ਕੁੜੀ ਵੱਲੋਂ ਧੋਖੇ ਨਾਲ ਬੁਲਾ ਲਿਆ ਗਿਆ ਮੁੰਡਾ,ਮੁੰਡੇ ਦਾ ਦੇਖੋ ਕੀ ਕਰ ਦਿੱਤੇ ਹਨ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡੀਓ ਇਕ ਸਤਾਰਾਂ ਸਾਲ ਦੇ ਮੁੰਡੇ ਦੀ ਹੈ ਜੋ ਕਿ ਦਸਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਉਸ ਦੀ ਕਿਸੇ ਕੁੜੀ ਦੇ ਨਾਲ ਗੱਲਬਾਤ ਅਤੇ ਇਹ ਮੁੰਡਾ ਨੌਜਵਾਨ ਯੂਪੀ ਦਾ ਰਹਿਣ ਵਾਲਾ ਹੈ ਜਿਸ ਦੇ ਦੁਆਰਾ ਇਕ ਬਹੁਤ ਵੱਡੀ ਗਲਤੀ ਕਰ ਦਿੱਤੀ ਜਾਂਦੀ ਹੈ ਕੀ ਉਹ ਆਪਣੀ ਸਹੇਲੀ ਦੇ ਉੱਤੇ ਭਰੋਸਾ ਕਰ ਲੈਂਦਾ ਹੈ ਅਤੇ ਉਨ੍ਹਾਂ ਦੇ ਘਰੇ ਚਲੇ ਜਾਂਦਾ ਹੈ ਪਰ ਉਸਦੇ ਦੁਆਰਾ ਵੀ ਉਸ ਨੂੰ ਇੱਕ ਬਹੁਤ ਵੱਡਾ ਧੋਖਾ ਦਿੱਤਾ ਜਾਂਦਾ ਹੈ |

ਜਿਸ ਵਜ੍ਹਾ ਕਰਕੇ ਅੱਜ ਉਹ ਨੌਜਵਾਨ ਇਸ ਦੁਨੀਆਂ ਦੇ ਵਿੱਚ ਨਹੀਂ ਰਿਹਾ ਦੋਸਤੋ ਜੇਕਰ ਦੇਖਿਆ ਜਾਵੇ ਤਾਂ ਤਾੜੀ ਇਕ ਹੱਥ ਨਾਲ ਨਹੀਂ ਵੱਜਦੀ ਇਸ ਲਈ ਕਸੂਰ ਜਿਨ੍ਹਾਂ ਮੁੰਡੇ ਦਾ ਓਨਾ ਹੀ ਕੁੜੀ ਦਾ ਵੀ ਹੈ ਪਰ ਜਿਵੇਂ ਹੀ ਮੁੰਡਾ ਕੁੜੀ ਦੇ ਘਰ ਪਹੁੰਚਦਾ ਹੈ ਤਾਂ ਕੁੜੀ ਦੇ ਭਰਾਵਾਂ ਦੇ ਵੱਲੋਂ ਉਸ ਨੂੰ ਬੜੀ ਹੀ ਬੇਰਹਿਮੀ ਨਾਲ ਮਾ ਰ ਦਿੱਤਾ ਗਿਆ ਅਤੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ |

ਇਹ ਖ਼ਬਰ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਅੱਗ ਵਾਂਗ ਫੈਲ ਰਹੀ ਹੈ ਕਿ ਯੂ ਪੀ ਦਾ ਰਹਿਣ ਵਾਲਾ ਨੌਜਵਾਨ ਜਿਸ ਦੀ ਉਮਰ ਸਤਾਰਾਂ ਸਾਲ ਦਿ ਏ ਅਤੇ ਉਸ ਦੇ ਸਿਰ ਉੱਤੇ ਬਹੁਤ ਹੀ ਸੋਹਣੀ ਦਸਤਾਰ ਵੀ ਸਜਾਈ ਗਈ ਹੈ ਅਤੇ ਇਹ ਬੱਚਾ ਦੇਖਣ ਨੂੰ ਵੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਸ ਦੀ ਉਮਰ ਅਜੇ ਕੁਝ ਵੀ ਨਹੀਂ ਸੀ ਨਿੱਕੀ ਉਮਰ ਸੀ ਬੱਚੇ ਅਕਸਰ ਗਲਤੀਆਂ ਕਰਦੇ ਹਨ ਜੇਕਰ ਇਸ ਬੱਚੀ ਨੂੰ ਸਮਝਾਉਂਦੇ ਤਾਂ ਸ਼ਾਇਦ ਇਸ ਨੇ ਸੌਂ ਜਾਣਾ ਸੀ ਅਤੇ ਇਸ ਨੇ ਅੱਗੇ ਤੋਂ ਇਹੋ ਜਿਹੀ ਗ਼ਲਤੀ ਕਦੇ ਵੀ ਨ੍ਹੀਂ ਕਰਨੀ ਸੀ

ਜਾਂ ਫਿਰ ਕੁੜੀ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਚਾਹੀਦਾ ਸੀ ਕਿ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰਵਾਉਂਦੇ ਜੇ ਕਰੋ ਇਸ ਤਰ੍ਹਾਂ ਦਾ ਕੰਮ ਕਰਦੇ ਤਾਂ ਸ਼ਾਇਦ ਅੱਜ ਉਹ ਮੁੰਡਾ ਇਸ ਦੁਨੀਆਂ ਦੇ ਵਿੱਚ ਹੁੰਦਾ ਅਤੇ ਉਹ ਸ਼ਾਇਦ ਉਸ ਕੁੜੀ ਨੂੰ ਛੱਡ ਦਿੰਦਾ ਜਦੋਂ ਉਸ ਨੂੰ ਮਾਪਿਆਂ ਨੇ ਸਮਝਾਉਣਾ ਸੀ ਤਾਂ ਬੱਚੇ ਸਮਝ ਜਾਂਦੇ ਨੇ ਛੋਟੀ ਉਮਰ ਦੇ ਵਿਚ ਹਰ ਕੋਈ ਕੋਈ ਨਾ ਕੋਈ ਗ਼ਲਤੀ ਕਰ ਹੀ ਲੈਂਦਾ ਹੈ ਤਾਂ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਨਾ ਕਿ ਉਨ੍ਹਾਂ ਨੂੰ ਜਾਨੋਂ ਮਾਰ ਦੇਣਾ ਚਾਹੀਦਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.