ਵੱਡੀ ਹੈਰਾਨ ਕਰ ਦੇਣ ਵਲੀ ਗੱਲ ਇਹ ਹੈ ਕਿ ਇਸ ਗੇਟ ਨੂੰ ਤੁਸੀਂ ਕਨੇਡਾ ਅਮਰੀਕਾ ਜਿੱਥੇ ਮਰਜ਼ੀ ਬੈਠੇ ਆਪਣੇ ਮੋਬਾਇਲ ਤੋਂ ਆਸਾਨੀ ਨਾਲ ਖੋਲ ਸਕਦੇ ਹੋ |ਜੀ ਹਾਂ ਤੁਹਾਨੂੰ ਸੁਣ ਕੇ ਤਾਂ ਹੈਰਾਨੀ ਹੋ ਰਹੀ ਹੋਵੇਗੀ ਪਰ ਇਸ ਅਸਲ ਵਿਚ ਸੱਚ ਕਰ ਦਿਖਾਇਆ ਹੈ ਇਸ ਨੌਜਵਾਨ ਨੇ ਜਿਸਨੇ ਪੂਰੇ ਪੰਜਾਬ ਦੇ ਵਿਚ ਇਹ ਗੇਟ ਬਣਾ ਕੇ ਇਤਿਹਾਸ ਰੱਚ ਦਿੱਤਾ |ਤੁਸੀਂ ਵੀ ਦੇਖੋ ਇਹ ਕਮਾਲ ਦਾ ਗੇਟ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.