ਲਓ ਇੰਡੀਆ ਵਾਲਿਓ ਬਦਲ ਗਏ ਇਹ ਨਿਯਮ-ਦੇਖ ਲਵੋ ਨਹੀਂ ਤਾਂ ਸਿਆਪਾ ਪੈ ਜਾਊ

ਦੇਸ਼ ’ਚ ਹੁਣ ਡਿਜ਼ੀਟਲ ਪੇਮੈਂਟ ਦਾ ਤਰੀਕਾ ਬਦਲਣ ਵਾਲਾ ਹੈ। data security ਤੇ ਗਾਹਕਾਂ ਨੂੰ online fraud ਤੋਂ ਬਚਾਉਣ ਲਈ ਰਿਜ਼ਰਵ ਬੈਂਕ ਕਾਰਡ ਟੋਕਨਾਈਜੈਸ਼ਨ (card tokenisation) ਨੂੰ ਲਾਗੂ ਕਰਨ ਵਾਲਾ ਹੈ। ਜਿਸ ਦੀ ਗਾਈਡਲਾਈਨ ਰਿਜ਼ਰਵ ਬੈਂਕ ਨੇ 8 ਜਨਵਰੀ 2019 ਨੂੰ ਜਾਰੀ ਕੀਤੀ ਸੀ।

ਸਮਝੋ ਕੀ ਹੈ card tokenisation – ਜੇ ਤੁਸੀਂ ਵੀ E-commerce website ਤੋਂ ਸ਼ਾਪਿੰਗ ਕਰਦੇ ਹੋ ਤੇ ਪੇਮੈਂਟ ਕਰਦੇ ਸਮੇਂ ਸਿਰਫ਼ ਸੀਵੀਵੀ ਨੰਬਰ ਪਾਉਂਦੇ ਹੋ ਤਾਂ ਇਸ ਦਾ ਮਤਲਬ ਇਹ ਹੋਇਆ ਕਿ e-commerce website ਦੇ ਕੋਲ ਤੁਹਾਡੇ ਡੈਬਿਟ ਜਾਂ ਕਰੈਡਿਟ ਕਾਰਡ ਦੀ ਪੂਰੀ ਜਾਣਕਾਰੀ ਪਹਿਲਾ ਤੋਂ ਸਟੋਰ ਕਰ ਕੇ ਨਹੀਂ ਰੱਖ ਸਕਦਾ ਹੈ। ਇਸ ਦੀ ਜਗ੍ਹਾ ’ਤੇ ‘ਪੇਮੈਂਟ ਟੋਕਨ’ ਸਿਸਟਮ ਰਾਹੀਂ ਹੋਵੇਗੀ।

ਆਸਾਨ ਭਾਸ਼ਾ ’ਚ ਇਸ ਸਮਝੀਏ ਤਾਂ ਟੋਕਨਾਈਜੈਸ਼ਨ ’ਚ ਤੁਹਾਨੂੰ ਆਪਣੀ ਕਾਰਡ ਡਿਟੇਲਜ਼ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਇਸ ਦੀ ਜਗ੍ਹਾ ਇਕ unique alternate number ਹੁੰਦਾ ਹੈ ਜਿਸ ਨੂੰ ‘ਟੋਕਨ’ ਕਹਿੰਦੇ ਹਨ ਜੋ ਤੁਹਾਡੇ ਕਾਰਡ ਨਾਲ ਲਿੰਕ ਹੁੰਦਾ ਹੈ। ਜਿਸ ਦੇ ਇਸਤੇਮਾਲ ਨਾਲ ਤੁਹਾਡਾ ਕਾਰਡ ਸੁਰੱਖਿਅਤ ਨਹੀਂ ਰਹਿੰਦਾ ਹੈ।

ਇਕ ਜਨਵਰੀ ਤੋਂ ਹੋਣਗੇ ਨਵੇਂ ਨਿਯਮ ਲਾਗੂ – ਹਰ merchant ਦਾ ਵੱਖਰਾ ਟੋਕਨ ਨੰਬਰ ਹੋਵੇਗਾ ਜਿਸ ਲਈ ਈ-ਕਾਮਰਸ ਵੈੱਬਸਾਈਟ ਨੂੰ ਕਾਰਡ ਪੇਮੈਂਟ ਕੰਪਨੀਆਂ ਨੂੰ ਕਰਾਰ ਕਰਨਾ ਪਵੇਗਾ। ਇਹ ਨਿਯਮ ਇਕ ਜਨਵਰੀ 2022 ਤੋਂ ਲਾਗੂ ਹੋ ਜਾਵੇਗਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.