ਲੋਕਾਂ ਨੇ ਕੀਤਾ ਇਕੱਠ,ਇਸ ਮੁੰਡੇ ਨੇ ਦੱਸੀ ਕੁੜੀ ਬਾਰੇ ਸਾਰੀ ਸੱਚਾਈ,ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ ਇੱਕ ਅਜਿਹਾ ਪਲੈਟਫਾਰਮ ਬਣ ਚੁੱਕਿਆ ਹੈ ਜਿਸ ਵਿੱਚ ਜਦੋਂ ਵੀ ਕੋਈ ਵੀ ਵੀਡੀਓ ਵਾਇਰਲ ਹੁੰਦੀ ਹੈ ਦਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਲੋਕ ਉਸ ਮੁੱਦੇ ਨੂੰ ਇਨ੍ਹਾਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਫੈਲਾਅ ਦਿੰਦੇ ਹਨ ਕਿ ਬਹੁਤ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਕਰਕੇ ਹੀ ਇਨਸਾਫ ਮਿਲਿਆ ਹੈ ਉਨ੍ਹਾਂ ਦੇ ਵਿਚੋਂ ਹੀ ਇਕ ਨੌਜਵਾਨ ਹੈ ਜਿਸ ਨੂੰ ਅੱਜ ਸੋਸ਼ਲ ਮੀਡੀਆ ਦੀ ਵਜ੍ਹਾ ਕਰਕੇ ਹੀ ਇਨਸਾਫ ਮਿਲਣ ਜਾ ਰਿਹਾ ਹੈ ਉਸ ਨੌਜਵਾਨ ਬੱਚੇ ਦੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਹੈ ਉਹ ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕਿਆ ਹੈ ਉਸ ਨੌਜਵਾਨ ਬੱਚੇ ਦੀ ਉਮਰ ਸਤਾਰਾਂ ਸਾਲ ਦੀ ਸੀ ਉਸ ਦਾ ਨਾਮ ਹਰਚਰਨ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ |

ਦੁੱਖ ਇਸ ਗੱਲ ਦਾ ਹੈ ਕਿ ਹਰਚਰਨ ਸਿੰਘ ਦੇ ਪਿਉ ਦੀ ਮੌਤ ਕੁਝ ਸਮਾਂ ਪਹਿਲਾਂ ਹੋ ਗਈ ਸੀ ਸਿਰ ਤੇ ਪਿਉ ਦਾ ਸਾਇਆ ਵੀ ਨਹੀਂ ਚਾਰ ਧੀਆਂ ਹੁਣ ਇਕੱਲੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਦਾ ਇਕਲੌਤਾ ਭਰਾ ਸੀ,ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕੀ ਹੈ ਕਿ ਹਰਚਰਨ ਸਿੰਘ ਨੂੰ ਕੁੜੀ ਆਪਣੇ ਘਰ ਬੁਲਾਉਂਦੀ ਐ ਘਰ ਬੁਲਾਉਣ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਬਾਰੇ ਪਤਾ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਕੁੜੀ ਦੇ ਚਾਚੇ ਅਤੇ ਉਸ ਦੇ ਪਿਉ ਦੇ ਵੱਲੋਂ ਉਸ ਬੱਚੀ ਦੇ ਨਾਲ ਉਹ ਘਿਨੌਣੀ ਹਰਕਤ ਕੀਤੀ ਜਾਂਦੀ ਹੈ ਜਿਸ ਬਾਰੇ ਸੁਣ ਕੇ ਹੀ ਰੂਹ ਕੰਬ ਜਾਂਦੀ ਹੈ ਦੱਸਿਆ ਇਹ ਜਾ ਰਿਹਾ ਹੈ ਕੀ ਚਾਚੇ ਅਤੇ ਪਿਓ ਦੇ ਵੱਲੋਂ ਹਰਚਰਨ ਸਿੰਘ ਜਿਸ ਦੀ ਉਮਰ ਅਠਾਰਾਂ ਸਾਲ ਸੀ ਉਸ ਨੂੰ ਕਰੰਟ ਲਗਾ ਕੇ ਹੀ ਮਾ ਰ ਦਿੱਤਾ ਗਿਆ

