ਹੁਸ਼ਿਆਰਪੁਰ ਦੇ ਕਸਬੇ ਗੜ੍ਹਦੀਵਾਲਾ ਨਗਰ ਪੰਚਾਇਤ ਚੋਣਾਂ ‘ਚ ਹੰ-ਗਾ-ਮਾ ਹੋਇਆ ਹੈ। ਭਾਜਪਾ ਦਿਹਾਤੀ ਪ੍ਰਧਾਨ ਸੰਜੀਵ ਮਨਹਾਸ ਦੀ ਗੱਡੀ’ ਤੇ ਹ-ਮ-ਲਾ ਕੀਤਾ ਹੈ। ਕਿਸਾਨਾਂ ਨੂੰ ਘੇਰਿਆ ਪੁਲਿਸ ਨੇ ਸੁਰੱਖਿਅਤ ਭਾਜਪਾ ਦਫਤਰ ਤੋਂ ਬਾਹਰ ਕੱਢੀ, ਹੁਣ ਮਾਮਲਾ ਸ਼ਾਂ-ਤ ਹੈ।
ਬਟਾਲਾ ‘ਚ ਵੋਟਿੰਗ ਦੌਰਾਨ ਖੂ-ਨੀ ਤ-ਕ-ਰਾ-ਰ ਹੋਇਆ ਹੈ। ਭਾਜਪਾ ਤੇ ਕਾਂਗਰਸ ਆਪਸ ‘ਚ ਬੁ-ਰੀ ਤਰ੍ਹਾਂ ਭਿ-ੜੇ। ਵਾਰਡ ਨੰਬਰ 40 ‘ਚ ਖੂ-ਨੀ ਤ-ਕ-ਰਾ-ਰ ਹੋਇਆ ਹੈ।
ਝ-ੜ-ਪ ਦੌਰਾਨ ਤੇ-ਜ਼-ਧਾ-ਰ ਹ-ਥਿ-ਆ-ਰ ਵਰਤੇ ਗਏ ਹਨ। ਭਾਜਪਾ ਦੇ ਸਾਬਕਾ ਪ੍ਰਧਾਨ ਬੁ-ਰੀ ਤਰ੍ਹਾਂ ਜ਼-ਖ਼-ਮੀ ਹੇਇਆ ਹੈ। ਭਾਜਪਾ ਨੇ ਬੂਥ ਕੈਪਚਰਿੰਗ ਦੇ ਇ-ਲ-ਜ਼ਾ-ਮ ਲਾਏ ਹਨ।ਭਾਜਪਾ ਦੇ ਏਜੰਟਾਂ ਨੂੰ ਵੀ ਬਾਹਰ ਕੱਢ ਦਿੱਤਾ।
ਜੇਕਰ ਤੁਸੀ ਵਾਇਰਲ ਖਬਰਾਂ ਅਤੇ ਘਰੇਲੂ ਨੁਸਖੇ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡੇ ਪੇਜ ਨੂੰ ਲਾਇਕ ਕਰੋ ਅਤੇ ਜਿੰਨਾਂ ਵੀਰਾਂ ਭੈਣਾਂ ਨੇ ਪੇਜ ਨੂੰ ਲਾਇਕ ਤੇ ਫੋਲੋ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ |