ਹਰਚਰਨ ਦੇ ਸਕੇ ਮਾਮੇ ਨੇ ਦੱਸੀ ਸਾਰੀ ਕਹਾਣੀ ਸੁਣ ਹੋ ਜਾਓਗੇ ਹੈਰਾਨ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹਰਚਰਨ ਸਿੰਘ ਦੇ ਨਾਲ ਜੋ ਕੁਝ ਵੀ ਹੋਇਆ ਹੈ ਉਹ ਬਹੁਤ ਹੀ ਜ਼ਿਆਦਾ ਗਲਤ ਹੋਇਆ ਹੈ ਅਤੇ ਸੋਸ਼ਲ ਮੀਡੀਆ ਦਿੱਤੀ ਇਹ ਚੀਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਹਰਚਰਨ ਦੇ ਨਾਲ ਜੋ ਕੁਝ ਵੀ ਕੁੜੀ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਉਹ ਬਹੁਤ ਜ਼ਿਆਦਾ ਗਲਤ ਕੀਤਾ ਗਿਆ ਹੈ ਉਸ ਦੀ ਉਮਰ ਸਤਾਰਾਂ ਸਾਲ ਦੀ ਸੀ ਬੱਚੇ ਸੀ |

ਉਨ੍ਹਾਂ ਨੂੰ ਇੰਨੀ ਜ਼ਿਆਦਾ ਸਮਝ ਨਹੀਂ ਸੀ ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹ ਬਹੁਤ ਸੂਝ ਬੂਝ ਵਾਲਾ ਵਿਅਕਤੀ ਸੀ|ਲੋਕਾਂ ਦਾ ਇਹ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇੰਨੀ ਅਣਖ ਪਿਆਰੀ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਕੁੜੀ ਨੂੰ ਮਾਰਨਾ ਚਾਹੀਦਾ ਸੀ ਉਸ ਤੋਂ ਬਾਅਦ ਉਸ ਮੁੰਡੇ ਦਾ ਜੋ ਕੁਝ ਮਰਜ਼ੀ ਕਰਦੀ ਦੁਨੀਆਂ ਫਿਰ ਉਨ੍ਹਾਂ ਨੂੰ ਕਹਿੰਦੀ ਕਿ ਹਾਂ ਇਨ੍ਹਾਂ ਦੇ ਅੰਦਰ ਅਣਖ ਹੈ ਕਿਉਂਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਹੈ |

ਇਹ ਸਾਰਾ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿੰਨੀ ਗਲਤੀ ਇਸ ਮੁੰਡੇ ਦੀ ਹੈ ਉਨੀ ਹੀ ਗਲਤੀ ਉਸ ਕੁੜੀ ਦੀ ਵੀ ਹੈ ਅਤੇ ਸਜ਼ਾ ਦੇ ਹੱਕਦਾਰ ਦੋਨੋਂ ਬਰਾਬਰ ਦੀ ਬਣਦੇ ਹਨ ਜੇਕਰ ਮੁੰਡੇ ਨੂੰ ਮਾਰਿਆ ਗਿਆ ਤਾਂ ਉਸ ਕੁੜੀ ਨੂੰ ਵੀ ਮਾਰਿਆ ਜਾਣਾ ਚਾਹੀਦਾ ਸੀ ਇੱਕ ਮਾਂ ਦੇ ਪੁੱਤ ਨੂੰ ਮਾਰ ਕੇ ਉਨ੍ਹਾਂ ਨੇ ਆਖੇ ਕਿ ਸਾਬਿਤ ਕੀਤਾ ਜਾਂ ਤਾਂ ਆਪਣੀ ਧੀ ਨੂੰ ਵੀ ਮਾ ਰ ਦੇ

ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਪਿਓ ਦਾ ਵੀ ਸਿਰ ਉੱਤੇ ਸਾਇਆ ਨਹੀਂ ਸੀ ਭੈਣਾਂ ਨੇ ਇੱਥੋਂ ਤੱਕ ਇਹ ਗੱਲ ਕਹਿ ਦਿੱਤੀ ਕਿ ਸਾਡਾ ਭਰਾ ਸਾਨੂੰ ਇਹ ਕਹਿੰਦਾ ਹੁੰਦਾ ਸੀ ਕੀ ਤੁਹਾਨੂੰ ਮੈਂ ਕਦੀ ਪਿਉ ਦੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗਾ ਅਤੇ ਸਾਡਾ ਭਰਾ ਬਹੁਤ ਹੀ ਜ਼ਿਆਦਾ ਸਾਊ ਸੀ ਭੈਣਾਂ ਦੀ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ ਕੀ ਸਾਡੇ ਭਰਾ ਦੇ ਨਾਲ ਜੋ ਕੁਝ ਵੀ ਹੋਇਆ ਹੈ ਬਹੁਤ ਜ਼ਿਆਦਾ ਗਲਤ ਹੋਇਆ ਹੈ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਇਹ ਸਾਰਾ ਕੰਮ ਕੀਤਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.