ਜਿਵੇਂ ਹੀ ਇਹ ਗੱਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਦੁੱਖ ਹੁੰਦਾ ਹੈ ਕਿ ਆਖ਼ਿਰ ਉਸ ਬੱਚੇ ਦੀ ਉਮਰ ਕੀ ਸੀ ਅਜੇ ਉਹ ਸਤਾਰਾਂ ਅਠਾਰਾਂ ਸਾਲ ਦਾ ਸੀ ਬੱਚਿਆਂ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ ਜੇਕਰ ਉਸ ਨੇ ਇਹ ਗਲਤੀ ਕੀਤੀ ਸੀ ਤਾਂ ਉਸ ਨੂੰ ਸਮਝਾਇਆ ਜਾ ਸਕਦਾ ਸੀ ਇਹੋ ਜਿਹੀ ਉਮਰ ਦੇ ਵਿਚ ਬੱਚੇ ਅਕਸਰ ਅਜਿਹੀਆਂ ਗਲਤੀਆਂ ਕਰ ਜਾਂਦੇ ਹਨ ਪਰ ਜੇਕਰ ਉਸ ਬੱਚੀ ਨੂੰ ਸਮਝਾਇਆ ਜਾਂਦਾ ਜਾ ਫਿਰ ਘੂਰ ਦਿੱਤਾ ਜਾਂਦਾ ਤਾਂ ਉਸ ਨੇ ਸਮਝ ਜਾਣਾ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਕੁੜੀ ਵਾਲਿਆਂ ਨੇ ਉਸ ਮੁੰਡੇ ਨੂੰ ਫੜ ਲਿਆ ਸੀ |

ਦਸ ਮੁੰਡੇ ਦੀ ਮਾਂ ਨੂੰ ਫੋਨ ਕਰਨਾ ਚਾਹੀਦਾ ਸੀ ਉਨ੍ਹਾਂ ਨੂੰ ਬੁਲਾਉਣਾ ਚਾਹੀਦਾ ਸੀ ਕਿ ਤੁਹਾਡੇ ਮੁੰਡੇ ਨੇ ਇਹ ਕੰਮ ਕਰ ਦਿੱਤਾ ਹੈ ਉੱਥੇ ਉਨ੍ਹਾਂ ਦੇ ਕੋਲ ਜਾ ਕੇ ਗੱਲਬਾਤ ਕਰਦੇ ਅਤੇ ਸ਼ਾਇਦ ਉਹ ਬੱਚਾ ਮੁੜ ਕੇ ਅਜਿਹੀ ਗੱਲਬਾਤ ਕਦੀ ਵੀ ਨਹੀਂ ਕਰਦਾ ਕਿਉਂਕਿ ਜਿਸ ਦੀਆਂ ਆਪਣੀਆਂ ਚਾਰ ਭੈਣਾਂ ਹੋਣ ਉਸ ਨੇ ਉਥੇ ਸ਼ਰਮ ਮੰਨ ਜਾਣੀ ਸੀ ਅਤੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੰਮ ਉਸ ਨੇ ਕਦੇ ਵੀ ਨਹੀਂ ਕਰਦਾ ਸੀ ਪਰ ਜਦੋਂ ਉਸ ਨੂੰ ਮਾਰ ਦਿੱਤਾ ਗਿਆ ਤਾਏ ਬਹੁਤੀ ਜ਼ਿਆਦਾ ਗਲਤ ਗੱਲ ਹੈ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਆਖ਼ਿਰ ਹੁਣ ਉਨ੍ਹਾਂ ਭੈਣਾਂ ਦੇ ਸਿਰ ਤੇ ਕੌਣ ਏ ਇਕਲੌਤਾ ਭਰਾ ਸੀ ਉਹ ਤੇ ਮਾਰ ਦਿੱਤਾ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਇਸੇ ਮੁੱਦੇ ਨੂੰ ਲੈ ਕੇ ਅੱਜ ਲੋਕਾਂ ਨੇ ਬਹੁਤ ਵੱਡਾ ਇਕੱਠ ਕੀਤਾ ਅਤੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਸ ਬੱਚੀ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਨਾ ਦਿੱਤੇ ਪਰਚਾ ਕਰਵਾਇਆ ਜਾਵੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਵੇਗੀ \

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.