ਆਹ ਗੀਤ ਸੁਣ ਤੁਹਾਡੀਆਂ ਅੱਖਾਂ ‘ਚ ਹੰਝੂ ਆ ਜਾਣਗੇ

ਹਰਚਰਨ ਸਿੰਘ ਨਾਂ ਦਾ ਨੌਜਵਾਨ ਜਿਸ ਦੀ ਉਮਰ ਮੈਂ ਚੌਦਾਂ ਸਾਲ ਸੀ ਉਹ ਬੱਚਾ ਬਹੁਤ ਜ਼ਿਆਦਾ ਨਿੱਕਾ ਸੀ ਉਸ ਨੂੰ ਇੰਨੀ ਸੋਚ ਸਮਝ ਨਹੀਂ ਸੀ ਕਿ ਆਖ਼ਿਰ ਦੁਨੀਆਂਦਾਰੀ ਕੀ ਹੈ ਅਜੇ ਉਹ ਪੜ੍ਹਦਾ ਸੀ ਅਤੇ ਆਈਲੈੱਟਸ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਅਮਰੀਕਾ ਜਾਣਾ ਸੀ ਉਸ ਦੀ ਬਹੁਤ ਜ਼ਿਆਦਾ ਸੁਪਨੇ ਸੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਉਹ ਅਕਸਰ ਆਪਣੀਆਂ ਭੈਣਾਂ ਨੂੰ ਕਹਿੰਦਾ ਰਹਿੰਦਾ ਸੀ ਕਿ ਇੱਕ ਵਾਰ ਮੈਂ ਕੈਨੇਡਾ ਚਲੇ ਜਾਵਾਂ ਸਾਰੇ ਦੁੱਖ ਚੱਕ ਦੇਵਾਂਗਾ ਅਤੇ ਉਸ ਦੀਆਂ ਭੈਣਾਂ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕੀ ਸਾਨੂੰ ਸਾਡੇ ਭਰਾ ਉੱਤੇ ਪੂਰਾ ਭਰੋਸਾ ਹੈ ਉਨ੍ਹਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸਾਡਾ ਭਰਾ ਬਹੁਤ ਹੀ ਜ਼ਿਆਦਾ ਸਾਊ ਅਤੇ ਬਹੁਤ ਹੀ ਚੰਗਾ ਸੀ

ਪਰ ਇੱਕ ਦਿਨ ਇਹੋ ਜਿਹਾ ਆਉਂਦਾ ਹੈ ਕਿ ਉਸ ਬੱਚੇ ਨੂੰ ਇਕ ਪਰਿਵਾਰ ਵੱਲੋਂ ਕੁੱਟ ਕੁੱਟ ਕੇ ਹੀ ਮਾ ਰ ਦਿੱਤਾ ਜਾਂਦਾ ਹੈ ਦਰਅਸਲ ਕੁੜੀ ਦੇ ਵੱਲੋਂ ਮੁੰਡੇ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਜਾਂਦਾ ਹੈ ਅਤੇ ਨਾਲ ਹੀ ਉਸ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਘਰ ਦੇ ਵਿੱਚ ਕੋਈ ਵੀ ਨਹੀਂ ਹੈ ਅਤੇ ਨਾਲ ਹੀ ਕੁੜੀ ਉਸ ਨੂੰ ਫੋਰਸ ਕਰ ਰਹੀ ਹੈ ਕਿ ਜੇਕਰ ਤੂੰ ਘਰ ਨਹੀਂ ਆਇਆ ਤਾਂ ਮੈਂ ਆਪਣੀ ਜਾ ਨ ਦੇ ਦੇਵਾਂਗੀ ਮੁੰਡਾ ਇਹ ਗੱਲ ਸੁਣ ਕੇ ਡਰ ਜਾਂਦਾ ਹੈ|

ਜਿਸ ਵਜ੍ਹਾ ਕਰਕੇ ਮੁੰਡਾ ਆਪਣੇ ਦੋਸਤਾਂ ਦੇ ਨਾਲ ਉਸ ਦੇ ਘਰ ਵੱਲ ਨੂੰ ਰਵਾਨਾ ਹੋ ਜਾਂਦਾ ਹੈ ਅਤੇ ਦੋਸਤ ਉਸ ਦੇ ਪਿੰਡ ਛੱਡ ਕੇ ਵਾਪਸ ਆ ਜਾਂਦੇ ਹਨ  ਪਰ ਜਦੋਂ ਦੋਸਤ ਕੁਝ ਸਮੇਂ ਬਾਅਦ ਉਸ ਨੂੰ ਫੋਨ ਕਰਦੇ ਹਨ ਤਾਂ ਉਸ ਦਾ ਫੋਨ ਸਵਿੱਚ ਆਫ ਆਉਂਦਾ ਹੈ ਅਤੇ ਉਸ ਦਾ ਫੋਨ ਨਹੀਂ ਲੱਗਦਾ ਕਿਉਂਕਿ ਕੁੜੀ ਦੇ ਪਰਿਵਾਰ ਵੱਲੋਂ ਉਸ ਨੂੰ ਕੁੱ ਟ ਕੁੱ ਟ ਕੇ ਮਾ ਰ ਦਿੱਤਾ ਜਾਂਦਾ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ

ਮੁੰਡੇ ਨੂੰ ਕਰੰਟ ਲਗਾ ਕੇ ਮਾ ਰ ਦਿੱਤਾ ਗਿਆ ਉਸ ਬੱਚੀ ਦੀ ਅਜੇ ਉਮਰ ਹੀ ਕੀ ਸੀ ਜੇਕਰ ਉਸ ਨੇ ਕੋਈ ਗਲਤੀ ਕਰ ਵੀ ਦਿੱਤੀ ਸੀ ਤਾਂ ਉਹ ਉਸ ਨੂੰ ਸਮਝਾ ਸਕਦੇ ਸੀ ਇਕ ਮਾਸੂਮ ਬੱਚੀ ਦੀ ਜਾ ਨ ਲੈਣ ਦੀ ਕੀ ਜ਼ਰੂਰਤ ਸੀ ਉਸ ਦੀ ਮਾਤਾ ਪਿਤਾ ਨੂੰ ਬੁਲਾ ਲੈਣਾ ਸੀ ਫਿਰ ਚਾਹੇ ਉਸ ਦੀ ਰੱਜ ਕੇ ਕੁੱ ਟ ਮਾ ਰ ਕਰਦੀ ਪਰ ਉਸ ਨੂੰ ਜਾ ਨੋਂ ਨਾ ਮਾ ਰ ਦੇ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ |

ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ |

Leave a Reply

Your email address will not be published.